ਮੌਸਮ ਵਿਭਾਗ ਵੱਲੋ ਵੱਡੀ ਚਿਤਾਵਨੀ ਜਾਰੀ – ਹੋਜੋ ਪੰਜਾਬੀਓ ਸਾਵਧਾਨ !

Latest Update


ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਪੰਜਾਬ ਸਮੇਤ ਉੱਤਰੀ ਭਾਰਤ ਦੇ ਮੌਸਮ ਚ ਵੱਡਾ ਬਦਲਾਵ ਹੋਣ ਵਾਲਾ ਹੈ। ਦਰਅਸਲ ਦੋ ਪੱਛਮੀ ਗੜਬੜੀਆਂ ਰਾਜਸਥਾਨ ਚ ਦਸਤਕ ਦੇਣ ਵਾਲੀਆਂ ਹਨ।

ਜਿਸ ਕਾਰਨ ਮੀਹ ਤੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ। ਮੌਸਮ ਵਿਭਾਗ ਮੁਤਾਬਿਕ ਪਹਿਲੀ ਪੱਛਮੀ ਗੜਬੜੀ 10 ਅਪ੍ਰੈਲ ਤੇ ਦੂਜੀ 13 ਅਪ੍ਰੈਲ ਨੂੰ ਆਉਣ ਵਾਲੀ ਹੈ। ਦੱਸ ਦਈਏ ਇਸ ਕਾਰਨ 13 14 ਤੇ 15 ਅਪ੍ਰੈਲ ਨੂੰ ਪੰਜਾਬ ਉੱਤਰ ਪ੍ਰਦੇਸ਼ ਤੇ ਹਰਿਆਣੇ ਚ ਮੀਹ ਪਵੇਗਾ।

ਤੂਫਾਨ ਦੇਣ ਨਾਲ ਨਾਲ ਬਿਜਲੀ ਵੀ ਚਮਕੇਗੀ। ਇਸ ਤੋਂ ਇਲਾਵਾ 10 ਅਤੇ 11 ਅਪ੍ਰੈਲ ਨੂੰ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਵਿਚ ਮੀਂਹ ਪਵੇਗਾ। ਇਸ ਦੇ ਨਾਲ ਹੀ 14 ਅਪ੍ਰੈਲ ਨੂੰ ਰਾਜਸਥਾਨ ਚ ਮੀਂਹ ਦੀ ਦਸਤਕ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਦੋਸਤੋ ਜੇਕਰ ਪਿਛਲੇ 24 ਘੰਟਿਆਂ ਦੀ ਮੌਸਮ ਦੀ ਗੱਲ ਕਰੀਏ ਤਾਂ ਅੰਧਰਾਪ੍ਰਦੇਸ਼ ਤਾਮਿਲਨਾਡੂ ਅਤੇ ਹੋਰ ਬਹੁਤ ਸਾਰੇ ਸੂਬਿਆਂ ਚ ਹੀਟ ਬੇਵ ਤੋਂ ਲੈ ਕੇ ਗੰਭੀਰ ਲੂ ਦੇ ਹਲਾਤ ਵੇਖੋ ਗਏ ਹਨ। ਜਦ ਕੀ ਮੱਧ ਪ੍ਰਦੇਸ਼ ਤੇ ਇਹਨਾਂ ਸਾਰੇ ਸੂਬਿਆਂ ਚ ਹਲਕੇ ਤੋਂ ਦਰਮਿਆਨਾ ਮੀਂਹ ਦਰਜ ਕੀਤਾ ਗਿਆ।

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
https://youtu.be/F13z8MsTcXo?si=KmNICsyU3hxqaZjK
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *