ਹੁਣੇ ਆਈ ਵੱਡੀ ਖੁਸਖਬਰੀ ,ਜਲਦੀ ਦੇਖੋ !

Latest Update


ਦੋਸਤੋ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕੂਰਮੈਂਟ ਅਪਡੇਟ ਲੈ ਕੇ ਆਏ ਹਾਂ। ਦੋਸਤੋ 11,600 ਅਸਾਮੀਆਂ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਇਸ ਦੇ ਵਿੱਚ ਕਿੱਦਾਂ ਅਪਲਾਈ ਕਰਨਾ ਹੈ ਤੇ ਕੌਣ ਕੌਣ ਅਪਲਾਈ ਕਰ ਸਕਦਾ ਹੈ

ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਦੇ ਵਿੱਚ ਦੋ ਤਿੰਨ ਨੋਟੀਫਿਕੇਸ਼ਨ ਹਨ। ਇਸ ਦੇ ਵਿੱਚ ਆਪਾਂ ਸਭ ਤੋਂ ਪਹਿਲੇ ਨੋਟੀਫਿਕੇਸ਼ਨ ਦੀ ਗੱਲ ਕਰਦੇ ਹਾਂ। ਇਹ ਨੋਟੀਫਿਕੇਸ਼ਨ ਸਟਾਫ ਸਲੈਕਸ਼ਨ ਕਮਿਸ਼ਨ ਦਾ ਹੈ। ਇਸ ਦੇ ਵਿੱਚ ਆਲ ਇੰਡੀਆ ਦੇ ਕੈਂਡੀਡੇਟ ਅਪਲਾਈ ਕਰ

ਸਕਦੇ ਹਨ। ਇਸ ਦੇ ਵਿੱਚ ਮੁੰਡੇ ਕੁੜੀਆਂ ਦੋਵੇਂ ਹੀ ਅਪਲਾਈ ਕਰ ਸਕਦੇ ਹਨ। ਇਸ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਵੈਕੈਂਸੀਆਂ ਹਨ।ਸਭਤੋਂ ਪਹਿਲੀ ਵੈਕੈਂਸੀ ਲੋਅਰ ਡਿਵੀਜ਼ਨ ਕਲਰਕ ਦੀ। ਇਸ ਦੇ ਵਿੱਚ 19900 ਤੋਂ ਲੈ ਕੇ 63200 ਤੱਕ ਤਨਖਾਹ ਰਹਿਣ ਵਾਲੀ ਹੈ।

ਦੋਸਤੋ ਅਗਲੀ ਵੈਕੈਂਸੀ ਡਾਟਾ ਅਸਿਸਟੈਂਟ ਦੀ ਹੈ। ਜਿਸ ਦੇ ਵਿੱਚ 25500 ਤੋਂ ਲੈ ਕੇ 81000 ਤੱਕ ਰਹਿਣ ਵਾਲੀ ਹੈ। ਵੈਕੈਂਸੀ ਜੂਨੀਅਰ ਅਸਿਸਟੈਂਟ ਦੀ ਹੈ। ਇਸ ਦੇ ਵਿੱਚ ਤੁਹਾਡੀ ਤਨਖਾਹ 25500 ਤੋਂ 81,000 ਤੱਕ ਰਹਿਣ ਵਾਲੀ ਹੈ।

ਇਸ ਦੇ ਵਿੱਚ 4 ਹਜ਼ਾਰ ਪਲੱਸ ਵੈਕੈਂਸੀਆਂ ਦੇ ਲਈ ਨੋਟੀਫਿਕੇਸ਼ਨ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *