ਸੋਸ਼ਲ ਮੀਡੀਆ ਦੇ ਉੱਤੇ ਸੰਦੀਪ ਇੰਟਰਨੈਸ਼ਨਲ ਕੱਬਡੀ ਦੇ ਖਿਡਾਰੀ ਦੇ ਬਾਰੇ ਵਿੱਚ ਲਗਾਤਾਰ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਤੇ ਹੁਣ ਜਲਦ ਤੋਂ ਜਲਦ ਉੱਡ ਕਾਤਲਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਇਸੇ ਹੀ ਤਰ੍ਹਾਂ ਹੁਣ ਲੈਸਰ ਬਿਸ਼ਨੋਈ ਵਾਲਿਆਂ ਦੇ ਵੱਲੋਂ ਫੇਸਬੁੱਕ ਦੇ ਉਪਰ ਇਸ ਦੀ ਪੋਸਟ ਪਾ ਕੇ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਵੱਲੋਂ ਹੀ ਉਸ ਨੂੰ ਨਰਕ ਵੱਲ ਭੇਜਿਆ ਗਿਆ ਹੈ ਪਰ ਹਾਲੇ ਤੱਕ ਇਸ ਮਾਮਲੇ ਦੀ ਪੁਸ਼ਟੀ ਨਹੀਂ ਹੋ ਸਕੀ ਕਿਉਂਕਿ ਕਈ ਇਸ ਪੋਸਟ ਨੂੰ ਫੇਕ ਨਿਊਜ਼ ਵੀ ਦੱਸ ਰਹੇ ਨੇ ਕਿ ਉਸ ਨੂੰ ਜਾਣਬੁੱਝ ਕੇ ਲਿਖ ਕੇ ਵਾਇਰਲ ਕੀਤਾ ਜਾ ਰਿਹਾ ਹੈ ਇਸ ਭੈਣ ਦੇ ਵੱਲੋਂ
ਜਿਥੇ ਆਸਟ੍ਰੇਲੀਆ ਤੋਂ ਲਾਈਵ ਹੋ ਕੇ ਦੱਸਿਆ ਗਿਆ ਕਿ ਉਸ ਦੇ ਭਰਾ ਵੱਲੋਂ ਐਡਾ ਕੀ ਗੁਨਾਹ ਕੀਤਾ ਗਿਆ ਸੀ ਜਿਸਦੇ ਵੱਲੋਂ ਲਗਾਤਾਰ ਆਪਣੀ ਮਿਹਨਤ ਦੇ ਦਮ ਦੇ ਉਤੇ ਖੇਡਿਆ ਜਾਂਦਾ ਸੀ ਅਤੇ ਸਹੀ ਢੰਗ ਤਰੀਕੇ ਦੇ ਨਾਲ ਹੀ ਉਹ ਮੈਚ ਕਰਵਾਉਂਦਾ ਰਹਿੰਦਾ ਸੀ ਜੇਕਰ ਤੁਹਾਡੀ ਕੋਈ ਅਣਬਣ ਸੀ ਤਾਂ ਤੁਹਾਨੂੰ ਬੈਠ ਕੇ ਨਿਪਟਾ ਲੈਣਾ ਚਾਹੀਦਾ ਸੀ ਜਾਂ ਫਿਰ ਉਸ ਦੀ ਲੱਤ ਬਾਂਹ ਤੋੜ ਦਿੰਦੇ ਤਾਂ ਜੋ ਯੋਗ ਕਬੱਡੀ ਖੇਡ ਨਾ ਸਕਦਾ ਅਤੇ ਆਪਣੀ ਜ਼ਿੰਦਗੀ ਵਿਚ ਅੱਗੇ ਨਾ ਵਧ ਸਕਦਾ ਪਰ ਕਿਸੇ ਦੀ ਇਸ ਤਰ੍ਹਾਂ ਜਾਨ ਲੈ ਲੈਣੀ ਅਤੇ ਉਸ ਦੇਰ ਪਰਿਵਾਰ ਦਾ ਪਿੱਛੇ ਕੀ ਹਾਲ ਹੋਵੇਗਾ ਉਸ ਦੇ ਦੋ ਨਿੱਕੇ ਨਿੱਕੇ ਬੱਚੇ ਨੇ ਉਨ੍ਹਾਂ ਦਾ ਕੀ ਹਾਲ ਹੋਵੇਗਾ ਇਹ ਜ਼ਰੂਰ ਸੋਚ ਲੈਣਾ ਹੈ
ਅੱਜਕੱਲ੍ਹ ਪੰਜਾਬ ਦੇ ਵਿੱਚ ਕ ਤ ਲ ਕਰਨਾ ਬਹੁਤ ਹੀ ਸੌਖਾ ਹੋ ਗਿਆ ਕਿਸੇ ਦੀ ਜਾਨ ਲੈਣੀ ਬਹੁਤ ਹੀ ਜ਼ਿਆਦਾ ਸੌਖੀ ਹੋ ਗਈ ਹੈਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ