ਦਰਖੱਤ ਤੇ ਚੜ੍ਹਕੇ ਕਮਰ ਹਿਲਾ ਕੁੜੀ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ ਮਸ਼-ਹੂਰ ਹੋਣ ਦਾ ਅਜਿਹਾ ਚਸਕਾ ਪਹਿਲੀ ਵਾਰ ਦੇਖੋਗੇ ,…. !

Latest Update


ਦੋਸਤੋ ਮਸ਼ਹੂਰ ਹੋਣ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਸਾਡੇ ਨੌਜਵਾਨ ਕੋਸ਼ਿਸ਼ਾਂ ਕਰਦੇ ਨੇ ਹੁਣ ਤੁਹਾਨੂੰ ਇੱਕ ਅਜਿਹੀ ਵੀਡੀਓ ਦਿਖਾਵਾਂਗੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਲੋਕ ਫੇਮ ਖੱਟਣ ਦੇ ਲਈ ਤਾਂ ਕਿਸ ਤਰੀਕੇ ਦੀਆਂ ਹਰਕਤਾ ਕਰਦੇ ਨੇ ਬਹੁਤ ਬਾਤ ਤੁਸੀਂ ਮੈਟਰੋ ਦੇ ਵਿੱਚ ਅਸ਼ਲੀਲ ਡਾਂਸ

ਨਹੀਂ ਦੇਖ ਚੁੱਕੇ ਹੋ ਕੁੜੀਆਂ ਕੁੜੀਆਂ ਦੇ ਨਾਲ ਨੱਚੀ ਜਾਂਦੀਆਂ ਨੇ ਜਾਂ ਕੋਈ ਸਟੰਟ ਕਰੀ ਜਾਂਦਾ ਸਟੰਟ ਕਰ ਕਰਕੇ ਮਸ਼ਹੂਰ ਹੋ ਕੇ ਰੀਲਾਂ ਬਣਾਈ ਜਾਂਦੇ ਨੇ ਤੇ ਉੱਥੇ ਹੀ ਇੱਕ ਵੀਡੀਓ ਦੇ ਵਿੱਚ ਇੱਕ ਔਰਤ ਜਿਹੜੀ ਹ ਕੁੜੀ ਜਿਹੜੀ ਹ ਇੱਕ ਰਵਾਇਤੀ ਪਹਿਰਾਵਾ ਪਾਉਂਦੀ ਹੈ ਕਲਾਸੀਕਲ

ਪਹਿਰਾਵਾ ਪਾ ਕੇ ਇਹ ਲੜਕੀ ਜਿਹੜੀ ਹ ਇੱਕ ਦਰਖਤ ਤੇ ਚੜ ਜਾਂਦੀ ਹੈ ਇੱਕ ਰੁੱਖ ਤੇ ਜਦੋਂ ਚੱਲਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਟਹਿਣੀ ਦੇ ਸਹਾਰੇ ਖੜੀ ਹੋ ਜਾਂਦੀ ਹੈ ਤੇ ਉੱਥੇ ਹੀ ਨੱਚਣ ਲੱਗ ਜਾਂਦੀ ਹੈ। ਤੇ ਪੂਰੀ ਪੂਰੀ ਰੀਲ ਬਣਦੀ ਹੈ ਇਸ ਹਰਕਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖ

ਸਕਦੇ ਹੋ ਕਿ ਕੁੜੀ ਕਿਸ ਤਰੀਕੇ ਦੇ ਨਾਲ ਉਸ ਟਾਹਣੀ ਤੇ ਥਰਕ ਰਹੀ ਹ ਉਸ ਨੂੰ ਇਹ ਵੀ ਡਰ ਨਹੀਂ ਹੈ ਕਿ ਉਸਦਾ ਪੈਰ ਫਿਸਲ ਗਿਆ ਤਾਂ ਨੀਚੇ ਜਾ ਸਕਦੀ ਹੈ ਕਿੰਨੀ ਉਚਾਈ ਤੇ ਤੁਸੀਂ ਦੇਖ ਸਕਦੇ ਹੋ ਇਹ ਕੁੜੀ ਇੱਕ ਟਾਣੀ ਦੇ ਸਹਾਰੇ ਟਿਕੀ ਹੋਈ ਹ ਤੇ ਕਿਸ ਤਰੀਕੇ ਦੇ ਨਾਲ ਡਾਂਸ ਕਰ ਰਹੀ ਹੈ

ਲੋਕ ਗੁੱਸਾ ਕਰ ਰਹੇ ਨੇ ਇਸ ਵੀਡੀਓ ਨੂੰ ਦੇਖ ਕੇ ਆਪਣੇ ਪ੍ਰਤੀਕਿਰਿਆ ਵੀ ਦੇ ਰਹੇ ਨੇ ਲੋਕਾਂ ਦਾ ਕਹਿਣਾ ਹ ਅਗਰ ਇਸ ਤਰੀਕੇ ਦੇ ਨਾਲ ਨੱਚਣਾ ਹੀ ਹੁੰਦਾ ਕੋਈ ਚੱਜ ਦੀ ਜਿਹੜੀ ਜਗ੍ਹਾ ਲੱਭ ਲਿਆ ਕਰੋ ਜਾਂ ਫਿਰ ਦਰੱਖਤ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਪ੍ਰਚਾਰ ਕਰ ਰਹੇ ਹੋ

ਆਪਣੇ ਡਾਂਸ ਦੀ ਕਲਾ ਦਾ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *