ਮੂਸੇਵਾਲੇ ਦੇ ਨਵੇਂ ਗਾਣੇ 410 ਨੇ ਬਦਲ ਕੇ ਰੱਖਤੀ ਅਣਖ਼ੀਲੇ ਦੀ ਕਿਸ-ਮਤ ਚੋਟੀ ਦਾ ਸਟਾਰ ਬਣਿਆ ਬਲਕਾਰ ਅਣਖ਼ੀਲਾ ,…. !

Latest Update


ਦੋਸਤੋ ਪਹਿਲਾ ਆਪਣੇ ਇੱਕ ਗਾਣੇ ਚ ਸਿੱਧੂ ਨੇ ਲਿਆ ਸੀ ਜਸਵਿੰਦਰ ਬਰਾੜ ਦਾ ਨਾਮ ਆਉਂਦਾ ਉਸ ਤੋਂ ਬਾਅਦ ਹੁਣ ਤੱਕ ਚੜਾਈ ਹੈ।ਜਸਵਿੰਦਰ ਬਰਾੜ ਦੀ ਤੇ ਹੁਣ ਆਪਣੇ ਨਵੇਂ ਗਾਣੇ 410 ਵਿੱਚ ਝੋਟੇ ਨੇ ਬਲਕਾਰ ਅਣਖੀਲੇ ਦਾ ਨਾਮ ਲਿਆ ਤਾਂ ਇੱਕ ਦਿਨ ਵਿੱਚ ਹੀ ਅਣਖੀਲੇ ਦੇ

ਚਾਰੇ ਪਾਸੇ ਚਰਚੇ ਹੋ ਗਏ ਨੇ।ਗਾਣੇ ਦੀ ਲਾਈਨ ਚ ਛੋਟਾ ਕਹਿੰਦਾ ਕਿ ਮੇਰੀ ਕਾਲੀ ਰੇਜ ਚ ਅਣਖੀਲਾ ਵੱਜਦਾ ਅਣਖੀਲੇ ਦੇ ਗਾਣੇ ਵੱਜਦੇ ਨੇ ਤਾਂ ਇਸੇ ਗਾਣੇ ਚ ਨਾਮ ਆਉਣ ਕਰਕੇ ਅਣਖੀਲੇ ਦਾ ਸੋਸ਼ਲ ਮੀਡੀਆ ਕਮੈਂਟਾਂ ਦਾ ਭਰਿਆ ਹੋਇਆ ਲੋਕ ਵਧਾਈਆਂ ਦੇ ਰਹੇ ਨੇ।

ਅਣਖੀਲਾ ਨੂੰ ਤੇ ਅਣਖੀਲੇ ਨੇ ਸਪੈਸ਼ਲ ਇੱਕ ਪੋਸਟ ਵੀ ਪਾਈ ਹ ਜਿਸ ਵਿੱਚ ਉਹਨੇ ਲਿਖਿਆ ਕਿ ਸਿੱਧੂ ਮੂਸੇ ਵਾਲੇ ਬਾਈ ਲਵ ਯੂ ਤੈਨੂੰ ਬੜਾ ਸਾਰਾ ਅਸੀਂ ਤੈਨੂੰ ਬੜਾ ਮਿਸ ਕਰ ਰਹੇ ਹਾਂ।ਤੇ ਬੜੀਆਂ ਜਿਆਦਾ ਅਣਖੀਲੇ ਨੇ ਆਪਣੀਆਂ ਫੋਟੋਆਂ ਸ਼ੇਅਰ ਕੀਤੀਆਂ ਨੇ।

ਸਿੱਧੂ ਨਾਲ ਤੇ ਪਿੱਛੇ 410 ਗਾਣਾ ਲਾਇਆ ਹੋਇਆ ਤਸਵੀਰਾਂ ਤੁਸੀਂ ਵੇਖ ਵੀ ਸਕਦੇ ਹੋ ਕਿੰਨੀ ਜਿਆਦਾ ਚੜਾਈ ਮੂਸੇ ਵਾਲੇ ਨੇ ਸਿਰਫ ਇੱਕ ਨਾਮ ਲੈ ਕੇ ਕਰਾ ਦਿੱਤੀ ਹ ਤੁਹਾਨੂੰ ਦੱਸ ਦਈਏ ਕਿ ਅਣਖੀਲੇ ਦੀ ਜਿਉਂਦੇ ਜੀਵ ਸਿੱਧੂ ਨੇ ਕਾਫੀ ਸਪੋਰਟ ਕੀਤੀ ਸੀ।

ਆਪਣੀਆਂ ਫਿਲਮਾਂ ਵਿੱਚ ਵੀ ਕਾਫੀ ਗਾਣਿਆਂ ਅਣਖੀਲਾ ਤੋਂ ਲਿਖਾਏ ਸੀ। ਔਰ ਅਣਖੀਲੇ ਨੂੰ ਨਵੇਂ ਮਿਊਜਿਕ ਦੀ ਕਾਫੀ ਜ਼ਿਆਦਾ ਤਲੀਮ ਦਿੱਤੀ ਸੀ।ਤੇ ਦੱਸਿਆ ਸੀ ਕਿ ਕਿਵੇਂ ਗਹਿਣੇ ਚੂਜ ਕਰਨੇ ਨੇ ਤੇ ਮਿਊਜਿਕ ਕਿਵੇਂ ਦਾ ਹੋਣਾ ਚਾਹੀਦਾ ਹੈ।ਇਹ ਬੜੀ ਚੀਜ਼ ਮੂਸੇ ਵਾਲੇ ਨੇ ਅਣਖੀਲੇ ਨੂੰ

ਦੱਸੀਆਂ ਸੀ ਜੇ ਇਸ ਤੋਂ ਬਾਅਦ ਅਣਖੀਲੇ ਦੇ ਗਾਣੇ ਅੱਜ ਫਿਰ ਡਿਜੀਟਲ ਪਲੈਟਫਾਰਮ ਤੇ ਵਧੀਆ ਪਰਫੋਰਮ ਕਰਦੇ ਨੇ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ

ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *