ਹਰੀ ਸਿੰਘ ਨਲੂਆ ਜੀ ਦਾ ਜੀਵਨ

Latest Update

ਅੱਜ ਗੱਲ ਕਰਦੇ ਹਾਂ ਉਨ੍ਹਾਂ ਦੀ ਜਿਨ੍ਹਾਂ ਦਾ ਨਾਮ ਦੁਨੀਆਂ ਦੇ ਇਤਿਹਾਸ ਉਪਰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਐ ਆਪਣੇ ਜੀਵਨ ਵਿੱਚ ਬਹੁਤ ਜ਼ਿਆਦਾ ਮੁਕਾਬਲੇ ਕੀਤੇ ਤੇ ਜਿੱਥੇ ਵੀ ਇਹ ਗੱਲ ਕਰਨ ਜਾ ਰਹੇ ਆ ਹਰੀ ਸਿੰਘ ਨਲੂਆ ਜੀ ਜਿਨ੍ਹਾਂ ਦਾ ਜਨਮ ਸਤਾਰਾਂ ਸੌ ਇਕੱਨਵੇ ਅਠਾਈ ਅਪ੍ਰੈਲ ਨੂੰ ਗੁੱਜਰਾਂਵਾਲਾ ਪਾਕਿਸਤਾਨ ਵਿੱਚ ਹੋਇਆ ਸੀ ਇਨ੍ਹਾਂ ਦਾ ਪਿਤਾ ਦਾ ਨਾਮ ਗੁਰਦਿਆਲ ਸਿੰਘ ਸੀ ਤੇ ਮਾਤਾ ਦਾ ਨਾਮ ਦੀ ਬੀਬੀ ਧਰਮ ਕੌਰ ਸੀ ਇਨ੍ਹਾਂ ਦੇ ਦਾਦਾ ਜੀ ਸਰਦਾਰ ਕਿਸ਼ਨ ਸਿੰਘ ਸੀ ਜੋ ਅਹਿਮਦ ਸ਼ਾਹ ਅਬਦਾਲੀ ਨਾਲ ਲੜਦੇ ਸ਼ਹੀਦ ਹੋ ਗਏ ਸੀ ਜਦੋਂ ਅਠਾਰਾਂ ਸੌ ਇਕਆਸੀ ਵਿੱਚ ਇੱਕ ਅੰਗਰੇਜ਼ ਨੇ ਜਦੋਂ ਦੁਨੀਆਂ ਦੇ ਸਭ ਤੋਂ ਕਾਮਯਾਬ ਜਰਨੈਲਾਂ ਬਾਰੇ ਲਿਖਣ ਲੱਗਿਆ ਤਾ

ਹਰੀ ਸਿੰਘ ਨਲੂਆ ਜੀ ਦਾ ਨਾਮ ਲਿਖਦੇ ਸਮੇਂ ਉਸ ਦਾ ਸਿਰ ਝੁਕ ਗਿਆ ਸੀ ਉਸ ਦਾ ਕਹਿਣਾ ਸੀ ਕਿ ਬੇਸ਼ੱਕ ਕਿਸੇ ਦੀ ਨਜ਼ਰ ਵਿੱਚ ਸਿਕੰਦਰ ਇੱਕ ਮਹਾਨ ਯੋਧਾ ਹੋਵੇਗਾ ਤੇ ਕਿਸੇ ਦੀ ਨਜ਼ਰ ਵਿੱਚ ਹਾਂ ਪਰ ਮੇਰੀ ਨਜ਼ਰ ਵਿੱਚ ਹਰੀ ਸਿੰਘ ਨਲੂਆ ਜੀ ਬਹਾਦਰ ਜਰਨੈਲ ਹੋਣਗੇ ਕਿਉਂਕਿ ਉਸ ਦਾ ਕਹਿਣਾ ਸੀ ਕਿ ਦਰਿਆਈ ਖ਼ੈਬਰ ਤੇ ਆ ਕੇ ਹਰ ਇੱਕ ਯੋਧਾ ਹਾਰਿਆ ਪਰ ਉਸ ਨੂੰਫਤਿਹ ਕੀਤਾ ਸਿਰਫ਼ ਹਰੀ ਸਿੰਘ ਨਲੂਆ ਜੀ ਨੇ ਉਸ ਨੇ ਦੱਸਿਆ ਕਿ ਜੇਕਰ ਅੰਗਰੇਜ਼ਾਂ ਜਿੰਨੀ ਸੈਨਾ ਹਰੀ ਸਿੰਘ ਨਲੂਆ ਕੋਲ ਹੁੰਦੀ ਤਾ ਪੂਰੀ ਦੁਨੀਆਂ ਨੂੰ ਜਿੱਤ ਸਕਦੇ ਸੀ ਜਦੋਂ ਇਨ੍ਹਾਂ ਦੀ ਉਮਰ ਸੱਤ ਸਾਲ ਦੀ ਸੀ ਤਾਂ ਇਨ੍ਹਾਂ ਦੇ ਪਿਤਾ ਗੁਰਦਿਆਲ ਸਿੰਘ ਇਸ ਦੁਨੀਆਂ ਨੂੰ ਛੱਡ ਗਏ

ਉਸ ਤੋਂ ਬਾਅਦ ਇਨ੍ਹਾਂ ਨੇ ਕੁਝ ਸਮਾਂ ਆਪਣੇ ਨਾਨਕੇ ਆਪਣੀ ਮਾਤਾ ਜੀ ਦੇ ਨਾਲ ਗੁਜ਼ਾਰਿਆ ਹਰੀ ਸਿੰਘ ਨਲੂਆ ਨੇ ਪੰਜਾਬੀ ਫ਼ਾਰਸੀ ਦੇ ਨਾਲ ਨਾਲ ਹੋਰ ਭਾਸ਼ਾਵਾਂ ਵੀ ਸਿੱਖੇ ਅਤੇ ਉਨ੍ਹਾਂ ਨੇ ਇਸ ਦੇ ਨਾਲ ਘੋੜ ਸਵਾਰੀ ਤੇ ਤੀਰ ਅੰਦਾਜ਼ ਵੀ ਸਿੱਖਿਆ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਜੋ ਕਿ ਬਸੰਤ ਪੰਚਮੀ ਨੇਕ ਦਰਬਾਰ ਕਰਿਆ ਕਰਦੇ ਸਨ ਜਿਸ ਵਿਚ ਨੌਜਵਾਨ ਘੋੜਸਵਾਰੀ ਤੀਰਅੰਦਾਜ਼ੀ ਦੇ ਹਥਿਆਰਾਂ ਦੇ ਜੌਹਰ ਦਿਖਾਇਆ ਕਰਦੇ ਸੀ ਜਦੋਂ ਹਰੀ ਸਿੰਘ ਨਲੂਆ ਵੀ ਪੰਦਰਾਂ ਸਾਲ ਦੇ ਹੋਏ ਤਾਂ ਇਨ੍ਹਾਂ ਨੇ ਵੀ ਉੱਥੇ ਜਾ ਕੇ ਘੋੜ ਸਵਾਰੀ ਅਤੇ ਕ੍ਰਿਪਾਨ ਨੂੰ ਵੱਖ ਵੱਖ ਤਰੀਕੇ ਨਾਲ ਚਲਾਉਣ ਦੇ ਜੌਹਰ ਦਿਖਾਏ ਇਹ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਬਹੁਤ ਖ਼ੁਸ਼ ਹੋਏ

ਅਤੇ ਹਰੀ ਸਿੰਘ ਨਲੂਆ ਨੂੰ ਆਪਣੇ ਕੋਲ ਬੁਲਾਇਆ ਅਤੇ ਉਨ੍ਹਾਂ ਦੇ ਗਲ ਵਿੱਚ ਇੱਕ ਸੋਨੇ ਦਾ ਕੈਂਠਾ ਪਾ ਦਿੱਤਾ ਅਤੇ ਆਪਣੀ ਫ਼ੌਜ ਵਿੱਚ ਉਨ੍ਹਾਂ ਨੂੰ ਸ਼ਾਮਲ ਕਰ ਲਿਆ ਉਸ ਵਕਤ ਉਨ੍ਹਾਂ ਬਨਾਮ ਹਰੀ ਸਿੰਘ ਸੀ ਮਹਾਰਾਜਾ ਰਣਜੀਤ ਸਿੰਘ ਜੀ ਆਪਣੀ ਸੈਨਾ ਨੂੰ ਯੁੱਧ ਸਿੱਖਿਆ ਦੇਣ ਲਈ ਵਿਦੇਸ਼ ਤੋਂ ਆਰਮੀ ਜਨਰਲ ਬੁਲਾਇਆ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ ਇਕੱਲਾ ਯੁੱਧ ਸ਼ਿਕਸ਼ਾ ਹੀ ਨਹੀਂ ਸਗੋਂ ਉਨ੍ਹਾਂ ਨੂੰ ਵੱਖ ਵੱਖ ਭਾਸ਼ਾਵਾਂ ਵੀ ਸਿਖਾਈਆਂ ਜਾਂਦੀਆਂ ਸੀ ਇਸ ਖ਼ਬਰ ਨੂੰ ਪੂਰਾ ਦੇਖਣ ਲਈ ਸਾਡੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *