[ad_1]
ਦੋਸਤੋ ਅੱਜ ਪੰਜਾਬ ਦੇ ਮੌਸਮ ਦਾ ਹਾਲ ਦੱਸਣ ਜਾ ਰਹੇ ਹਾਂ।22 ਅਤੇ 23 ਮਾਰਚ ਨੂੰ ਪੰਜਾਬ ਦੇ ਕਿਹੜੇ ਕਿਹੜੇ ਜ਼ਿਲਿਆਂ ਦੇ ਵਿੱਚ ਮੀਂਹ ਦੇ ਹਾਲਾਤ ਬਣਦੇ ਨਜ਼ਰ ਆ ਸਕਦੇ ਹਨ। ਦੱਸ ਦਈਏ ਉੱਤਰੀ ਭਾਰਤ ਦੇ ਵਿੱਚ ਸੂਬੇ ਸੂਬਿਆਂ ਵਿੱਚ ਮੌਸਮ ਚ ਤੇਜ਼ੀ ਨਾਲ ਬਦਲਾਵ ਹੋਣ ਵਾਲਾ
ਮੌਸਮ ਵਿਭਾਗ ਮੁਤਾਬਕ ਪੰਜਾਬ ਹਰਿਆਣਾ ਚੰਡੀਗੜ੍ਹ ਹਿਮਾਚਲ ਪ੍ਰਦੇਸ਼ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਦਰਅਸਲ ਜੰਮੂ ਕਸ਼ਮੀਰ ਲਦਾਖ ਅਤੇ ਹਿਮਾਚਲ ਸਮੇਤ ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੇ ਨਾਲ ਨਾਲ ਗੜੇਮਾਰੀ ਹੋ
ਸਕਦੀ ਹੈ। ਇਸ ਤੋਂ ਇਲਾਵਾ ਸ਼ਨੀਵਾਰ ਤੋਂ ਪੱਛਮੀ ਹਿਮਾਲੀਅਨ ਖੇਤਰ ਚ ਪੱਛਮੀ ਗੜਬੜੀ ਕਾਰਨ ਇੱਕ ਵਾਰ ਫਿਰ ਤੋਂ ਜੋੜ ਫੜ ਲਵੇਗੀ। ਜਿਸ ਕਰਨ ਇਸ ਖੇਤਰ ਵਿੱਚ ਭਾਰੀ ਬਾਰਿਸ਼ ਦੇ ਨਾਲ ਗਰਜ ਤੂਫਾਨ ਦੀ ਸੰਭਾਵਨਾ ਵਧ ਰਹੀ ਹੈ। ਮੌਸਮ ਵਿਭਾਗ ਦੀ ਭਵਿੱਖਵਾਣੀ ਮੁਤਾਬਕ ਅਗਲੇ
24 ਘੰਟਿਆਂ ਬਾਅਦ ਉੱਤਰ ਪੱਛਮੀ ਹਿਮਾਚਲ ਦੇ ਜਿਹੜੇ ਹਿਮਾਲੀਅਨ ਖੇਤਰ ਦੇ ਮੈਦਾਨੀ ਇਲਾਕ ਵਿੱਚ ਮੌਸਮ ਸਾਫ ਹੋ ਜਾਵੇਗਾ ਪਰ ਸ਼ਨੀਵਾਰ ਦੁਪਹਿਰ ਤੋਂ ਬਾਅਦ ਇੱਕ ਵਾਰ ਫਿਰ ਵੈਸਟਨ ਡਿਸਟਰਬੈਂਸ ਦੇ ਸਰਗਰਮ ਹੋਣ ਨਾਲ ਨਾ ਸਿਰਫ ਮੈਦਾਨੀ ਇਲਾਕੇ ਵਿੱਚ ਸਗੋਂ
ਹਿਮਾਲੀਅਨ ਖੇਤਰ ਵਿੱਚ ਮੌਸਮ ਬਦਲ ਜਾਵੇਗਾ।ਸ਼ਨੀਵਾਰ ਨੂੰ ਹਲਕੇ ਫੁਲਕੇ ਮੀਂਹ ਦੇ ਅਸਾਰ ਬਣਦੇ ਹੋਏ ਨਜ਼ਰ ਆ ਰਹੇ ਹਨ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ
ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
[ad_2]