ਹੁਣੇ ਆਈ ਵੱਡੀ ਖੁਸਖਬਰੀ !

Latest Update


ਦੋਸਤੋ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕੂਰਮੈਂਟ ਅਪਡੇਟ ਲੈ ਕੇ ਆਏ ਹਾਂ।ਜੋ ਕੈਡੀਡੇਟਸ ਦੇ ਲਈ ਨਿਕਲ ਕੇ ਆ ਚੁੱਕਾ ਹੈ। ਇਸ ਦੇ ਵਿੱਚ 5429 ਵੈਕੈਂਸੀਆਂ ਦੇ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ। ਇਸ ਦੇ ਲਈ ਤੁਸੀਂ ਅਪਲਾਈ ਕਰਨਾ ਹੋਵੇਗਾ।

ਇਸ ਵਿੱਚ ਕਿੱਦਾਂ ਅਪਲਾਈ ਕਰਨਾ ਹੈ ਅਤੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਦੇ ਵਿੱਚ ਸਭ ਤੋਂ ਪਹਿਲੀ ਵੈਕੈਂਸੀ ਲੋਅਰ ਡਿਵੀਜ਼ਨ ਕਲਰਕ ਦੀ ਹੈ। ਇਸ ਦੇ ਵਿੱਚ 19900 ਤੋਂ ਲੈ ਕੇ 63200 ਤੱਕ ਸੈਲਰੀ ਰਹਿਣ ਵਾਲੀ ਹੈ।

ਇਸ ਤੋਂ ਬਾਅਦ ਅਗਲੀ ਪੋਸਟ ਡਾਟਾ ਐਂਟਰੀ ਅਸਿਸਟੈਂਟ ਦੀ ਹੈ। ਇਸ ਦੇ ਵਿੱਚ 25500 ਤੋਂ ਲੈ ਕੇ 81000 ਰੁਪਏ ਤੱਕ ਤਨਖਾਹ ਰਹਿਣ ਵਾਲੀ ਹੈ। ਅਗਲੀ ਵਕੈਂਸੀ ਯੂਨੀਅਰ ਅਸਿਸਟੈਂਟ ਦੀ। ਇਸ ਦੇ ਵਿੱਚ 25,500 ਤੋਂ ਲੈ ਕੇ 81000 ਤੱਕ ਤਨਖਾਹ ਰਹਿਣ ਵਾਲੀ ਹੈ।

ਇਹਨਾਂ ਪੋਸਟਾਂ ਨੂੰ ਬਾਰਵੀਂ ਪਾਸ ਅਤੇ ਗ੍ਰੈਜੂਏਸ਼ਨ ਵਾਲੇ ਅਪਲਾਈ ਕਰ ਸਕਦੇ ਹਨ। ਇਸ ਦੇ ਲਈ ਤੁਹਾਨੂੰ ਆਨਲਾਈਨ ਅਪਲਾਈ ਕਰਨਾ ਹੋਵੇਗਾ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *