ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਨੂੰ ਇਸ ਗੱਲ ਬਾਰੇ ਪਤਾ ਹੋਵੇਗਾ ਕਿ ਆਮ ਆਦਮੀ ਪਾਰਟੀ ਦਾ ਪਹਿਲਾ ਇੰਨਾ ਜ਼ਿਆਦਾ ਦਬਦਬਾ ਨਜ਼ਰ ਨਹੀਂ ਆ ਰਿਹਾ ਸੀ ਹਰ ਕੋਈ ਕਹਿ ਰਿਹਾ ਸੀ ਕਿ ਆਮ ਆਦਮੀ ਪਾਰਟੀ ਤਕਰੀਬਨ ਚਾਲੀ ਦੋ ਪਨਤਾਲੀ ਸੀਟਾਂ ਲਿਜਾ ਸਕਦੀ ਹੈ ਪਰ ਕਿਸੇ ਨੂੰ ਇਸ ਗੱਲ ਉੱਤੇ ਯਕੀਨ ਨਹੀਂ ਸੀ ਕਿ ਆਖਿਰਕਾਰ ਆਮ ਆਦਮੀ ਪਾਰਟੀ ਵੱਲੋਂ ਬੱਨਵੇ ਸੀਟਾਂ ਪੰਜਾਬ ਦੇ ਵਿੱਚੋਂ ਲਿਜਾਈਆਂ ਜਾਣਗੀਆਂ ਜਦੋਂ ਦੱਸ ਮਾਰਚ ਨੂੰ ਚੋਣਾਂ ਦਿ ਰਿਜ਼ਲਟ ਦਾ ਐਲਾਨ ਹੁੰਦਾ ਹੈ
ਤਾਂ ਸਾਰੇ ਹੀ ਹੈਰਾਨ ਰਹਿ ਜਾਂਦੇ ਹਨ ਕਿਉਂਕਿ ਹਰ ਇੱਕ ਨੂੰ ਇੰਜ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਤਕਰੀਬਨ ਚਾਲੀ ਤੋਂ ਪਨਤਾਲੀ ਸੀਟਾਂ ਲਿਜਾ ਸਕਦੀ ਹੈ ਪਰ ਕਿਸੇ ਨੂੰ ਇਸ ਗੱਲ ਬਾਰੇ ਬਿਲਕੁਲ ਵੀ ਨਹੀਂ ਪਤਾ ਸੀ ਕਿ ਆਮ ਆਦਮੀ ਪਾਰਟੀ ਨੇ ਹਰ ਇੱਕ ਨੂੰ ਹੀ ਹੂੰਝ ਕੇ ਲੈ ਜਾਣੇ ਅਤੇ ਬੱਨਵੇ ਸੀਟਾਂ ਹਾਸਲ ਕਰ ਲੈਂਦੀਆਂ ਹਨ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਇਹ ਵੀਡੀਓ ਦੋ ਨੌਜਵਾਨਾਂ ਦੀ ਲੱਗੀ ਹੋਈ ਸ਼ਰਤ ਨੂੰ ਲੈ ਕੇ ਐ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਮੋਟਰ ਦੇ ਉੱਤੇ ਦੋ ਨੌਜਵਾਨ ਇਕੱਠੇ ਹੋਏ ਹਨ ਜਿਨ੍ਹਾਂ ਦੇ ਵਲੋਂ ਕੈਮਰੇ ਦੇ ਸਾਹਮਣੇ ਇਹ ਕਹਿ ਕੇ ਸ਼ਰਤ ਲਗਾਈ ਗਈ ਸੀ
ਕਿ ਜੇਕਰ ਆਮ ਆਦਮੀ ਪਾਰਟੀ ਜਿੱਤਦੀ ਹੈ ਤਾਂ ਤੂੰ ਮੈਨੂੰ ਮੋਟਰਸਾਈਕਲ ਦੇਵੇਗਾ ਅਤੇ ਜੇਕਰ ਆਮ ਆਦਮੀ ਪਾਰਟੀ ਸੱਤਾ ਵਿੱਚ ਨਹੀਂ ਆਉਂਦੀ ਹੈ ਤਾਂ ਦੂਜਾ ਵਿਅਕਤੀ ਉਸ ਨੂੰ ਮੋਟਰਸਾਈਕਲ ਪਰ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦਿੱਤੇ ਵੀਡੀਓ ਨਹੀਂ ਜ਼ਿਆਦਾ ਵਾਇਰਲ ਹੋ ਰਹੀ ਹੈ ਕਿਉਂਕਿ ਜਦੋਂ ਹੁਣ ਆਮ ਆਦਮੀ ਪਾਰਟੀ ਨੇ ਆਪਣੀ ਸੱਤਾ ਹਾਸਲ ਕਰ ਲਈ ਹੈ ਬੱਨਵੇ ਸੀਟਾਂ ਦੇ ਨਾਲ ਪੰਜਾਬ ਵਿਚ ਆਪਣੀ ਸਰਕਾਰ ਬਣਾ ਲਈ ਹੈ ਇਸ ਦੇ ਨਾਲ ਹੀ ਮੋਟਰਸਾਈਕਲ ਦੀ ਸ਼ਰਤ ਲਾਉਣ ਵਾਲਾ ਨੌਜਵਾਨ ਮੁੱਕਰ ਜਾਂਦਾ ਹੈ ਉਸਦੇ ਵੱਲੋਂ ਕਿਹਾ ਗਿਆ
ਕਿ ਮੈਨੂੰ ਨਹੀਂ ਪਤਾ ਮੈਂ ਮਜ਼ਾਕ ਦੇ ਵਿਚ ਇਹ ਸ਼ਰਤ ਲਗਾਈ ਸੀ ਪਰ ਕੈਮਰੇ ਸਾਹਮਣੇ ਉਸ ਨੇ ਜਦੋਂ ਸ਼ਰਤ ਲਗਾਈ ਸੀ ਤੋਂ ਬਿਲਕੁਲ ਫੇਰ ਸੀ ਅਤੇ ਹੁਣ ਉਹ ਮੁੱਕਰ ਰਿਹਾ ਹੈ ਇਸ ਦੇ ਨਾਲ ਹੀ ਮੁੰਡੇ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਤੈਂ ਮੈਨੂੰ ਮੋਟਰਸਾਈਕਲ ਨਹੀਂ ਦਿੱਤਾ ਤਾਂ ਪੰਚਾਇਤ ਬੁਲਾਈ ਜਾਵੇਗੀ ਜੇਕਰ ਸ਼ਰਤ ਲੱਗੀ ਐ ਤਾਂ ਹੁਣ ਇਹ ਮੋਟਰਸਾਈਕਲ ਮੇਰਾ ਬਣ ਗਿਆ ਹੈ ਇਸ ਉੱਤੇ ਤੇਰਾ ਹੁਣ ਕੋਈ ਅਧਿਕਾਰ ਨਹੀਂ ਹੈ
ਅਤੇ ਹੁਣ ਮੋਟਰਸਾਈਕਲ ਦੀ ਚਾਬੀ ਤੂੰ ਮੈਨੂੰ ਦੇ ਦੇ ਇਹ ਰੌਲਾ ਵੇਖ ਕੇ ਬਹੁਤ ਸਾਰੇ ਲੋਕ ਉੱਥੇ ਹੋਰ ਇਕੱਠੇ ਹੋ ਜਾਂਦੇ ਹਨ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜੇਕਰ ਸ਼ਰਤ ਲੱਗੀ ਹੋਈ ਹੈ ਤਾਂ ਉਸ ਸ਼ਰਤ ਦੇ ਉੱਤੇ ਤੁਹਾਨੂੰ ਇਹ ਮੋਟਰਸਾਈਕਲ ਇਸ ਮੁੰਡੇ ਨੂੰ ਦੇਣਾ ਪਵੇਗਾ ਕਿਉਂਕਿ ਇਸ ਦਾ ਇਹ ਸਕੂਲ ਪਰੂਫ ਬੀ ਏ ਅਤੇ ਜੇਕਰ ਤਾਂ ਸ਼ਰਤ ਲਾਈ ਹੈ ਤੇ ਇਸ ਮੋਟਰਸਾਈਕਲ ਨੂੰ ਹੁਣ ਇਸ ਮੁੰਡੇ ਨੂੰ ਦੇ ਦੇ ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਅਤੇ ਦੋਨੇਂ ਮੁੰਡੇ ਕਿਸ ਤਰੀਕੇ ਨਾਲ ਲੜਦੇ ਹੋਏ ਨਜ਼ਰ ਆ ਰਹੇ ਹਨ ਤੁਸੀਂ ਵੀਡੀਓ ਚ ਦੇਖ ਸਕਦੇ ਹੋਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ