ਪਰਿਵਾਰ ਗਿਆ ਸੀ ਘਰੋਂ ਬਾਹਰ ਪਿੱਛੋ ਘਰ ਚ ਮੁੰਡਿਆ ਨੇ ਚਾੜ੍ਹਿਆ ਚੰਨ੍ਹ ,….. !

Latest Update


ਆਪਣੇ ਘਰਾਂ ਨੂੰ ਸੁੰਨਾ ਛੱਡ ਕੇ ਬਾਹਰ ਅੰਦਰ ਜਾਣ ਵਾਲੇ ਲੋਕ ਇਸ ਖਬਰ ਨੂੰ ਧਿਆਨ ਨਾਲ ਦੇਖੋ ਕਿਤੇ ਤੁਹਾਡੇ ਘਰ ਦਾ ਪਿੱਛੋਂ ਅਜਿਹਾ ਹਨ ਨਾ ਹੋ ਜਾਵੇ। ਤਸਵੀਰਾਂ ਜ਼ਿਲਾ ਗੁਰਦਾਸਪੁਰ ਦੇ ਗੋਪਾਲ ਨਗਰ ਦੀਆਂ ਨੇ ਜਿੱਥੇ ਇੱਕ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ

ਪਰਿਵਾਰ ਦੇ ਮੁਤਾਬਿਕ ਘਰ ਦੇ ਜਿੰਦਰੇ ਤੋੜ ਕੇ ਚੋਰ ਘਰ ਦੇ ਅੰਦਰ ਦਾਖਲ ਹੋ ਗਏ। ਤੇ ਫਿਰ ਘਰ ਦੇ ਇੱਕ-ਇੱਕ ਸਮਾਨ ਦੀ ਫਰੋਲਾ ਫਰਾਲੀ ਕਰਕੇ ਜਿੱਥੇ ਲੱਖਾਂ ਰੁਪਏ ਦਾ ਸਮਾਨ ਅਤੇ ਪੈਸੇ ਗਹਿਣੇ ਗੱਟੇ ਚੋਰੀ ਕੀਤੇ ਉਥੇ ਹੀ ਘਰ ਦੀਆਂ ਟੂਟੀਆਂ ਤੱਕ ਨਹੀਂ ਛੱਡੀਆਂ ਇਸ ਦੇ ਨਾਲ ਹੀ ਘਰ

ਦੇ ਭਾਂਡੇ ਤੱਕ ਲੈ ਕੇ ਫਰਾਰ ਹੋ ਗਏ। ਦੱਸ ਦਈਏ ਉਧਰ ਪੁਲਿਸ ਨੇ ਮੌਕੇ ਤੇ ਘਟਨਾ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ

ਅਫਸਰਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ। ਖੈਰ ਤਾਂ ਦੱਸ ਦੀਏ ਕਿ ਗੁਰਦਾਸਪੁਰ ਦੇ ਵਿੱਚ ਇਹ ਦੋ ਦਿਨਾਂ ਦੌਰਾਨ ਦੂਜੀ ਵੱਡੀ ਵਾਰਦਾਤ ਹੈ। ਇਸ ਤੋਂ ਪਹਿਲਾਂ ਵੀ ਇੱਕ ਦੁਕਾਨ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਜ਼ਿਲਹੇ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ।

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *