ਘਰੋਂ ਭਜੀ ਹੋਈ ਭੈਣ ਨੂੰ ਭਰਾ ਨੇ ਕਚਹਿਰੀਆਂ ਚ ਘੇਰ ਲਿਆ ਬਣ ਫਿਰ ਦੇਖੋ ਮੌਕਾ ਦਾ ਸੀਨ ,….. !

Latest Update


ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ ਵੀਡੀਓ

ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਅਜਿਹੀ ਦਰਾਰ ਆਈ ਜਿਸ ਦੇ ਵਿੱਚ ਬੱਚੇ ਤੱਕ ਫੀਸ ਰਹੇ ਨੇ।ਘਰ ਦੇ ਵਿੱਚ ਦੋ ਬੱਚੇ ਹੋਣ ਦੇ ਬਾਵਜੂਦ ਵੀ ਇਹ ਰਿਸ਼ਤੇ ਨੂੰ ਕਿਸੇ ਤਰ੍ਹਾਂ ਸੰਭਾਲ ਨਹੀਂ ਪਾਏ।

ਪਰ ਹਾਲਾਤ ਹੁਣ ਇਹੋ ਜਿਹੇ ਬਣ ਚੁੱਕੇ ਨੇ ਕਿ ਬਿਨਾਂ ਤਲਾਕ ਲਏ ਹੀ ਇਸ ਕੁੜੀ ਦਾ ਘਰ ਵਾਲਾ ਕਿਸੇ ਹੋਰ ਜਨਾਨੀ ਦੇ ਨਾਲ ਰਹਿ ਰਿਹਾ।ਅਤੇ ਉਸੇ ਜਨਾਨੀ ਨੂੰ ਇਸ ਪਤਨੀ ਨੇ ਸਰੇਆਮ ਬਾਜ਼ਾਰ ਦੇ ਵਿੱਚ ਫੜ ਲਿਆ ਇੰਨਾ ਹੀ ਨਹੀਂ ਇਸ ਕੁੜੀ ਦੇ ਭਰਾ ਨੂੰ ਮੌਕੇ ਤੇ ਬੁਲਾ ਲਿਆ ਗਿਆ

ਤੇ ਉਸ ਤੋਂ ਬਾਅਦ ਚੋਂ ਹਾਲਾਤ ਬਣੇ ਨੇ ਉਹ ਦੇਖਦੇ ਹੋਏ ਇਸ ਕੁੜੀ ਦਾ ਘਰਵਾਲਾ ਉਥੋਂ ਭੱਜ ਗਿਆ ਯਾਨੀ ਕਿ ਇਸ ਕੁੜੀ ਦਾ ਆਸ਼ਿਕ ਭੱਜ ਗਿਆ ਜਿਹੜਾ ਕਿ ਆਪਣੀ ਪਤਨੀ ਤੋਂ ਤਲਾਕ ਲੈਣਾ ਚਾਹੁੰਦਾ ਪਰ ਬਿਨਾਂ ਤਲਾਕ ਲਏ ਹੀ ਇਸ ਕੁੜੀ ਦੇ ਉਹ ਨਾਲ ਕਹਿ ਰਿਹਾ।

ਇਹ ਸਾਰੇ ਇਲਜ਼ਾਮ ਪਤਨੀ ਦੇ ਵੱਲੋਂ ਲਗਾਏ ਗਏ ਨੇ ਉਸ ਦਾ ਕਹਿਣਾ ਕਿ ਉਹ ਸਾਹਨੇਵਾਲ ਦੀ ਰਹਿਣ ਵਾਲੀ ਹੈ।ਤੇ ਇਹ ਸਾਰੀ ਘਟਨਾ ਦਾ ਪਤਾ ਬਰੀਕੀ ਦੇ ਨਾਲ ਲਵਾਇਆ ਜਾਵੇ ਕਿਉਂਕਿ ਉਸਦਾ ਪਤੀ ਬਿਨਾਂ ਤਲਾਕ ਦਿੱਤੇ ਹੀ ਇਸ ਵਕਤ ਦੇ ਨਾਲ ਰਹਿ ਰਿਹਾ।

ਜਦੋਂ ਕਿ ਉਹ ਆਪਣੇ ਬੱਚਿਆਂ ਨੂੰ ਫੋਨ ਕਰਦੀ ਹੈ ਤਾਂ ਉਸਦਾ ਪਤੀ ਨੇ ਨਾ ਹੀ ਬੱਚੇ ਸਗੋਂ ਇਹ ਔਰਤ ਚੁੱਕਦੀ ਅਤੇ ਉਸ ਨੂੰ ਗਾਲਾਂ ਕੱਢਦੀ ਹੈ। ਇਹ ਪੂਰੀ ਘਟਨਾ ਨੂੰ ਲੈ ਕੇ ਦੋਵਾਂ ਪੱਖਾਂ ਦੇ ਵੱਲੋਂ ਕਿਹੜੇ ਕਿਹੜੇ ਇਲਜ਼ਾਮ ਲਗਾਏ ਗਏ ਨੇ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *