ਸੁਪਰੀਮ ਕੋਰਟ ਨੇ ਖ਼ੁਸ਼ ਕਰਤੇ ਕਿਸਾਨ!ਹੱਕ ਚ ਸੁਣਾਇਆ ਫ਼ੈਸਲਾ
ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਨਿਕਲ ਗਈ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਫ਼ੈਸਲੇ ਲਏ ਗਏ ਅਹਿਮ ਜਿੱਥੇ ਉਨ੍ਹਾਂ ਨੇ ਇਹ ਵੱਡੇ ਅਤੇ ਅਹਿਮ ਫ਼ੈਸਲੇ ਕਰਦਿਆਂ ਹੋਇਆਂ ਕਿਹਾ ਕਿ ਜਿੱਥੇ ਕਿ ਕਿਸਾਨਾਂ ਨੂੰ ਹੀ ਇਸ ਪ੍ਰਦੂਸ਼ਣ ਦਾ ਭਾਗੀਦਾਰ ਮੰਨਿਆ ਜਾਂਦਾ ਹੈ ਇਸ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਵੀ ਅਣਗਹਿਲੀਆਂ ਵਰਤ ਰਹੀਆਂ ਹਨ। ਦਿੱਲੀ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਵੱਡੀ ਟਿੱਪਣੀ ਸਾਹਮਣੇ ਆਈ ਹੈ ਜਿੱਥੇ ਕਿ ਤੁਹਾਨੂੰ ਪਤਾ ਹੀ ਹੈ ਕਿ ਮੌਸਮ ਦੇ ਆਪਸੀ ਬਦਲਾਅ ਕਾਰਨ ਅਤੇ ਕੁਝ ਹੋਰ ਗਤੀਵਿਧੀਆਂ ਕਾਰਨ ਪ੍ਰਦੂਸ਼ਣ ਦੀ ਮਾਤਰਾ ਇਸ ਸਮੇਂ ਦਿੱਲੀ ਵਿੱਚ ਬਹੁਤ ਜ਼ਿਆਦਾ ਵਧ ਚੁੱਕੀ ਹੈ।ਅਤੇ ਤੁਹਾਨੂੰ ਦੱਸਦੀ ਕਿ ਸੁਪਰੀਮ ਕੋਰਟ ਵੱਲੋਂ ਇਹ ਦਿੱਤੇ ਗਏ ਸਰਕਾਰ ਨੂੰ ਅੈਲਾਨ ਅਤੇ ਕੁਝ ਹੋਰ ਗਤੀਵਿਧੀਆਂ ਤੇ ਚਰਚਾ ਕਰਨ ਲਈ ਅਤੇ ਤੁਹਾਨੂੰ ਪਤਾ ਹੀ ਹੈ ਕਿ ਲਾਕਡਾਊਨ ਲਗਾਉਣ ਦੇ ਐਲਾਨ ਕਰ ਦਿੱਤਾ । ਦੋਸਤੋ ਤੁਹਾਨੂੰ ਦੱਸਦੀ ਕਿ ਸੁਪਰੀਮ ਕੋਰਟ ਨੇ ਆਪਣੇ ਫ਼ੈਸਲਿਆਂ ਵਿੱਚ ਇਹ ਵੀ ਕਿਹਾ ਹੈ ਕਿ ਇਸ ਪ੍ਰਦੂਸ਼ਣ ਦਾ ਕਾਰਨ ਸਿਰਫ਼ ਕਿਸਾਨਾਂ ਨੂੰ ਨਹੀਂ ਠਹਿਰਾਇਆ ਜਾ ਸਕਦਾ,
ਅਤੇ ਨਾਲ ਹੀ ਸਰਕਾਰ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਤੋਂ ਕੀ ਕਦਮ ਚੁੱਕੇ ਗਏ ਹਨ ।ਅਤੇ ਤੁਹਾਨੂੰ ਦੱਸਦੀਏ ਕਿ ਸੁਪਰੀਮ ਕੋਰਟ ਨੇ ਸਰਕਾਰ ਨੂੰ ਇਹ ਵੀ ਪੁੱਛਿਆ ਕਿ ਕਿਸਾਨਾਂ ਨੂੰ ਛੋਟੀਆਂ ਅਤੇ ਘੱਟ ਕੀਮਤ ਦੀਆਂ ਮਸ਼ੀਨਾਂ ਕਿਉਂ ਨਹੀਂ ਮੁਹੱਈਆ ਕਰਵਾਈਆਂ ਗਈਆਂ।ਸੁਪਰੀਮ ਕੋਰਟ ਦੇ ਜਸਟਿਸ ਨੇ ਕਿਹਾ ਕਿ ਅਸੀਂ ਵੀ ਇੱਕ ਕਿਸਾਨ ਹਾਂ ਅਤੇ ਇਨ੍ਹਾਂ ਗੱਲਾਂ ਨੂੰ ਅਸੀਂ ਵਧੇਰੇ ਤੌਰ ਤੇ ਜਾਣਦੇ ਹਾਂ ਸਿਰਫ਼ ਪਰਾਲੀ ਸਾੜਨ ਤੇ ਹੀ ਕਿਉਂ ਇਹ ਮੁੱਦਾ ਚੁੱਕਿਆ ਜਾਂਦਾ ਹੈ ਕਿ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ ।ਕਈ ਸਮਾਗਮਾਂ ਦੌਰਾਨ ਚਲਾਏ ਗਏ ਪਟਾਕੇ ਜਿਸ ਫੈਕਟਰੀਆਂ ਵਿਚ ਅਜਿਹੀ ਮਾਤਰਾ ਵਿਚ ਪਟਾਕੇ ਮੰਨਦੇ ਹਨ ਜੋ ਵਾਤਾਵਰਣ ਨੂੰ ਪ੍ਰਦੂਸ਼ਣ ਕਰਦੇ ਹਨ ਇਨ੍ਹਾਂ ਤੇ ਸਰਕਾਰ ਕਿਉਂ ਨਹੀਂ ਕਦਮ ਚੁੱਕ ਰਹੀ।ਉਨ੍ਹਾਂ ਨੇ ਆਪਣੇ ਬਿਆਨਾਂ ਅਨੁਸਾਰ ਇਹ ਵੀ ਕਿਹਾ ਕਿ ਅਗਲੇ ਦੋ ਤਿੰਨ ਦਿਨਾਂ ਵਿਚ ਪ੍ਰਦੂਸ਼ਣ ਦਾ ਪੱਧਰ ਹੇਠਾਂ ਲੈ ਕੇ ਆਉਣ ਦੀ ਜ਼ਰੂਰਤ ਹੈ।ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਇਸ ਸਖਤਾਈ ਦੇ ਚੱਲਦਿਆਂ ਹੋਇਆਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਉੱਤੇ ਵੱਡੇ ਤੌਰ ਤੇ ਚਾਰਜ ਵੀ ਲਗਾਏ ਗਏ ਹਨ ਅਤੇ ਉਨ੍ਹਾਂ ਨੂੰ ਵੱਡੀ ਮਾਤਰਾ ਵਿਚ ਜੁਰਮਾਨੇ ਵੀ ਭਰਨੇ ਪਏ ਹਨ ।ਅਤੇ ਤੁਹਾਨੂੰ ਪਤਾ ਹੀ ਹੈ
ਕਿ ਆਮ ਕਿਸਾਨ ਜਿਹੜੇ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਤਾਂ ਉਨ੍ਹਾਂ ਨੂੰ ਵਧੇਰੇ ਮਾਤਰਾ ਵਿੱਚ ਆਪਣੀ ਜ਼ਮੀਨ ਉੱਤੇ ਖ਼ਰਚਾ ਕਰਨਾ ਪੈਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਇਹ ਤੰਗੀਆਂ ਆਉਂਦੀਆਂ ਹਨ।ਅਤੇ ਵੱਡੀਆਂ ਮਸ਼ੀਨਾਂ ਆਪਣੇ ਖੇਤ ਵਿੱਚ ਚਲਾਉਣ ਤੇ ਉਨ੍ਹਾਂ ਵੱਸੋਂ ਬਾਹਰ ਦੀ ਗੱਲ ਹੈ।ਸੁਪਰੀਮ ਕੋਰਟ ਨੇ ਪਰਾਲੀ ਸਾੜਨ ਦੇ ਮਾਮਲੇ ਚ ਸਰਕਾਰਾਂ ਨੂੰ ਇਹ ਕਿਹਾ ਹੈ ਕਿ ਇਨ੍ਹਾਂ ਦਾ ਪੱਕਾ ਅਤੇ ਸਸਤਾ ਇਲਾਜ ਲੱਭਿਆ ਜਾਵੇ ਪਰ ਤੁਹਾਨੂੰ ਦੱਸਦੀ ਕਿ ਸਰਕਾਰ ਚਾਹੇ ਕਿਸੇ ਵੀ ਸੂਬੇ ਦੀ ਹੋਵੇ ਪਰ ਉਨ੍ਹਾਂ ਨੇ ਇਸ ਦਾ ਪੱਕਾ ਅਤੇ ਸਸਤਾ ਇਲਾਜ ਲੱਭਣ ਵਿੱਚ ਨਾਕਾਮ ਰਹੀਆਂ ਹਨ।ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !