ਆਹ ਦੇਖਲੋ ਨੌਜਵਾਨ ਮੁੰਡਿਆਂ ਦੇ ਕੰਮ ,… !

Latest Update


ਪੁਲਿਸ ਅਧਿਕਾਰੀਆਂ ਦੇ ਪਿੱਛੇ ਖੜੇ ਇਹ ਦੋ ਨੌਜਵਾਨਾਂ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਬੀਤੇ ਦਿਨੀ ਸ਼ਰੇਆਮ ਦਿਨ ਦਿਹਾੜੇ ਗਲੀ ਦੇ ਵਿੱਚ ਅਜਿਹਾ ਕਾਰਾ ਕਰਕੇ ਭੱਜੇ ਸੀ ਕਿ ਜਿਸ ਨੂੰ ਦੇਖ ਤੁਹਾਡੇ ਸਾਹ ਸੁੱਕ ਜਾਣਗੇ ਸ਼ਾਇਦ ਤੁਸੀਂ ਵੀ ਕਹੋਗੇ ਕਿ ਭਲਾਂ ਇਹ ਪੰਜਾਬ ਦੇ ਵਿੱਚ

ਆਖਿਰ ਝਲ ਕੀ ਰਿਹਾ ਪਹਿਲਾਂ ਤੁਸੀਂ ਉਹ ਵੀਡੀਓ ਤੇ ਨਜ਼ਰ ਮਾਰ ਲਓ ਜਿਸ ਦੇ ਵਿੱਚ ਇਹਨਾਂ ਦੀ ਘਟੀਆ ਕਰਤੂਤ ਕੈਦ ਹੋ ਗਈ। ਦੱਸ ਦਈਏ
ਇਹ ਘਟਨਾ ਅੰਮ੍ਰਿਤਸਰ ਗਲੀ ਨੰਬਰ ਵੀਹ ਘਨਈਆ ਹਸਪਤਾਲ ਦੇ ਨੇੜੇ ਦੀ ਹੈ

ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੂੰ ਹੱਥਾ ਪੈਰਾਂ ਦੀ ਪੈ ਗਈ ਤੇ ਫਿਰ ਪੁਲਿਸ ਨੇ ਇਹਨਾਂ ਮੁੰਡਿਆਂ ਨੂੰ ਐਸਾ ਸਬਕ ਸਿਖਾਇਆ ਕਿ ਹੁਣ ਇਹ ਮੁੰਡੇ ਆਪਣੇ ਪਿੰਡ ਸ਼ਹਿਰ ਦੇ ਵਿੱਚ ਮੂੰਹ ਦਿਖਾਉਣ ਜੋਗੇ ਨਹੀਂ ਛੱਡੇ। ਦੱਸ ਦਈਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁੱਟੇ ਹੋਏ 4 ਲੱਖ

ਰੁਪਏ ਚੋਂ ਕਰੀਬ ਡੇਢ ਲੱਖ ਰੁਪਏ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਨੇ। ਫਿਲਹਾਲ ਇਹਨਾਂ ਮੁੰਡਿਆਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਤੇ ਦੋ ਫਰਾਰ ਹੋਏ ਇਹਨਾਂ ਦੇ ਸਾਥੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *