14 ਨਵੰਬਰ ਪੰਜਾਬ ਸੂਬੇ ਦੀਆਂ ਤਾਜ਼ਾ ਖ਼ਬਰਾਂ

Latest Update

ਪੰਜਾਬ ਸੂਬੇ ਦੀਆਂ ਵੱਡੀਆਂ ਤਾਜ਼ਾ ਖ਼ਬਰਾਂਅੱਜ ਦੀਆਂ ਤਾਜ਼ਾ ਖ਼ਬਰਾਂ ਅਸੀਂ ਅਕਸਰ ਹੀ ਤੁਹਾਡੇ ਲਈ ਭਾਰਤ ਦੇ ਪੰਜਾਬ ਸੂਬੇ ਦੀਆਂ ਕੁਝ ਵੱਡੀਆਂ ਤੇ ਤਾਜ਼ਾ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਹਨ ਜਿੱਥੇ ਗੱਲਬਾਤ ਕਰਾਂਗੇ ਪੰਜਾਬ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਡੇ ਐਲਾਨਾਂ ਬਾਰੇ ਇਕੱਤੀ ਕੁਝ ਹੋਰ ਗਤੀਵਿਧੀਆਂ ਨੂੰ ਲੈ ਕੇ ਜਿੱਥੇ ਕਿ ਇੱਕ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ।ਖ਼ਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗਰੁੱਪ ਸੀ ਪਹਿਲੀ ਵਾਰ ਸਾਡੇ ਪੇਜ ਤੇ ਆਈ ਹੁਣ ਤਾਲਾ ਇੱਕ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਬਿਨਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ,ਅੱਜ ਦੀਆਂ ਅਹਿਮ ਖ਼ਬਰਾਂ ਇਸ ਪ੍ਰਕਾਰ ਹਨ।ਦਿੱਲੀ ਟਰੈਕਟਰ ਰੈਲੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ,ਤੁਹਾਨੂੰ ਪਤਾ ਹੀ ਹੈ ਕਿ ਦਿੱਲੀ ਵਿੱਚ ਚੱਲ ਰਹੇ ਸੰਯੁਕਤ ਕਿਸਾਨੀ ਮੋਰਚੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਟਰੈਕਟਰਾਂ ਨਾਲ ਦਿੱਲੀ ਚ ਰੈਲੀਆਂ ਕੱਢੀਆਂ ਗਈਆਂ।ਰਾਜਧਾਨੀ ਵਿਚ ਮੁੜ ਲਾਕਡਾਊਨ ,ਸਕੂਲ ਬੰਦ ਸਰਕਾਰੀ ਕਰਮਚਾਰੀ ਘਰੋਂ ਕਰਨਗੇ ਕੰਮ।ਇਨ੍ਹਾਂ ਸਰਕਾਰੀ ਮੁਲਾਜ਼ਮਾਂ ਮਿਲੇਗਾ ਇਕੱਤੀ ਫ਼ੀਸਦੀ ਦਰ ਨਾਲ ਵਧਿਆ ਹੋਇਆ ਮਹਿੰਗਾਈ ਭੱਤਾ,ਹੁਣ ਕਿਸਾਨਾਂ ਨੂੰ ਸਾਲਾਨਾ ਕਿਸ਼ਤ ਦੇ ਨਾਲ ਮਿਲੇਗੀ,ਤਿੱਨ ਹਜਾਰ ਰੁਪਏ ਦੀ ਮਹੀਨਾਵਾਰ ਪੈਨਸ਼ਨ,ਜਾਣੋ ਇਹ ਹੈ ਪ੍ਰਕਿਰਿਆ।ਬੇਅਦਬੀ ਮਾਮਲੇ ਚ ਸਿੱਟ ਦਾ ਖੁਲਾਸਾ,ਸੌਦਾ ਸਾਧ ਦੇ ਡੇਰੇ ਚ ਰਚੀ ਗਈ ਸੀ ਬੇਅਬਦੀ ਦੀ ਸਾਜ਼ਿਸ਼,ਸੁਖਬੀਰ ਦਾ ਅੈਲਾਨ ਸਰਕਾਰ ਮੁੜ ਬਣਨ ਤੇ ਬਣਾਵਾਂਗੇ ਨੀਲੇ ਕਾਰਡ,

ਬੀਬੀਆਂ ਦੇ ਖਾਤੇ ਚ ਭੇਜਣ ਲਈ ਸਾਲ ਦੇ ਚੌਵੀ ਹਜ਼ਾਰ, ਮੌਸਮ :ਪੰਜਾਬ ਦੇ ਅਗਲੇ ਹਫ਼ਤੇ ਤੱਕ ਮੌਸਮ ਚ ਕੋਈ ਬਦਲਾਅ ਨਹੀਂ ,ਹਰਿਆਣਾ ਦੇ ਕੁਝ ਇਲਾਕਿਆਂ ਚ ਪੈ ਸਕਦੀ ਹੈ ਹਲਕੀ ਧੁੰਦ।ਪੰਜਾਬ ਦੇ ਅਦਾਕਾਰ ਸੋਨੂੰ ਸੂਦ ਦੇ ਘਰ ਚ ਹਲਚਲ ਵਧੀ ,ਇੰਟੈਲੀਜੈਂਸ ਅਤੇ ਪੁਲੀਸ ਦੇ ਅਧਿਕਾਰੀ ਅੰਦਰ ਮੌਜੂਦ ।ਦੀਵਾਲੀ ਬੰਪਰ 2021 ਨੇ ਬਦਲ ਦਿੱਤੀ ਇਸ ਕਿਸਾਨ ਦੀ ਕਿਸਮਤ ਰਾਤੋਂ ਰਾਤ ਬਣਿਆ ਕਰੋੜਪਤੀ ,ਵਿਧਵਾ ਜ਼ਨਾਨੀ ਨਾਲ ਜਬਰ ਜ਼ਨਾਹ ਦਾ ਮਾਮਲਾ,ਵਿਧਾਇਕ ਬੈਂਸ ਤੇ ਹੋਰਨਾਂ ਦੇ ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਹੁਕਮ।ਪੀਆਰ ਦੇ ਮਾਮਲੇ ਚ ਕੈਨੇਡਾ ਤੋੜੇਗਾ ਸਾਰੇ ਰਿਕਾਰਡ?ਕੋਰੋਨਾ ਨੇ ਲਗਾਤਾਰ ਦੂਜੇ ਦਿਨ ਲਈਆਂ ਪੰਜ ਸੌ ਤੋਂ ਵੱਧ ਜਾਨਾਂ,24 ਘੰਟਿਆਂ ਚ11,850 ਤੋਂ ਵੱਧ ਕੇਸ ਇਸ ਕੋਰੋਨਾ ਦੀ ਮਹਾਂਮਾਰੀ ਨੂੰ ਦੇਖਦਿਆਂ ਹੋਇਆਂ ਕੋਰੋਨਾ ਦੀ ਮਹਾਂਮਾਰੀ ਲਗਾਤਾਰ ਹੁਣ ਵੀ ਦਿਨ ਬ ਦਿਨ ਵਧਦੀ ਜਾ ਰਹੀ ਹੈ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੰਜਾਬ ਸਰਕਾਰ ਨੇ ਕੁਝ ਵੱਡੇ ਐਲਾਨ ਕਰ ਦਿੱਤੇ ਗਏ ਹਨ ਇਨ੍ਹਾਂ ਖ਼ਬਰਾਂ ਨੂੰ ਹੋਰ ਵਧੇਰੇ ਤੌਰ ਤੇ ਜਾਣਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *