ਹੁਣੇ ਆਇਆ ਅੱਜ ਦੀਆਂ ਮੁੱਖ ਵੱਡੀਆਂ ਖਬਰਾਂ ,….. !

Latest Update


ਦੋਸਤੋ ਦੱਸਣ ਜਾ ਰਹੇ ਹਾਂ ਅੱਜ ਦੀਆਂ ਮੁੱਖ ਵੱਡੀਆਂ ਖਬਰਾਂ।ਸੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਬਿਜਲੀ ਮੁਫਤ ਦੀ ਸਕੀਮ ਹੋ ਸਕਦੀ ਹੈ ਬੰਦ ਕੇਂਦਰੀ ਮੰਤਰੀ ਨੇ ਪੰਜਾਬ ਸਮੇਤ ਸੂਬਿਆਂ ਨੂੰ ਦਿੱਤੀ ਚੇਤਾਵਨੀ ਜੀ ਹਾਂ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ

ਸਾਂਝੀ ਕੀਤੀ ਜਾ ਰਹੀ ਹੈ ਮੁਫਤ ਬਿਜਲੀ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਮੁਫਤ ਬਿਜਲੀ ਦੇਣ ਨੂੰ ਲੈ ਕੇ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਸਖਤ ਚਿਤਾਵਨੀ ਜਾਰੀ ਕੀਤੀ ਹੈ ਇਸ ਸਬੰਧੀ ਬਿਜਲੀ ਮੰਤਰੀ ਆਰ ਕੇ ਸਿੰਘ ਨੇ ਪੰਜਾਬ ਵਰਗੇ ਰਾਜਾਂ ਨੂੰ ਚਿਤਾਵਨੀ ਦਿੱਤੀ ਹੈ।

ਜੋ ਮੁਫਤ ਬਿਜਲੀ ਦੇਣ ਲਈ ਕਰਜ਼ਾ ਲੈਂਦੇ ਹਨ।ਉਹਨਾਂ ਨੂੰ ਕਿਹਾ ਕਿ ਅਜਿਹੀਆਂ ਲੋਕ ਲੁਭਾਊ ਯੋਜਨਾਵਾਂ ਉਦੋਂ ਹੀ ਚੰਗੀਆਂ ਹੁੰਦੀਆਂ ਹਨ ਜਦੋਂ ਕਿਸੇ ਸੂਬੇ ਕੋਲ ਲੋੜੀਂਦਾ ਪੈਸਾ ਹੋਵੇ ਤਾਂ ਇਸ ਵੇਲੇ ਦੀ ਵੱਡੀ ਅਤੇ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ।

ਅਗਲੀ ਵੱਡੀ ਖਬਰ ਐਸਬੀਆਈ ਬੈਂਕ ਦੇ ਵਿੱਚ ਜੇ ਤੁਹਾਡਾ ਖਾਤਾ ਹੈ।ਐਸਬੀਆਈ ਦੀ ਇਹ ਸਕੀਮ ਦੁਗਣਾ ਲਾਭ ਦਿੰਦੀ ਹੈ ਦੋ ਸਾਲਾਂ ਵਿੱਚ ਨਿਵੇਸ਼ ਕਰਕੇ ਤੁਸੀਂ ਬਣ ਸਕਦੇ ਹੋ ਅਮੀਰ। ਐਸਬੀਆਈ ਦੇ ਬੈਂਕ ਦੇ ਵਿੱਚ ਜਿਹੜੀ ਇਹ ਸਕੀਮ ਚੱਲ ਰਹੀ ਹੈ ਦੇਸ਼ ਦਾ ਸਭ ਤੋਂ ਵੱਡਾ ਪਬਲਿਕ

ਸਟੇਟ ਬੈਂਕ ਆਫ ਇੰਡੀਆ ਗਾਹਕਾਂ ਲਈ ਕਈ ਆਫਰ ਲੈ ਕੇ ਆਇਆ ਵਰਤਮਾਨ ਵਿੱਚ ਬੈਂਕ ਆਪਣੇ ਗਾਹਕਾਂ ਲਈ ਐਸਬੀਆਈ ਸਰਬੋਤਮ ਐਫਡੀ ਸਕੀਮ ਚਲਾ ਰਿਹਾ ਬੈਂਕ ਵਿੱਚ ਐਫਡੀ ਸਕੀਮ ਦੇ 7.4 ਫੀਸਦੀ ਬਿਆਜ ਮਿਲ ਰਿਹਾ ਹੈ।ਬਿਆਜ ਦੇ ਪੀਪੀਐਫ ਐਨਐਸਸੀ ਦੀ ਪੋਸਟ

ਆਫਿਸ ਸਕੀਮ ਵਰਗੇ ਹੋਰ ਨਿਵੇਸ਼ ਆਪਸ਼ਨਾਂ ਨਾਲੋਂ ਵੱਧ ਹੈ। ਦੋਸਤੋ ਹੋਰ ਖ਼ਬਰਾਂ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *