MLA ਲਾਭ ਸਿੰਘ ਉਗੋਕੇ ਦੀ ਮਾਤਾ ਇੰਟਰਵਿਊ ਦਿੰਦੇ ਹੋਏ ਹੋਏ ਭਾਵੁਕ

Latest Update

ਜਾਣਕਾਰੀ ਦੇ ਮੁਤਾਬਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਹਾਨੂੰ ਇਸ ਗੱਲ ਬਾਰੇ ਪਤਾ ਹੋਵੇਗਾ ਕਿ ਆਮ ਆਦਮੀ ਪਾਰਟੀ ਨੇ ਬੱਨਵੇ ਸੀਟਾਂ ਦੇ ਨਾਲ ਪੰਜਾਬ ਦੇ ਵਿੱਚ ਇਤਿਹਾਸ ਰਚ ਦਿੱਤਾ ਹੈ ਅਤੇ ਪੰਜਾਬ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਦੇ ਬਣ ਚੁੱਕੇ ਹਨ ਇਸ ਤੋਂ ਪਹਿਲਾਂ ਸੀ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਆਮ ਆਦਮੀ ਪਾਰਟੀ ਦੇ ਵਿਚ ਇਕ ਖਾਸ ਖੂਬੀ ਪਾਈ ਜਾਂਦੀ ਹੈ ਆਮ ਆਦਮੀ ਪਾਰਟੀ ਹਰ ਇੱਕ ਵਿਅਕਤੀ ਨੂੰ ਮੌਕਾ ਦਿੰਦੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਤੁਹਾਨੂੰ ਸਿੰਗਰਾਂ

ਤੋਂ ਲੈ ਕੇ ਡਾਕਟਰਾਂ ਤੋਂ ਲੈ ਕੇ ਹਰ ਇਕ ਪ੍ਰੋਫੈਸ਼ਨ ਦੇ ਲੋਕ ਤੁਹਾਨੂੰ ਇੱਥੇ ਦਿਖਾਈ ਦੇਣਗੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਗ਼ਰੀਬ ਲੋਕਾਂ ਨੂੰ ਵੀ ਬਹੁਤ ਵੱਡੀ ਪਹਿਲ ਦਿੱਤੀ ਜਾਂਦੀ ਹੈ ਅਤੇ ਇਸ ਲਈ ਹੀ ਇਸ ਪਾਰਟੀ ਨੂੰ ਆਮ ਆਦਮੀ ਪਾਰਟੀ ਕਿਹਾ ਜਾਂਦਾ ਹੈ ਲਾਭ ਸਿੰਘ ਉਗੋਕੇ ਜੋ ਕਿ ਇਕ ਆਮ ਘਰ ਚੋਂ ਉੱਠਿਆ ਹੋਇਆ ਨੌਜਵਾਨ ਸੀ ਜਿਸ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਆਮ ਆਦਮੀ ਪਾਰਟੀ ਦੀ ਸਾਥ ਦਿੱਤਾ ਲੋਕਾਂ ਦੇ ਘਰ ਘਰ ਜਾ ਕੇ ਉਸ ਨੇ ਬੜੀ ਨਿਮਰਤਾ ਦੇ ਨਾਲ ਲੋਕਾਂ ਨੂੰ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਇਓ ਅਤੇ ਉਸ ਨੌਜਵਾਨ ਦੇ ਵੱਲੋਂ ਬੜੀ ਉਮੀਦ ਵੀ ਜਤਾਈ ਗਈ ਕਿ ਆਖਿਰਕਾਰ ਜੇਕਰ

ਸਾਡੀ ਪਾਰਟੀ ਆ ਗਈ ਤਾਸੀਰ ਲੋਕਾਂ ਦੇ ਲਈ ਕੰਮ ਕਰਾਂਗੇ ਲਵੀ ਜਿਸ ਘਰ ਵਿੱਚ ਵੀ ਜਾਂਦਾ ਸੀ ਲੋਕਾਂ ਨੂੰ ਉਸ ਵਿੱਚ ਇੱਕ ਉਮੀਦ ਦਿਖਦੀ ਸੀ ਕਿਉਂਕਿ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਇਸ ਦੇ ਖ਼ਿਲਾਫ਼ ਖੜ੍ਹੇ ਸੀ ਚਰਨਜੀਤ ਸਿੰਘ ਚੰਨੀ ਦੇ ਬਾਰੇ ਸਾਰੀ ਦੁਨੀਆਂ ਨੂੰ ਪਤਾ ਲੱਗਿਆ ਚੰਨੀ ਦੇ ਵੱਲੋਂ ਹਮੇਸ਼ਾ ਹੀ ਅੈਲਾਨ ਕੀਤੇ ਗਏ ਲਾਰੇ ਲਗਾਏ ਗਏ ਪਰ ਕੋਈ ਵੀ ਕੰਮ ਨਹੀਂ ਕੀਤਾ ਗਿਆ ਇਸ ਲਈ ਲੋਕਾਂ ਨੂੰ ਲੱਗਿਆ ਕਿ ਚਰਨਜੀਤ ਸਿੰਘ ਚੰਨੀ ਨਾਲੋਂ ਲਾਭ ਸਿੰਘ ਉਗੋਕੇ ਜੋ ਕਿ ਇੱਕ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ

ਉਸ ਨੂੰ ਉੱਥੇ ਦੇ ਲੋਕਾਂ ਦੇ ਵੱਲੋਂ ਇਕ ਮੌਕਾ ਦਿੱਤਾ ਗਿਆ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਵੱਲੋਂ ਇਸ ਨੌਜਵਾਨ ਨੂੰ ਮੁੱਖ ਮੰਤਰੀ ਜੋ ਸਾਬਕਾ ਰਹਿ ਚੁਕੇ ਹਨ ਚਰਨਜੀਤ ਸਿੰਘ ਚੰਨੀ ਦੇ ਖ਼ਿਲਾਫ਼ ਖੜ੍ਹਾਇਆ ਗਿਆ ਇਸ ਨੌਜਵਾਨ ਨੇ ਉਨ੍ਹਾਂ ਨੂੰ ਸੀਟ ਕੱਢ ਕੇ ਦਿਖਾਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨੌਜਵਾਨ ਨੂੰ ਇੱਕ ਮੌਕਾ ਮਿਲਿਆ ਅਤੇ ਹੁਣ ਇਹ ਨੌਜਵਾਨ ਆਖਿਰਕਾਰ ਕੀ ਕਰਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

Leave a Reply

Your email address will not be published. Required fields are marked *