ਰੀਲਾਂ ਦੇ ਪੱਟੇ ਹੋਏ ਜਵਾਕਾਂ ਦੇ ਕੰਮ ਵੇਖੋ ਡੈਡੀ ਦੀ ਬਵਾਸੀਰ ਤੇ ਬਣਾ ਦਿੱਤਾ ਵਲੋਗ !

Latest Update


ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ

ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਹੁਣ ਤੱਕ ਤੁਸੀਂ ਲੋਕਾਂ ਦੇ ਬੜੇ ਵਲੋਗ ਵੇਖੇ ਹੋਣਗੇ ਪਰ ਇਹਨੇ ਪਤੰਦਰ ਨੇ ਤਾਂ ਬਵਾਸੀਰ ਦੀ ਦਵਾਈ ਲੈਣ ਜਾਂਦੇ ਦਾ ਹੀ ਵਲੋਗ ਬਣਾ ਤਾ ਗੁਰਦਾਸਪੁਰ ਦਾ ਇਹ ਮੁੰਡਾ ਹ ਤੇ ਸੋਸ਼ਲ ਮੀਡੀਆ ਤੇ ਇਹ ਆਪਣੇ

ਵਲੋਗ ਸ਼ੇਅਰ ਕਰਦਾ ਹੋ ਸਕਦਾ ਤੁਸੀਂ ਵੀ ਇਹਨੂੰ ਦੇਖਿਆ ਹੋਵੇ ਤੇ ਪਿਛਲੇ ਦੋ ਦਿਨ ਤੋਂ ਇਹ ਆਪਣੀ ਇੱਕ ਵੀਡੀਓ ਨੂੰ ਲੈ ਕੇ ਬੜੀ ਚਰਚਾ ਵਿੱਚ ਹੈ।ਤੇ ਲੋਕ ਕਹਿਣ ਨੂੰ ਕਾਫੀ ਜਿਆਦਾ ਟਰੋਲ ਵੀ ਕਰ ਰਹੇ ਨੇ ਸਭ ਤੋਂ ਪਹਿਲਾਂ ਇਹ ਆਪਣੇ ਵਲੋਗ ਵਿੱਚ ਕਹਿ ਰਹੇ ਹੈ।

ਦੋਸਤੋ ਇਸ ਬਾਰੇ ਲੋਕ ਵੱਖ ਵੱਖ ਕੁਝ ਆਖ ਰਹੇ ਹਨ। ਸਭ ਤੋਂ ਪਹਿਲੇ ਉਹਨੇ ਆਖਿਆ ਹੈ ਜੇਕਰ ਤੇਰੇ ਡੈਡੀ ਇਹ ਵੀਡੀਓ ਦੇਖ ਲਈ ਤਾਂ ਤੇਰੀ ਸਰਵਿਸ ਪੱਕੀ ਹੋਵੇਗੀ।ਅਗਲੇ ਨੇ ਲਿਖਿਆ ਹੈ ਇਹ ਦੱਸਣਾ ਜਰੂਰੀ ਸੀ ਕਿ ਭਰਾਵਾ ਤੂੰ ਦਵਾਈ ਬਾਬਾ ਸੀਰ ਦੀ ਲੈਣ ਚੱਲਿਆ।

ਦੋਸਤੋ ਇੱਕ ਹੋਰ ਬਾਈ ਨੇ ਲਿਖਿਆ ਬਾਪੂ ਵੀ ਸੋਚਦਾ ਹੋਵੇ ਕਿ ਮੈਂ ਗੁਆਢੀਆਂ ਤੋਂ ਪਰਦਾ ਰੱਖਿਆ ਸੀ ਇਹਨੇ ਤਾਂ ਮੇਰਾ ਬਵਾਸੀਰ ਆਲਾ ਪੂਰਾ ਦੁਨੀਆਂ ਅੱਗੇ ਭੇਦ ਖੋਲ ਦਿੱਤਾ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *