ਮੌਕੇ ਤੇ ਆਗਿਆ ਪਤੀ ਰੰਗੇ ਹੱਥੀਂ ਫੜ੍ਹਿਆ ਪਤਨੀ ਤੇ ਪ੍ਰੇਮੀ ਨੂੰ ਆਹ ਦੇਖੋ ,…. !

Latest Update


ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਕਿਸੇ ਗੈਰ ਮਰਦ ਦੇ ਨਾਲ ਰੰਗਰਲੀਆਂ ਮਨਾਉਂਦੇ ਹੋਏ ਰੰਗੇ ਹੱਥੀ ਫੜਿਆ ਗਿਆ ਜੀ ਹਾਂ ਤੁਹਾਨੂੰ ਦੱਸ ਦੇ ਕਿ ਜਲੰਧਰ ਦੇ ਇੱਕ ਕਮਰੇ ਦੇ ਵਿੱਚ ਕਿਰਾਏ ਦੇ ਉੱਪਰ ਇੱਕ ਪਤੀ ਪਤਨੀ ਰਹਿ ਰਹੇ ਸੀ।

ਪਤੀ ਨੂੰ ਕਿਸੇ ਕੰਮ ਦੇ ਲਈ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਪਰ ਜਦੋਂ ਉਹ ਕੰਮ ਕਰਕੇ ਵਾਪਸ ਆਪਣੇ ਘਰ ਪਰਤਦਾ ਤਾਂ ਘਰ ਪਰਤਾਂ ਤੇ ਉਸਦੀਆਂ ਅੱਖਾਂ ਨੇ ਜਿਹੜੀਆਂ ਉਹ ਖੋਲੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਨੇ ਕਿਉਂਕਿ ਜਿਹੜੀ ਉਸਦੀ ਪਤਨੀ ਸੀ ਉਹ ਕਿਸੇ ਗੈਰ ਮਰਦ ਦੇ ਨਾਲ ਕਮਰੇ ਦੇ ਵਿੱਚ ਰਹਿ ਰਹੀ ਸੀ ਗੈਰ ਮਸਜ ਦੇ ਨਾਲ ਰੰਗਰਾਲੀਆਂ ਸੀ ਜਿਹੜੀ ਉਹ ਮਨਾ ਰਹੀ ਸੀ।

ਤਾਂ ਪੂਰੇ ਮਹੱਲੇ ਦੇ ਵਿੱਚ ਕਾਫੀ ਘੰਟੇ ਹੰਗਾਮਾ ਹੁੰਦਾ ਕਿਉਂਕਿ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਕਿਸੇ ਗੈਰ ਮਰਦ ਦੇ ਨਾਲ ਰੰਗੇ ਹੱਥੀ ਫੜਿਆ ਗਿਆ ਸੀ। ਇਸ ਗੱਲ ਨੂੰ ਦੇਖਦੇ ਹੋਏ ਪਤੀ ਪਤਨੀ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਲਗਾਏ ਜਾਂਦੇ ਨੇ ਤਾਂ ਪਤੀ ਦਾ

ਕਹਿਣਾ ਕਿ ਮੈਂ ਦੋ ਦਿਨ ਦੇ ਲਈ ਹੁਸ਼ਿਆਰਪੁਰ ਗਿਆ ਸੀ ਆਪਣੇ ਬੱਚੇ ਦੇ ਨਾਲ ਮੈਂ ਵਾਪਸ ਆਇਆ ਕਾਫੀ ਲੰਮਾ ਸਮਾਂ ਮੈਂ ਜਿਹੜਾ ਬੂਹਾ ਉਹ ਖੜਕਾਉਂਦਾ ਰਿਹਾ ਪਰ ਪਤਨੀ ਦੇ ਵੱਲੋਂ ਬੂਹਾ ਖੋਲਿਆ ਨਹੀਂ ਗਿਆ ਪਰ ਜਦੋਂ ਪਤਨੀ ਦੇ ਵਲੋਂ ਬੂਹਾ ਖੋਲਿਆ ਗਿਆ ਮੈਂ ਇੱਕਦਮ ਅੰਦਰ ਚਲੇ ਗਿਆ ਤਾਂ ਮੈਂ ਉੱਥੇ ਦੇਖਦਾ ਕਿ ਇਹ ਮੇਰੀ ਜਿਹੜੀ ਮੇਰੀ ਪਤਨੀ ਆ ਉਹ ਕਿਸੇ ਗੈਰ ਮਰਦ ਦੇ ਨਾਲ ਰੰਗ ਰਲੀਆਂ ਸੀ।

ਜਿਹੜੀ ਉਹ ਮਨਾ ਰਹੀ ਸੀ ਤਾਂ ਉੱਥੇ ਹੀ ਪਤਨੀ ਦੇ ਵੱਲੋਂ ਵੀ ਆਪਣੇ ਪਤੀ ਦੇ ਉੱਪਰ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਲਗਾਏ ਗਏ ਨੇ ਤਾਂ ਪਤਨੀ ਦਾ ਕਹਿਣਾ ਕਿ ਇਹ ਸ਼ਰਾਬ ਦੇ ਵਿੱਚ ਮੇਰੇ ਨਾਲ ਕੁੱਟ ਮਾਰ ਕਰਦਾ ਸੀ ਮੈਨੂੰ ਕੋਈ ਖਰਚਾ ਪਤਾ ਨਹੀਂ ਸੀ ਦਿੰਦਾ ਤੇ ਮੈਨੂੰ ਗੈਰ ਮਰਦਾਂ ਦੇ

ਨਾਲ ਸੰਬੰਧ ਬਣਾਉਣ ਦੇ ਲਈ ਕਹਿੰਦਾ ਸੀ ਇਥੋਂ ਤੱਕ ਕਿ ਮੈਨੂੰ ਚੋਰੀਆਂ ਕਰਨ ਦੇ ਲਈ ਕਹਿੰਦਾ ਸੀ ਇਹ ਇਲਜ਼ਾਮ ਨੇ ਜਿਹੜੇ ਪਤਨੀ ਦੇ ਵੱਲੋਂ ਪਤੀ ਦੇ ਉੱਪਰ ਲਗਾਏ ਗਏ ਨੇ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *