ਭਗਵੰਤ ਮਾਨ ਦੇ ਇਸ ਲੀਡਰ ਨੇ ਹਸਪਤਾਲ ਦੇ ਵਿਚ ਰੇਡ ਮਾਰ ਕੇ ਡਾਕਟਰ ਨੂੰ ਦਾਰੂ ਪੀਂਦੇ ਫੜਿਆ

Latest Update

ਜਿੱਥੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਫੇਜ਼ ਚ ਆਮ ਆਦਮੀ ਪਾਰਟੀ ਨੇ ਬਹੁਮਤ ਹਾਸਲ ਕਰਕੇ ਜਿੱਤ ਹਾਸਲ ਕੀਤੀ ਹੈ ਉੱਥੇ ਹੀ ਬਹੁਮਤ ਨਾਲ ਪਾਰਟੀ ਸਦਾ ਦੇ ਵਿੱਚ ਆਈ ਹੈ ਅਤੇ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕਣ ਸਮਾਗਮ ਤੋਂ ਪਹਿਲਾਂ ਹੀ ਪਾਰਟੀ ਦੇ ਵਰਕਰਾਂ ਦੇ ਵਿਚ ਹੁਣ ਜਾਗਰੂਕਤਾ ਫੈਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਭਗਵੰਤ ਮਾਨ ਦੇ ਐਮਐਲਏ ਦੇ ਵੱਲੋਂ ਹੁਣ ਹਰੇਕ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ ਜਿੱਥੇ ਕਈਆਂ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਹੀ ਪਾਤੜਾਂ ਦੇ ਅਮਲੇ ਦੇ ਵੱਲ ਨੂੰ ਹਸਪਤਾਲ ਦੇ ਵਿਚ ਰੇਡ ਮਾਰੀ ਜਾਂਦੀ ਅਤੇ ਇਸ ਹਸਪਤਾਲ ਦੇ ਵਿਚ ਜਿੱਥੇ ਡਾਕਟਰ ਦੀਆਂ

ਲਗਾਤਾਰ ਕੰਪਲੇਨ ਆ ਰਹੀਆਂ ਸੀ ਤੇ ਹਰ ਕੋਈ ਇਸ ਡਾਕਟਰ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਸੀ ਜਦੋਂ ਅੱਜ ਐਮਐਲਏ ਦੇ ਵੱਲੋਂ ਇਸ ਹਸਪਤਾਲ ਦੇਸ਼ ਵਿੱਚ ਜਾਣ ਦਾ ਖ਼ੁਦ ਫ਼ੈਸਲਾ ਕੀਤਾ ਗਿਆ ਤੇ ਉਥੇ ਜੋ ਉਨ੍ਹਾਂ ਨੇ ਵੇਖਿਆ ਉਹ ਬਿਲਕੁਲ ਹੱਕੇ ਬੱਕੇ ਰਹਿ ਗਏ ਕਿਉਂਕਿ ਡਾ ਇੰਨੇ ਜ਼ਿਆਦਾ ਨਸ਼ੇ ਦੇ ਵਿੱਚ ਸੀ ਕਿ ਉਨ੍ਹਾਂ ਤੋਂ ਬੋਲਿਆ ਵੀ ਨਹੀਂ ਸੀ ਜਾ ਰਿਹਾ ਅਤੇ ਉਨ੍ਹਾਂ ਦੇ ਕੋਲ ਸ਼ਰਾਬ ਦੀ ਬਰਾਮਦ ਹੋਈ ਬੋਤਲ ਵੀ ਤੁਸੀਂ ਇਸ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਜਿੱਥੇ ਕਿ ਉਨ੍ਹਾਂ ਦੀ ਇੰਚਾਰਜ ਡਾ ਦਲਜੀਤ ਕੌਰ ਨੂੰ ਬੁਲਾਇਆ ਜਾਂਦਾ ਏ ਉਹ ਇਸ ਮਾਮਲੇ ਦੇ ਉੱਤੇ ਕਹਿ ਰਹੇ ਸੀ ਕਿ ਅਜਿਹੀ ਕੋਈ ਗੱਲ ਨਹੀਂ ਹੈ ਉਹ ਜ਼ਿਆਦਾ ਲੋਕਾਂ ਦੀ ਕਰਕੇ

ਘਬਰਾ ਨੇ ਤੇ ਕੋਈ ਜਵਾਬ ਨਹੀਂ ਦੇ ਰਹੀ ਜਿਸ ਤੋਂ ਬਾਅਦ ਐਮ ਐਲ ਏ ਨੇ ਉਨ੍ਹਾਂ ਨੂੰ ਸਾਫ ਸਾਫ ਕਿਹਾ ਕਿ ਇਹ ਹੁਣ ਪਹਿਲਾਂ ਸਰਕਾਰਾਂ ਵਾਲਾ ਕੰਮ ਨਹੀਂ ਚੱਲੇਗਾ ਜਿੱਥੇ ਡਾ ਦਾ ਦਰਜਾ ਰੱਬ ਦਾ ਦਰਜਾ ਮੰਨਿਆ ਜਾਂਦਾ ਏ ਤੇ ਰੱਬ ਦਾ ਦੂਜਾ ਰੂਪ ਡਾਕਟਰ ਨਹੀਂ ਉਹੋ ਹੀ ਲੋਕਾਂ ਦੇ ਨਾਲ ਅਜਿਹਾ ਖਿਲਵਾੜ ਕਰਦੇ ਨੇ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਦਾ ਕਹਿਣਾ ਸੀ ਕਿ ਤੁਸੀਂ ਖੁਦ ਇਹ ਬੋਤਲ ਚੈੱਕ ਕਰੋ ਕਿ ਇਸ ਦੇ ਵਿੱਚ ਕੀ ਹੈ ਤਾਂ ਡਾ ਦਲਜੀਤ ਕੌਰ ਵੀ ਖੁਦ ਉਸ ਚੀਜ਼ ਨੂੰ ਝੁਠਲਾ ਨਹੀਂ ਸਕੇ ਅਤੇ ਉਨ੍ਹਾਂ ਨੂੰ ਵੀ ਅੱਜ ਸੱਚ ਬੋਲਣਾ ਪਿਆ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਇਨ੍ਹਾਂ ਦੀ ਸ਼ਰਾਬ ਨਾ ਪੀਤੀ ਹੋਈ ਤਾਂ ਮੈਂ ਖ਼ੁਦ ਆਮ ਆਦਮੀ ਪਾਰਟੀ ਦਾ ਵਰਕਰ ਹੋ ਕੇ ਜੇਲ੍ਹ ਵਿੱਚ ਜਾਣ ਨੂੰ ਤਿਆਰ ਹਾਂ ਕਿ ਮੈਂ ਅਜਿਹਾ ਝੂਠ ਬੋਲ ਰਿਹਾ ਹਾਂ ਅੱਗੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਸ ਸਬੰਧੀ ਸਾਰੀ ਜਾਣਕਾਰੀ ਮਿਲ ਜਾਵੇਗੀ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *