ਕੈਨੇਡਾ 30 ਲੱਖ ਲਾ ਭੇ-ਜੀ ਨੂੰਹ ਨੇ ਦਿੱਤਾ ਜਵਾਬ ਦਾਦੇ ਨੇ ਮਾਰੀ ਛਾਲ ,…. !

Latest Update


ਦੋਸਤੋ ਕਨੇਡਾ ਜਾਣ ਤੇ ਆਈਲੈਟਸ ਦੇ ਚੱਕਰਾਂ ਦੇ ਵਿੱਚ ਪੰਜਾਬ ਦੇ ਹਜ਼ਾਰਾਂ ਹੀ ਘਰ ਬਰਬਾਦ ਹੋ ਚੁੱਕੇ ਹਨ ਤੇ ਹੁਣ ਬੇਹਦ ਮੰਦਭਾਗੀ ਖਬਰ ਪੰਜਾਬ ਦੇ ਫਤਿਹਗੜ੍ਹ ਸਾਹਿਬ ਤੋਂ ਆ ਰਹੀ ਹੈ ਜਿਸ ਨੂੰ ਸੁਣ ਕੇ ਕਿ ਸਾਰਾ ਪੰਜਾਬ ਹਰਾ ਰਹਿ ਚੁੱਕਾ ਹੈ।

ਆਈਲੈਟਸ ਵਾਲੀਆਂ ਕੁੜੀਆਂ ਦੇ ਕਨੇਡਾ ਜਾ ਕੇ ਮੁੱਕਰਨ ਦੀਆਂ ਖਬਰਾਂ ਜਿਹੜੀਆਂ ਪੰਜਾਬ ਦੇ ਵਿੱਚ ਆਏ ਦਿਨ ਹੀ ਆਉਂਦੀਆਂ ਰਹੀਆਂ ਹਨ ਤੇ ਹੁਣ ਇਹੋ ਜਿਹੀ ਇੱਕ ਮੰਦਭਾਗੀ ਖਬਰ ਹੋਰ ਆਈ ਹੈ ਜਿਸ ਦੇ ਕਾਰਨ ਇੱਕ 72 ਸਾਲਾਂ ਦੇ ਬਜ਼ੁਰਗ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਕੇ

ਆਪਣੀ ਜਾਨ ਦੇ ਦਿੱਤੀ ਗਈ ਹੈ। ਦਰਅਸਲ ਮਾਮਲਾ ਪੰਜਾਬ ਦੇ ਫਤਿਹਗੜ੍ਹ ਸਾਹਿਬ ਤੋਂ ਆਇਆ ਹੈ ਪਿੰਡ ਮੰਡੌਰ ਦੇ ਇੱਕ ਬਜ਼ੁਰਗ ਦੇ ਵੱਲੋਂ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇਣ ਦਾ ਮਾਮਲਾ ਇਹ ਸਾਹਮਣੇ ਆ ਗਿਆ ਹੈ।

ਮਰਿਤਕ ਦੀ ਪਹਿਚਾਣ ਸੁੱਚਾ ਸਿੰਘ 72 ਸਾਲ ਦੇ ਵੱਜੋਂ ਹੋਈ ਹੈ ਜਾਣਕਾਰੀ ਦੇ ਅਨੁਸਾਰ ਬਜ਼ੁਰਗ ਤੇ ਇੱਕ ਪੁੱਤਰ ਦੇ ਵੱਲੋਂ ਦੱਸਿਆ ਗਿਆ ਕਿ ਉਸ ਦੇ ਦੂਜੇ ਭਰਾ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਸੀ ਤੇ ਉਸ ਦੇ ਲੜਕੇ ਦਾ ਵਿਆਹ ਇੱਕ ਪੰਜਾਬੀ ਕੁੜੀ ਹਰਸਿਮਰਤ ਕੌਰ ਦੇ ਨਾਲ ਕੀਤਾ ਗਿਆ ਸੀ।

ਜੋ ਕਿ ਆਈਲੈਟਸ ਕਰ ਚੁੱਕੀ ਸੀ ਤੇ ਉਸ ਦੇ ਉੱਤੇ 30 ਲੱਖ ਖਰਚਣ ਤੱਕ ਦਾ ਜਿਹੜਾ ਆ ਉਹਨਾਂ ਦੇ ਵੱਲੋਂ ਫੈਸਲਾ ਕੀਤਾ ਗਿਆ ਸੀ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ

ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *