ਕੈਨੇਡਾ ਵਿਚ ਪੈ ਗਿਆ ਵੱਡਾ ਰੌਲਾ ਹੋਈਆਂ ਕਈ ਮੌ ਤਾਂ ਅਤੇ ਦੋ ਹਿੱਸਿਆਂ ਵਿੱਚ ਵੰਡੇ ਗਏ ਲੋਕ

Latest Update

ਇੱਕ ਵੱਡੀ ਖ਼ਬਰ ਜੋ ਕੈਨੇਡਾ ਤੋਂ ਆ ਰਹੀ ਹੈ ਜੋ ਕਿ ਇੱਕ ਹੰਬਲਡਟ ਬਰੋਂਕੋ ਸ਼ਹਿਰ ਤੋਂ ਹੈ ਅਪ੍ਰੈਲ ਵੀਹ ਸੌ ਅਠਾਰਾਂ ਦੌਰਾਨ ਇੱਥੇ ਹਾਦਸਾ ਵਾਪਰਿਆ ਸੀ ਕੈਲਗਰੀ ਦੀ ਇੱਕ ਟਰੱਕ ਕੰਪਨੀ ਦਾ ਪੰਜਾਬੀ ਡਰਾਈਵਰ ਜਸਕੀਰਤ ਸਿੰਘ ਸਿੱਧੂ ਆਪਣਾ ਟਰੱਕ ਲੈ ਕੇ ਜਾ ਰਿਹਾ ਸੀ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਆਪਣੇ ਟਰੱਕ ਦੇ ਪਿੱਛੇ ਪਿਆ ਸਾਮਾਨ ਢਕਣ ਵਾਸਤੇ ਤਰਪਾਲ ਵਿੱਚ ਪਾਈ ਹੋਈ ਸੀ ਉਹ ਪੂਰੀ ਕੱਸ ਕੇ ਨਹੀਂ ਵੱਜੀ ਸੀ ਉਸ ਦਾ ਕੁਝ ਹਿੱਸਾ ਆ ਲੂਜ਼ ਹੋ ਗਿਆ ਜਿਸ ਕਾਰਨ ਵਾਰ ਵਾਰ ਖੜਕਾ ਹੋ ਰਿਹਾ ਸੀ ਅਤੇ ਉਹ ਵਾਰ ਵਾਰ ਟਰੱਕ ਚਲਾਉਂਦਾ ਪਿੱਛੇ ਵੇਖ ਰਿਹਾ ਸੀ ਜਿਸ ਤੋਂ ਬਾਅਦ ਉਸ ਟਰੱਕ ਡਰਾਈਵਰ ਜਿਸ ਸਾਈਨ ਉੱਤੇ

ਰੁਕਣਾ ਸੀ ਉਹ ਉਥੇ ਨਹੀਂ ਰੁਕਿਆ ਅਤੇ ਅੱਗਿਓਂ ਆ ਰਹੀ ਛੋਟੀ ਉਮਰ ਦੇ ਖਿਡਾਰੀਆਂ ਦੀ ਬੱਸ ਨਾਲ ਉਸ ਟਰੱਕ ਦੀ ਟੱਕਰ ਹੋ ਗਈ ਜਿਸ ਵਿਚ ਬੱਸ ਪੂਰੀ ਤਰ੍ਹਾਂ ਖਿੱਲਰ ਗਏ ਸੋਲ਼ਾਂ ਨੌਜਵਾਨਾਂ ਦੀ ਮੌਤ ਹੋਈ ਤੇਰਾਂ ਜਣੇ ਜ਼ਖ਼ਮੀ ਹੋਏ ਅਜੇ ਬਚ ਵੀ ਗਏ ਉਨ੍ਹਾਂ ਵਿੱਚੋਂ ਵੀ ਸਾਰੀ ਉਮਰ ਨਾਰਮਲ ਨਹੀਂ ਹੋ ਸਕਣਗੇ ਜਿਸ ਤੋਂ ਬਾਅਦ ਉਸ ਟਰੱਕ ਡਰਾਈਵਰ ਵੱਲੋਂ ਆਪਣਾ ਕਸੂਰ ਮੰਨ ਲੈ ਗਿਆ ਅਤੇ ਵਾਰ ਵਾਰ ਸਾਰਿਆਂ ਕੋਲੋਂ ਮਾਫੀ ਮੰਗੀ ਜਿਸ ਤੋਂ ਬਾਅਦ ਉਸ ਨੂੰ ਅੱਠ ਸਾਲ ਦੀ ਸਜ਼ਾ ਸੁਣਾਈ ਗਈ ਕੈਨੇਡਾ ਦੇ ਕੁਝ ਰੂਲਾਂ ਅਨੁਸਾਰ ਦੱਸਿਆ ਗਿਆ ਹੈ ਕਿ ਉਸ ਨੂੰ ਅੱਠ ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਉਸ ਦੇ ਆਪਣੇ ਦੇਸ਼ ਭੇਜਿਆ ਜਾਵੇਗਾ

ਭਾਵ ਕੈਨੇਡਾ ਤੋਂ ਡਿਪੋਰਟ ਕੀਤਾ ਜਾਵੇਗਾ ਪਰ ਹੁਣ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਉਸ ਨੇ ਆਪਣਾ ਕਸੂਰ ਮੰਨ ਲਿਆ ਅਤੇ ਸਜ਼ਾ ਪੂਰੀ ਕਰ ਲਈ ਤਾਂ ਫਿਰ ਉਸ ਨੂੰ ਡਿਪੋਰਟ ਕਰਨ ਦਾ ਕੋਈ ਮਤਲਬ ਨਹੀਂ ਇੱਥੇ ਉਨ੍ਹਾਂ ਲੋਕਾਂ ਤੋਂ ਕਿਹਾ ਗਿਆ ਕਿ ਜੇਕਰ ਕੈਨੇਡਾ ਦਾ ਹੀ ਕੋਈ ਆਮ ਨਾਗਰਿਕ ਵੱਲੋਂ ਇਹੀ ਘਟਨਾ ਕੀਤੀ ਜਾਂਦੀ ਤਾਂ ਉਸ ਨੂੰ ਕਿਥੇ ਭੇਜਿਆ ਜਾਂਦਾ ਅਤੇ ਜੇਕਰ ਉਸ ਟਰੱਕ ਡਰਾੲੀਵਰ ਵੱਲੋਂ ਆਪਣੀ ਕਸੂਰ ਮੰਨ ਲਿਆ ਗਿਆ ਹੈ ਅਤੇ ਸਜ਼ਾ ਪੂਰੀ ਕਰ ਲਈ ਹੈ ਤਾਂ ਫਿਰ ਉਸ ਨੂੰ ਡਿਪੋਰਟ ਨਹੀਂ ਕਰਨਾ ਚਾਹੀਦਾ ਅਜਿਹੇ ਕੁਝ ਹੋਰ ਨਵੀਆਂ ਅਤੇ ਵੱਡੀਆਂ ਖ਼ਬਰਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *