ਐਤਵਾਰ ਦੀ ਤਾਜ਼ਾ ਖ਼ਬਰਾਂ ਆਈਆਂ ਸਾਹਮਣੇ

Latest Update

14 ਨਵੰਬਰ ਐਤਵਾਰ ਦੀਆਂ ਖਬਰਾਂ!ਦੋਸਤੋ ਅੱਜ ਦੀਆਂ ਤਾਜ਼ਾ ਅਤੇ ਵੱਡੀਆਂ ਖ਼ਬਰਾਂ ਲੈ ਕੇ ਹਾਜ਼ਰ ਹੋਏ ਹਾਂ ਜਿੱਥੇ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਡੇ ਐਲਾਨਾਂ ਬਾਰੇ ਅਤੇ ਕੁਝ ਹੋਰ ਦੇਸ਼ ਵਿਦੇਸ਼ ਵਿੱਚ ਚੱਲ ਰਹੀਆਂ ਗਤੀਵਿਧੀਆਂ ਨੂੰ ਲੈ ਕੇ ਚਰਚਾ ਕਰਾਂਗੇ,ਖ਼ਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੁਣ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਇਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ।ਅੱਜ ਦੀਆਂ ਚੋਣਵੀਆਂ ਖ਼ਬਰਾਂ ਇਸ ਪ੍ਰਕਾਰ ਹਨ।ਸਰਕਾਰ ਬਣੀ ਤਾਂ ਆਸ਼ਾ ਵਰਕਰਾਂ ਨੂੰ ਦੇਵੇਗਾ ਦੱਸ ਹਜ਼ਾਰ ਮਾਣ ਭੱਤਾ ਯੂ ਪੀ ਚ ਪ੍ਰਿਯੰਕਾ ਗਾਂਧੀ ਨੇ ਕੀਤੇ ਐਲਾਨ ,ਤੁਹਾਨੂੰ ਪਤਾ ਹੀ ਹੈ ਕਿ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਪਾਰਟੀਆਂ ਆਪੋ ਆਪਣਾ ਦਬਦਬਾ ਕਾਇਮ ਰੱਖਣ ਲਈ ਵੱਡੇ ਐਲਾਨ ਕਰ ਰਹੀਆਂ ਹਨ ਉਥੇ ਹੀ ਯੂ ਪੀ ਵਿਚ ਪ੍ਰਿਯੰਕਾ ਗਾਂਧੀ ਨੇ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਹਰ ਇਕ ਵਰਕਰ ਨੂੰ ਦੱਸ ਹਜ਼ਾਰ ਰੁਪਏ ਭੱਤਾ ਦਿੱਤਾ ਜਾਵੇਗਾ।ਖੋਜ ਚ ਵੱਡਾ ਦਾਅਵਾ ,130 ਸਾਲ ਤਕ ਜੀਅ ਸਕੇਗਾ

ਇਨਸਾਨ ਜਾਣੋ ਕਿਵੇਂ ,ਅੱਜਕੱਲ੍ਹ ਦੇ ਮੌਸਮ ਵਿਚ ਵਧ ਰਹੀਆਂ ਬੀਮਾਰੀਆਂ ਇਨਸਾਨਾਂ ਲਈ ਬੜੀਆਂ ਹੀ ਸਮੱਸਿਆ ਦਾ ਕਾਰਨ ਬਣੀਆਂ ਹਨ ਕਿਉਂਕਿ ਇਹ ਦਿਨ ਬ ਦਿਨ ਵਾਤਾਵਰਨ ਨੂੰ ਦੂਸ਼ਤ ਹੋਣ ਜਾਣ ਕਾਰਨ ਇਨਸਾਨ ਨੂੰ ਬੀਮਾਰੀਆਂ ਲੱਗ ਜਾਂਦੀਆਂ ਹਨ ਅਤੇ ਉਸ ਦੀ ਉਮਰ ਘੱਟ ਕਰ ਦਿੰਦੀਆਂ ਹਨ ਅਤੇ ਇਨਸਾਨ ਆਪਣੀ ਉਮਰ ਦੇ ਲਗਪਗ ਅੱਧ ਤੱਕ ਹੀ ਜੀਅ ਪਾਉਂਦਾ ਹੈ।ਅਤੇ ਤੁਹਾਨੂੰ ਦੱਸਦੀ ਕਿ ਹੁਣ ਇੱਕ ਵਿਗਿਆਨੀਆਂ ਵੱਲੋਂ ਅਜਿਹਾ ਦਾਅਵਾ ਕੀਤਾ ਗਿਆ ਕਿ ਇਨਸਾਨ ਆਪਣੀ ਉਮਰ ਦੇ ਲਗਪਗ ਇੱਕ ਸੌ ਤੀਹ ਸਾਲ ਤਕ ਜੀਅ ਸਕੇਗਾ ।ਤੁਹਾਨੂੰ ਪਤਾ ਹੀ ਹੈ ਕਿ ਲੰਮੀ ਉਮਰ ਦਾ ਕਾਰ ਨਹੀਂ ਮੰਨਦਾ ਹੈ ਕਿ ਸੰਤੁਲਿਤ ਭੋਜਨ ਖਾਣਾ ਅਤੇ ਵਧੀਆ ਵਾਤਾਵਰਣ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ।ਹੁਣ ਮਰਨ ਤੋਂ ਪਹਿਲਾਂ ਪਤਾ ਲੱਗ ਜਾਵੇਗਾ ਮੌਤ ਦੀ ਤਾਰੀਖ਼,ਮਾਰਕੀਟ ਵਿੱਚ ਆਇਆ ਮੌ ਤ ਦੀ ਭਵਿੱਖਬਾਣੀ ਕਰਨ ਵਾਲਾ ਕੈਲਕੁਲੇਟਰ ਮੌ ਤ ਤੁਹਾਨੂੰ ਪਤਾ ਹੀ ਹੈ ਕਿ ਸੰਸਾਰ ਦੀ ਇਕ ਸੱਚਾਈ ਹੈ ਕਿ ਹਰ ਇਕ ਇਨਸਾਨ ਨੇ ਹੀ ਜਨਮ ਲੈਣਾ ਹੈ ਅਤੇ ਉਸ ਦਾ ਮਰਨਾ ਤੈਅ ਹੈ ,ਅਤੇ ਸਾਰੇ ਸੰਸਾਰ ਨੂੰ ਹੀ ਪਤਾ ਹੈ ਕਿ ਅਸੀਂ ਇੱਕ ਨਾ ਇੱਕ ਦਿਨ ਮਰਨਾ ਹੀ ਹੈ

ਪਰ ਉਸ ਨੂੰ ਇਹ ਕਦੇ ਵੀ ਇਸ ਬਾਰੇ ਗਿਆਨ ਨਹੀਂ ਹੁੰਦਾ ਕਿ ਉਸ ਦਾ ਆਖ਼ਰੀ ਦਿਨ ਅਤੇ ਆਖ਼ਰੀ ਪਲ ਕੀ ਹੋਵੇਗਾ ।ਅਤੇ ਹੋਰ ਤੁਹਾਨੂੰ ਜਾਣਕਾਰੀ ਮੁਤਾਬਕ ਦੱਸਦੀ ਕਿ ਖੋਜਕਰਤਾਵਾਂ ਨੇ ਇਕ ਮਸ਼ੀਨ ਬਣਾਉਣ ਦਾ ਦਾਅਵਾ ਕਰਦਿਆਂ ਹੋਇਆਂ ਕਿਹਾ ਕਿ ਸਾਹਮਣੇ ਵਾਲੇ ਵਿਅਕਤੀ ਦਾ ਇਹ ਸਾਰਾ ਕੁਝ ਦੱਸਦੇ ਵਿਕੀ ਕਿਸ ਤਰੀਕ ਨੂੰ ਕਿੰਨੇ ਵਜੇ ਇਸ ਦੀ ਮੌ ਤ ਹੋਣੀ ਤੈਅ ਹੈ ਅਤੇ ਇਸ ਨਾਲ ਕੀ ਕੁਝ ਅੱਗੇ ਵਾਪਰ ਸਕਦਾ ਹੈ ।ਇਸ ਟੈਕਨਾਲੋਜੀ ਦੇ ਯੁੱਗ ਨੂੰ ਲੈ ਕੇ ਆਏ ਦਿਨ ਹੀ ਕੁਝ ਨਾ ਕੁਝ ਨਵਾਂ ਵੇਖਣ ਨੂੰ ਮਿਲਦਾ ਹੈ ।ਚੋਣਾਂ ਤੋਂ ਪਹਿਲਾਂ ਸਰਵੇ.ਪੰਜਾਬ ਚ ਆਪ ਸਭ ਤੋਂ ਅੱਗੇ ,ਕਾਂਗਰਸ ਜਿੱਤ ਦਾ ਫ਼ਾਸਲਾ ਲਗਾਤਾਰ ਘਟਾ ਰਹੀ ।ਇਨ੍ਹਾਂ ਖ਼ਬਰਾਂ ਨੂੰ ਹੋਰ ਵਧੇਰੇ ਤੌਰ ਤੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *