ਰੀਨਾ ਰਾਏ ਨੂੰ ਲੈ ਕੇ ਹੋ ਗਿਆ ਇੱਕ ਹੋਰ ਪਰਦਾਫਾਸ਼ ,ਵੀਡੀਓ ਦੇਖ ਹੋ ਜਾਓਗੇ ਤੁਸੀਂ ਵੀ ਹੈਰਾਨ

Latest Update

ਬੇਸ਼ੱਕ ਦੀਪ ਸਿੱਧੂ ਨੂੰ ਸਾਡੇ ਵਿਚਕਾਰ ਗਿਆਂ ਨੂੰ ਤੀਹ ਦਿਨ ਪੂਰੇ ਹੋਣ ਵਾਲੇ ਹਨ ਉਸ ਨੇ ਪੰਦਰਾਂ ਫਰਵਰੀ ਜਿਸ ਦਿਨ ਦੀਪ ਸਿੱਧੂ ਸਾਡੇ ਵਿਚਕਾਰੋਂ ਚਲਾ ਗਿਆ ਸੀ ਪਰ ਹਾਲੇ ਤੱਕ ਇਸ ਘਟਨਾ ਦੇ ਉੱਤੇ ਯਕੀਨ ਕਰਨਾ ਬੜਾ ਮੁਸ਼ਕਿਲ ਹੋ ਰਿਹਾ ਹੈ ਆਦੇਸ਼ ਤੋਂ ਵੀ ਵੱਡੀ ਗੱਲ ਜੇਕਰ ਕੀਤੀ ਜਾਵੇ ਤਾਂ ਸਾਨੂੰ ਇਸ ਗੱਲ ਦੀ ਉੱਤੇ ਯਕੀਨ ਕਰਨਾ ਬੜਾ ਮੁਸ਼ਕਿਲ ਹੋ ਰਿਹਾ ਹੈ ਕਿ ਦੀਪ ਸੁਦੀ ਨਾਲ ਇੰਨਾ ਵੱਡਾ ਹਾਦਸਾ ਵਾਪਰਿਆ ਕਿਉਂਕਿ ਕਿਸੇ ਲੌਜਿਕ ਦੇ ਜ਼ਰੀਏ ਵੀ ਇਸ ਘਟਨਾ ਨੂੰ ਕਿਸੇ ਤਰੀਕੇ ਦੇ ਨਾਲ ਦਰਸਾਉਣਾ ਵੀ ਚੁਣੌਤੀ ਹੈ ਕਿਉਂਕਿ ਹਰ ਇੱਕ ਦੇ ਮਨ ਵਿੱਚ ਇਸ ਵੇਲੇ ਇਕ ਚਰਚਾ ਚੱਲ ਰਹੀ ਹੈ ਤੇ ਉਹੀ ਚਰਚਾ ਹੈ ਕਿ ਆਖਿਰਕਾਰ ਦੀਪ ਸਿੱਧੂ ਨਾਲ ਜੋ ਵੀ ਹੋਇਆ ਹੈ

ਉਹ ਬਹੁਤ ਹੀ ਵੱਡੀ ਸਾਜ਼ਿਸ਼ ਰਚੀ ਗਈ ਸੀ ਅਤੇ ਉਸ ਦੇ ਤਹਿਤ ਦੀਪ ਸਿੱਧੂ ਨਾਲ ਇਹ ਸਭ ਕੀਤਾ ਗਿਆ ਇਸ ਦੇ ਨਾਲ ਹੀ ਰੀਨਾ ਰਾਏ ਇਸ ਸਾਰੇ ਕੇਸ ਦੀ ਇਕ ਚਸ਼ਮਦੀਦ ਗਵਾਹ ਵੀ ਹੈ ਉਸਦੇ ਵੱਲੋਂ ਵੀ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਗੱਲ ਲੋਕਾਂ ਦੇ ਸਾਹਮਣੇ ਸਾਂਝੀ ਨਹੀਂ ਕਰਨੀ ਅਤੇ ਮੂੰਹ ਨਹੀਂ ਖੋਲ੍ਹਣਾ ਅਤੇ ਕਿਸੇ ਵੀ ਗੱਲ ਦੇ ਨਾਲ ਉਸ ਵੱਲੋਂ ਸਪੱਸ਼ਟੀਕਰਨ ਨਹੀਂ ਦਿੱਤਾ ਜਾ ਰਿਹਾ ਹੈ ਉਸਦੇ ਵੱਲੋਂ ਨਾ ਹੀ ਲਾਇਆ ਗਿਆ ਨਾ ਹੀ ਉਸਦੇ ਦੁਆਰਾ ਇੰਟਰਵਿਊ ਦਿੱਤੀ ਗਈ ਨਾ ਹੀ ਉਸ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਜਿਸ ਪਰਿਵਾਰ ਦੇ ਵਿਚੋਂ ਇੱਕ ਯੋਧਾ ਚਲੇ ਗਿਆ ਦੀਪ ਸਿੱਧੂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਵੀ ਉਸਨੇ ਗੱਲਬਾਤ ਨਹੀਂ ਕੀਤੀ ਕਿਉਂਕਿ ਜਦੋਂ ਰੀਨਾ ਰਾਏ ਸੋਸ਼ਲ ਮੀਡੀਆ ਦੇ ਵਿਚ ਸਾਹਮਣੇ ਹੀ ਨਹੀਂ ਆਈ ਅਤੇ ਜਦੋਂ ਉਸ ਦੇ ਸੱਟਾਂ ਲੱਗਦੀਆਂ ਹਨ

ਉਸ ਤੋਂ ਬਾਅਦ ਉਹ ਆਪ ਅਮਰੀਕਾ ਚਲੀ ਜਾਂਦੀ ਹੈ ਅਜੇ ਦੀਪ ਸਿੱਧੂ ਦੇ ਪਰਿਵਾਰ ਨੂੰ ਵੀ ਮਿਲਣਾ ਉਹ ਸਹੀ ਨਹੀਂ ਸਮਝਦੀ ਕਿਧਰੇ ਕਿਤੇ ਇੱਕ ਸਵਾਲ ਉੱਠਦਾ ਹੈ ਕਿ ਆਖਰਕਾਰ ਦੀਪ ਸਿੱਧੂ ਦੇ ਨਾਲ ਜੋ ਹੋਇਆ ਹੈ ਇਕ ਸਾਜ਼ਿਸ਼ ਹੋ ਸਕਦੀ ਹੈ ਅਤੇ ਉਸ ਦੀ ਸਭ ਤੋਂ ਵੱਡੀ ਗਵਾਹ ਇਸ ਵੇਲੇ ਰੀਨਾ ਰਾਏ ਕਿਉਂਕਿ ਰੀਨਾ ਰਾਏ ਹੀ ਦੱਸ ਸਕਦੀ ਹੈ ਕਿ ਆਖਿਰਕਾਰ ਉਸ ਦਿਨ ਕੀ ਹੋਇਆ ਸੀ ਅਤੇ ਰੀਨਾ ਰਾਏ ਹੀ ਆਖ਼ਰੀ ਗਵਾਇਆ ਜਿਸ ਵਲੋ ਦੱਸਿਆ ਜਾ ਸਕਦਾ ਹੈ ਕਿ ਆਖਰਕਾਰ ਦੀਪ ਸਿੱਧੂ ਦੇ ਨਾਲ ਉਸ ਦਿਨ ਕੀ ਹੋਇਆ ਇਸ ਪਿੱਛੇ ਕੀ ਵਜ੍ਹਾ ਹੈ ਉਹੀ ਦੱਸ ਸਕਦੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *