ਭਗਵੰਤ ਮਾਨ ਨੇ ਕਿਸੇ ਨੂੰ ਨਹੀਂ ਛੱਡਿਆ,ਝਾੜੂ ਨਾਲ ਹੂੰਝ ਕੇ ਹੀ ਲੈ ਗਿਆ ਸਾਰਿਆਂ ਨੂੰ,ਇਸ ਨੌਜਵਾਨ ਨੇ ਵੇਖੋ ਕੀ ਕਿਹਾ

Latest Update

ਆਮ ਆਦਮੀ ਪਾਰਟੀ ਪੰਜਾਬ ਵਿੱਚ ਜਿੱਤੀ ਹੈ ਇਸ ਦੀ ਸਾਨੂੰ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਅਤੇ ਇਕ ਬਹੁਤ ਵੱਡੀ ਜਿੱਤ ਉਨ੍ਹਾਂ ਦੇ ਵੱਲੋਂ ਹਾਸਲ ਕੀਤੀ ਗਈ ਹੈ ਉਨ੍ਹਾਂ ਦੀ ਦੁਬਾਰਾ ਬੱਨਵੇ ਸੀਟਾਂ ਨੂੰ ਹਾਸਿਲ ਕੀਤਾ ਗਿਆ ਹੈ ਅਤੇ ਸਾਰਿਆਂ ਨੂੰ ਹੀ ਹੂੰਝ ਕੇ ਸੁੱਟ ਦਿੱਤਾ ਐਸਾ ਝਾੜੂ ਫੇਰਿਆ ਕਿ ਸਾਰੇ ਹੀ ਰਗੜ ਕੇ ਰੱਖ ਦਿੱਤੇ ਇਸ ਦੇ ਨਾਲ ਹੀ ਇਕ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ

ਜਿੱਤ ਗਈ ਉਨ੍ਹਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਹਾਂ ਪਰ ਉਨ੍ਹਾਂ ਨੂੰ ਇਹ ਕਰਨਾ ਚਾਹੀਦਾ ਸੀ ਕਿ ਸੁਖਬੀਰ ਬਾਦਲ ਨੂੰ ਵੀ ਜਿੱਤਣ ਦਾ ਮੌਕਾ ਦੇਣਾ ਚਾਹੀਦਾ ਸੀ ਅਤੇ ਸਿਮਰੋ ਨੂੰ ਵੀ ਅਤੇ ਚਰਨਜੀਤ ਸਿੰਘ ਚੰਨੀ ਨੂੰ ਵੀ ਕਿਉਂਕਿ ਹੁਣ ਤੁਸੀਂ ਸਾਰੀਆਂ ਸੀਟਾਂ ਲੈ ਗਏ ਆਖ਼ਿਰਕਾਰ ਹੁਣ ਤੁਸੀਂ ਕੁੱਤੇ ਖਾਣੀ ਕਿਸਦੀ ਕਰੋਗੇ ਮੈਂ ਚਾਹੁੰਦਾ ਸੀ ਕਿ ਇਹ ਸਾਰੇ ਜਿੱਤਦੇ ਮਜੀਠੀਆ ਜਿੱਤਦਾ ਕੈਪਟਨ ਅਮਰਿੰਦਰ ਵੀ ਜਿੱਤ ਦਾ ਫਿਰਨਾ ਦੀ ਕੁੱਤੇਖਾਣੀ ਵਿਧਾਨ ਸਭਾ ਵਿੱਚ ਹੁੰਦੀ ਸੰਵਾਦ ਤਾਂ ਫਿਰ ਆਉਣਾ ਸੀ ਪਰ ਆਮ ਆਦਮੀ

ਪਾਰਟੀ ਨੇ ਤਾਂ ਸਾਰੇ ਹੀ ਹੂੰਝ ਕੇ ਰੱਖ ਦਿੱਤੇ ਪਤੰਦਰਾ ਨੇ ਇੱਕ ਵੀ ਬੰਦਾ ਨਹੀਂ ਛੱਡਿਆ ਸਾਰੇ ਹੀ ਰਗੜ ਕੇ ਰੱਖ ਦਿੱਤੇ ਆਮ ਆਦਮੀ ਪਾਰਟੀ ਨੂੰ ਬਹੁਤ ਮੰਤਰੀ ਹਲਕੇ ਦੇ ਵਿੱਚ ਲੈ ਰਹੇ ਸੀ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਜਿਹੜੇ ਲੋਕ ਉਨ੍ਹਾਂ ਦੇ ਨਾਲ ਫਿਰਦੇ ਹਨ ਉਹ ਸਾਰੇ ਹੀ ਆਮ ਆਦਮੀ ਪਾਰਟੀ ਦੇ ਹਨ ਉਹ ਤਾਂ ਬਸ ਉਨ੍ਹਾਂ ਦੇ ਕੋਲ ਆ ਕੇ ਸਵਾਦ ਲੈਣ ਲਈ ਆਉਂਦੇ ਸੀ ਅਤੇ ਮਜੀਠੀਆ ਦੀਆਂ ਗੱਲਾਂ ਸੁੰਨ ਵਾਸਤੇ ਲੋਕ ਉਸ ਕੋਲ ਆਉਂਦੇ ਸੀ ਅਸਲ ਦੇ ਵਿਚ ਉਹ ਸਾਰੇ ਹੀ ਆਮ ਆਦਮੀ

ਪਾਰਟੀ ਦੇ ਸੀ ਲੋਕਾਂ ਦੇ ਵਲੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਹੀ ਇੰਨੀਆਂ ਪਾਈਆ ਗਈਆ ਕੀ ਨਾ ਤਾ ਮਜੀਠੀਆ ਕਿਤੇ ਨਜ਼ਰ ਆਇਆ ਅਤੇ ਨਾ ਹੀ ਨਵਜੋਤ ਸਿੰਘ ਸਿੱਧੂ ਜਿੰਨੇ ਵੀ ਗੰਦ ਸੀ ਸਾਰੇ ਹੀ ਖ਼ਤਮ ਕਰ ਦਿੱਤੇ ਅਤੇ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜੇਤੂ ਯਾਰ ਮੈਂ ਉਨ੍ਹਾਂ ਨੂੰ ਬਹੁਤ ਬਹੁਤ ਜ਼ਿਆਦਾ ਵਧਾਈਆਂ ਦੇਣਾ ਚਾਹੁੰਦਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਹੁਣ ਪੰਜਾਬ ਦਾ ਵਿਕਾਸ ਉਨ੍ਹਾਂ ਦੇ ਵੱਲੋਂ ਵੱਡੇ ਪੱਧਰ ਤੇ ਕੀਤਾ ਜਾਵੇਗਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡਿਓ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *