ਬੰਦੇ ਨੂੰ ਜਨਾਨੀ ਆਈ ਪਸੰਦ ਫਿਰ ਕਰ-ਵਾ ਲਿਆ ਵਿਆਹ ਵਿਆਹ ਤੋਂ ਬਾਅਦ ਜਨਾਨੀ ਦੇ ਖੁਲ੍ਹੇ ਅਸਲ ਰਾਜ਼ ,…. !

Latest Update


ਪੁਲਿਸ ਦੀ ਗ੍ਰਿਫਤ ਚ ਇਹ ਦੋ ਸ਼ਖਸ਼ ਤੁਹਾਨੂੰ ਖੜੇ ਨਜ਼ਰ ਆ ਰਹੇ ਨੇ ਪਰ ਇਹਨਾਂ ਦੇ ਵਿੱਚੋਂ ਇੱਕ ਸਿਰਫਿਰਿਆ ਆਸ਼ਿਕ ਹੈ। ਜਿਸ ਦਾ ਨਾਮ ਮਨਪ੍ਰੀਤ ਸਿੰਘ ਹੈ। ਜਿਸ ਨੂੰ ਇੱਕ ਵਿਆਹੀ ਹੋਈ ਜਿਨਾਂ ਨੇ ਪਸੰਦ ਆ ਗਈ। ਜਿਸ ਤੋਂ ਬਾਅਦ ਆਪਣੇ ਸੁਪਨੇ ਸਜਾਉਣ ਲਈ

ਉਸ ਜਨਾਨੀ ਦੇ ਨਾਲ ਵਿਆਹ ਕਰਵਾ ਲਿਆ ਪੁਲਿਸ ਦੇ ਮੁਤਾਬਿਕ ਉਹ ਜਨਾਨੀ ਦਾ ਪਹਿਲਾ ਤੋਂ ਹੀ ਵਿਆਹ ਹੋਇਆ ਸੀ। ਜਿਸ ਦੇ ਬਾਰੇ ਪਤਾ ਲੱਗਦੇ ਹੀ ਇਸ ਬੰਦੇ ਨੇ ਉਸ ਜਨਾਨੀ ਦੇ ਘਰ ਵਾਲੇ ਉੱਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਕਈ ਵੱਡੇ ਖੁਲਾਸੇ ਹੋਏ ਹੁਣ ਅੱਗੇ

ਸੁਣੋ ਪੁਲਿਸ ਅਧਿਕਾਰੀ ਦੇ ਮੂੰਹੋਂ। ਦੱਸ ਦਈਏ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮੁਲਜ਼ਮ ਤੋਂ ਇੱਕ ਲਾਈਸੈਂਸ ਸੀ ਪਿਸਟਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਜਿਸ ਦੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਦੇ ਨਾਲ ਹੀ ਥਾਣਾ ਇਸਲਾਮਾਬਾਦ ਵੱਲੋਂ ਹਨੀ ਟਰੈਪ ਲਗਾ ਕੇ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਹੋਰ ਮੰਦੇ ਨੂੰ ਵੀ ਕਾਬੂ ਕੀਤਾ ਗਿਆ। ਜੋ ਕਿ ਇਸ ਮੁਲਜ਼ਮ ਦੇ ਨਾਲ ਖੜਾ ਦਿਖਾਈ ਦਿੱਤਾ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *