ਬੱਚੇ ਜਾਂਦੇ ਨੇ ਰੋਜ਼ ਸਕੂਲ ਪਰ ਨਹੀਂ ਹੋ ਰਹੀ ਪੜ੍ਹਾਈ, ਖਤਰੇ ’ਚ ਬੱਚਿਆਂ ਦਾ ਭਵਿੱਖ

Latest Update

ਰਾਜਪੁਰਾ ਦੇ ਸਰਕਾਰੀ ਕੋ ਐਂਡ ਸੀਨੀਅਰ ਸੈਕੈਂਡਰੀ ਸਕੂਲ ਐਂਟੀਸੀ ਸਕੂਲ ਵਿੱਚ ਕਮਰਸ ਦੇ ਟੀਚਰ ਨਾ ਹੋਣ ਕਾਰਨ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਹੈ। ਇਸ ਸਕੂਲ ਵਿੱਚ ਸੱਤ ਟੀਚਰ ਸਨ, ਵਾਰੋ-ਵਾਰੀ ਸਾਰੇ ਰਿਟਾਇਰ ਹੋ ਗਏ ਹਨ। ਹੁਣ ਇਸ ਵਾਰੀ ਦਾਖਲਾ ਸ਼ੁਰੂ ਹੋਇਆ ਹੈ ਲੇਕਿਨ ਕਮਰਸ ਦੇ ਵਿਦਿਆਰਥੀ ਦਾਖਲ ਨਹੀਂ ਕੀਤੇ ਜਾ ਰਹੇ। ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਮੈਂ ਕੈਮਰੇ ਅੱਗੇ ਤਾਂ ਨਹੀਂ ਬੋਲ ਸਕਦੀ ਪਰ ਆਪ ਜੀ ਨੂੰ ਇਹ ਜ਼ਰੂਰ ਦੱਸ ਦਿੰਦੀ ਹਾਂ

ਕਿ ਇਸ ਦੀ ਸ਼ਿਕਾਇਤ ਅਸੀਂ ਸਿੱਖਿਆ ਮੰਤਰੀ ਲਿਖਤੀ ਰੂਪ ਵਿਚ ਦਿੱਤੀ ਹੋਈ ਹੈ ਕਿ ਇੱਥੇ ਕਮਰਸ ਦੇ ਟੀਚਰ ਨਹੀਂ ਹਨ, ਛੇ ਦਰਜਨ ਦੇ ਕਰੀਬ ਵਿਦਿਆਰਥੀ ਹਰ ਸਾਲ ਇੱਥੇ ਦਾਖਲਾ ਲੈਂਦੇ ਹਨ।ਇਹ ਰਾਜਪੁਰੇ ਦਾ ਬਹੁਤ ਮਸ਼ਹੂਰ ਸਕੂਲ ਹੈ, ਕਾਫੀ ਬੱਚੇ ਇਥੇ ਪੜ੍ਹ ਕੇ ਉੱਚ ਪਦਵੀਆਂ ਦੇ ਉੱਪਰ ਗਏ ਹਨ। 1500 ਦੇ ਕਰੀਬ ਇੱਥੇ ਵਿਦਿਆਰਥੀ ਸਿੱਖਿਆ ਲੈਂਦੇ ਹਨ ਤੇ 10 ਕਿਲੋਮੀਟਰ ਤੱਕ ਜਿੰਨੇ ਵੀ ਪਿੰਡ ਹਨ ਸਭ ਦੇ ਬੱਚੇ

ਇੱਥੇ ਕੁੜੀਆਂ ਮੁੰਡੇ ਪੜ੍ਹਦੇ ਹਨ। ਬਹੁਤ ਸ਼ਾਨਦਾਰ ਪੜ੍ਹਾਈ ਹੁੰਦੀ ਹੈ ਪਰ ਸਰਕਾਰ ਨੇ ਇਹਨਾਂ ਨੂੰ ਕਿਉਂ ਅੱਖੋਂ ਪਰੋਖੇ ਕੀਤਾ ਹੋਇਆ ਹੈ। ਵਿਦਿਆਰਥੀਆਂ ਦੇ ਮਾਪਿਆਂ ਨੇ ਦੱਸਿਆ ਕੀ ਅਸੀਂ ਵੀ ਕਾਫੀ ਪਰੇਸ਼ਾਨ ਹਾਂ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਇੱਥੇ ਕਮਰਸ ਦੇ ਟੀਚਰ ਭੇਜੇ ਜਾਣ ਅਤੇ ਰਾਜਨੀਤਿਕ ਲੋਕ ਵੀ ਇਹੀ ਗੱਲ ਆਖ ਰਹੇ ਹਨ ਕਮਰਸ ਦੇ ਟੀਚਰ ਭੇਜੇ ਜਾਣ ਤਾਂ ਕਿ ਬੱਚਿਆਂ ਦਾ ਭਵਿੱਖ ਖਰਾਬ ਨਾ ਹੋਵੇ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *