ਕੌਮ ਦਾ ਹੀਰਾ ਦੀਪ ਸਿੱਧੂ ਆਇਆ ਵਾਪਸ,ਵੀਡੀਓ ਹੋਈ ਵਾਇਰਲ

Latest Update

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਬਾਰੇ ਤਾਂ ਪਤਾ ਹੀ ਹੋਵੇਗਾ ਕਿ ਆਖਿਰਕਾਰ ਸਾਡੇ ਪੰਜਾਬ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਅਤੇ ਦੀਪ ਸਿੱਧੂ ਜਦੋਂ ਦਾ ਸਭ ਛੱਡ ਕੇ ਗਿਆ ਹੈ ਉਸ ਤੋਂ ਬਾਅਦ ਹਰ ਇਕ ਦੇ ਮਨ ਵਿੱਚ ਇੱਛਾ ਸੀ ਕਿ ਆਖਿਰਕਾਰ ਦੀਪ ਸਿੱਧੂ ਤੋਂ ਬਾਅਦ ਵਾਰਿਸ ਪੰਜਾਬ ਦਾ ਮੋਢੀ ਕੌਣ ਹੋਵੇਗਾ ਕੌਣ ਉਸ ਨੂੰ ਸਾਂਭਣ ਵਾਲਾ ਹੋਵੇਗਾ ਕੋਲ ਲੋਕਾਂ ਨੂੰ ਸਹੀ ਰਸਤੇ

ਤੇ ਲਿਆਉਣ ਵਾਲਾ ਹੋਵੇਗਾ ਇਸ ਉੱਤੇ ਬਹੁਤ ਸਾਰੀ ਚਰਚਾ ਲੱਗੀ ਹੋਈ ਸੀ ਅਤੇ ਲਗਾਤਾਰ ਜੁੜੀ ਹੋਈ ਹੈ ਅਤੇ ਹਰ ਕੋਈ ਸੋਚਦਾ ਹੈ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਆਪਣੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਨੂੰ ਬੁਲੰਦ ਕੀਤਾ ਜਾਵੇ ਆਪਣੀ ਕੌਮ ਨੂੰ ਬਚਾਇਆ ਜਾਵੇ ਅਤੇ ਪੰਜਾਬ ਵਿਚ ਮੁੜ ਆਪਣੀਆਂ ਬੋਲੀਆਂ ਆਪਣੀ ਸੱਭਿਅਤਾ ਨੂੰ ਬਚਾਇਆ ਜਾਵੇ ਜਿਨ੍ਹਾਂ ਦੀ ਅਤੇ ਸਰਕਾਰਾਂ ਦੀ ਤਿੱਖੀ ਨਜ਼ਰ ਹੈ ਇਸਦੇ ਨਾਲ ਹੀ ਅਸੀਂ ਤਾਂ ਦੱਸਣਾ ਚਾਹੁੰਦੇ ਹਾਂ ਕਿ ਦੀਪ ਸਿੱਧੂ ਦੇ ਨਾਲ ਜੋ ਹਰ ਵੇਲੇ ਰਹਿੰਦੀ ਸੀ

ਅਤੇ ਹਰ ਵੇਲੇ ਦੀਪ ਸਿੱਧੂ ਦੇ ਨਾਲ ਦੀਪ ਸਿੱਧੂ ਦੀਆਂ ਗੱਲਾਂ ਅਤੇ ਦੀਪ ਸਿੱਧੂ ਦੀ ਬਣਾਈ ਹੋਈ ਵਿਰਾਸਤ ਨੂੰ ਦੇਖਦੇ ਹੋਏ ਹੁਣ ਉਸ ਦਾ ਇੱਕ ਨੌਜਵਾਨ ਸਿੱਖ ਦਿੱਤਾ ਗਿਆ ਹੈ ਉਸ ਦਾ ਨਾਮ ਅੰਮ੍ਰਿਤ ਪਾਲ ਹੈ ਉਸ ਦੀ ਦੁਬਾਰਾ ਸ਼ੋਸਲ ਮੀਡੀਆ ਦੇ ਉੱਤੇ ਲਾਈਵ ਵੀਡੀਓ ਬਣਾਈ ਜਾਂਦੀ ਹੈ ਅਤੇ ਵੀਡੀਓ ਦੇ ਵਿਚ ਉੱਗੇ ਦੁਆਰਾ ਆਪਣੇ ਵਿਚਾਰ ਦੱਸੇ ਜਾਂਦੇ ਹਨ ਅਤੇ ਉਸਦੇ ਵੱਲੋਂ ਲੋਕਾਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਬਦਲਾਅ ਲਿਆ ਸਕਦੇ ਹਾਂ ਉਸ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ

ਕਿ ਆਖ਼ਰਕਾਰ ਸਾਨੂੰ ਲੋਕਾਂ ਨੂੰ ਕੀ ਕਰਨਾ ਪਵੇਗਾ ਅਤੇ ਉਸ ਨੇ ਸਾਰੇ ਪੁਆਂਇੰਟ ਕੱਲੇ ਕੱਲੇ ਲੋਕਾਂ ਦੀ ਕਲੀਅਰ ਵੀ ਕੀਤੇ ਅਤੇ ਨਾਲ ਹੀ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਅਜੇ ਤੱਕ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਆਨਲਾਈਨ ਸ਼ੇਅਰ ਨਹੀਂ ਕਰ ਸਕਦਾ ਹਾਂ ਕਿਉਂਕਿ ਬਹੁਤ ਸਾਰੀਆਂ ਗੱਲਾਂ ਹਨ ਸਾਨੂੰ ਇਕ ਟੋਪਿਕ ਨੂੰ ਬੜੇ ਪਿਆਰ ਨਾਲ ਸਮਝਣਾ ਹੋਵੇਗਾ ਅਤੇ ਫਿਰ ਉਸ ਨੂੰ ਕੰਪਲੀਮੈਂਟ ਕਰਨਾ ਹੋਵੇਗਾ ਤਾਂ ਹੀ ਸਾਡੇ ਵਿਰਸੇ ਨੂੰ ਬਚਾਇਆ ਜਾ ਸਕਦਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *