ਡੋਡੇਆਂ ਦੀ ਖੇਤੀ ਕਰਦੀ ਰੀਲਾਂ ਤੇ ਮਸ਼-ਹੂਰ ਕੁੜੀ ਦੇ ਚਾਰੇ ਪਾਸੇ ਹੋ ਰਹੇ ਨੇ ਚਰਚੇ !

Latest Update


ਦੋਸਤੋ ਪੰਜਾਬੀ ਕੁੜੀ ਹੈ।ਜਿੱਥੇ ਰੀਲਾਂ ਤੇ ਸਿਰਫ ਲੱਕ ਹਿਲਾਉਂਦੀਆਂ ਨੇ ਉੱਥੇ ਹੀ ਰਾਜਸਥਾਨ ਦੀ ਕੁੜੀ ਦੋਸਤੋ ਪਾਉਂਦੀ ਤਾਂ ਰੀਲ ਲਾਈਏ ਪਰ ਮਿਹਨਤ ਕਰਦੇ ਹੋਏ ਦਰਅਸਲ ਇਹਨਾਂ ਦੀ ਡੋਡਿਆਂ ਦੀ ਖੇਤੀ ਹ ਤੇ ਸਵੇਰ ਤੋਂ ਹੀ ਕੁੜੀ ਮਿਹਨਤ ਕਰਨੀ ਚਾਲੂ ਕਰ ਦਿੰਦੀ ਹੈ।

ਜਿਸ ਦੇਣ ਖੇਤ ਨੂੰ ਪਾਣੀ ਲਾਉਣਾ ਹੁੰਦਾ ਉਦਣ ਪਾਣੀ ਲਾਉਂਦੀ ਹੈ।ਜਦੋਂ ਬੂਟੇ ਵੱਡੇ ਹੋ ਜਾਣ ਡੋਡੇ ਪੈ ਜਾਣ ਦਾ ਮਜਦੂਰਾਂ ਦੇ ਨਾਲ ਵੀ ਖੁਦ ਹੀ ਕੰਮ ਕਰਦੀ ਇਹ ਚੀਰੇ ਵੀ ਦਿੰਦੀ ਤੇ ਅਫੀਮ ਵੀ ਇਕੱਠੀ ਕਰਦੀ ਹ ਤੇ ਜੇ ਕਿਧਰੇ ਫਸਲ ਨੂੰ ਕੋਈ ਦਵਾਈ ਪਾਉਣੀ ਹੋਵੇ ਤਾਂ ਉਹ ਵੀ ਪਾਉਂਦੀ ਹੈ।

ਤੇ ਇਹ ਸਭ ਕਰਨ ਤੇ ਵੀ ਇਹਨੂੰ ਸੋਸ਼ਲ ਮੀਡੀਆ ਤੇ ਬਟ ਇੱਜ਼ਤ ਦਾ ਲੋਕ ਪਸੰਦ ਕਰਦੇ ਨੇ ਬੜੇ ਜਿਆਦਾ ਲੋਕ ਇਹਦੀਆਂ ਸਿਫਤਾਂ ਕਰਦੇ ਨੇ ਤੇ ਜਿਹੜੀਆਂ ਕੁੜੀਆਂ ਲੱਕ ਹਿਲਾਉਂਦੀਆਂ ਨੇ ਰੀਲਾਂ ਤੇ ਉਹਨਾਂ ਨਾਲੋਂ ਵੀ ਜਿਆਦਾ ਇਸ ਕੁੜੀ ਦੀ ਫੈਨ ਫੋਲੋਵਿੰਗ ਤੇ ਜਰੂਰ

ਦੋਸਤੋ ਤੁਸੀਂ ਵੀ ਇਹਨੂੰ ਸਪੋਰਟ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਇੱਕ ਗੱਲ ਜਰੂਰ ਇੱਥੋਂ ਸਾਬਿਤ ਵੀ ਹੁੰਦੀ ਹੈ ਕਿ ਸੋਸ਼ਲ ਮੀਡੀਆ ਤੇ ਲੋਕ ਮਾੜੀਆਂ ਚੀਜ਼ਾਂ ਨਾਲੋਂ ਚੰਗੀਆਂ ਚੀਜ਼ਾਂ ਨੂੰ ਜਿਆਦਾ ਪਸੰਦ ਕਰਦੇ ਨੇ ਮਿਹਨਤ ਨੂੰ ਜਿਆਦਾ ਪਸੰਦ ਕਰਦੇ ਨੇ।

ਪਰ ਮਿਹਨਤ ਕਰਨ ਚ ਜ਼ੋਰ ਲੱਗਦਾ ਜਿਹਦੇ ਕਰਕੇ ਲੋਕ ਮਿਹਨਤ ਵੱਲ ਧਿਆਨ ਨਹੀਂ ਦਿੰਦੇ।ਲੱਕ ਹਿਲਾਉਣਾ ਥੋੜਾ ਸੌਖਾ ਤਰੀਕਾ ਬਣ ਗਈ ਹ ਇਸ ਲਈ ਜਿਆਦਾ ਲੋਕ ਇਸੇ ਪਾਸੇ ਨੂੰ ਹੋਈ ਜਾਂਦੇ ਨੇ ਪਰ ਤੁਸੀਂ ਜਰੂਰ ਕੁੜੀ ਦੀ ਸਪੋਰਟ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ।

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *