[ad_1]
ਦੋਸਤੋ ਹਸਪਤਾਲ ਵਾਲੀ ਨਰਸ ਨੇ ਪਾਈ ਨਿੱਕੇ ਸਿੱਧੂ ਨਾਲ ਫੋਟੋ। ਕੁਝ ਹੀ ਟਾਈਮ ਵਿੱਚ ਬਣ ਗਈ ਸਟਾਰ ਰਾਤੋ ਰਾਤ ਹੀ ਹੋ ਗਈ ਫੇਮਸ ਚਾਰੇ ਪਾਸੇ ਹੀ ਹੋ ਗਏ ਚਰਚੇ ਮਾਤਾ ਚਰਨ ਕੌਰ ਤੇ ਨਿੱਕੇ ਸਿੱਧੂ ਨਾਲ ਕੁੜੀ ਵੱਲੋਂ ਵੀਡੀਓ ਪਾਈ ਜਾਂਦੀ ਹੈ ਤੇ ਨਰਸ ਨੇ ਨਿੱਕੇ ਸਿੱਧੂ ਨੂੰ ਚੁੱਕਿਆ ਹੁੰਦਾ ਤੇ
ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਪੈਦੀ ਹੈ ਤਾਂ ਇੰਨੇ ਜਿਆਦਾ ਇਸ ਵੀਡੀਓ ਨੂੰ ਲਾਈਕ ਆਉਂਦੇ ਨੇ ਜਿਆਦਾ ਕਮੈਂਟ ਆਉਂਦੇ ਨੇ ਕਿ ਨਿੱਕੇ ਸਿੱਧੂ ਕਰਕੇ ਕੁੜੀ ਦੇ ਵੀ ਫੁੱਲ ਚਰਚੇ ਹੋ ਜਾਂਦੇ ਨੇ।ਸੋ ਨਿੱਕੇ ਸਿੱਧੂ ਨੂੰ ਚੁੱਕਣ ਕਰਕੇ ਹੀ ਇਨੀ ਜਿਆਦਾ ਜੋ ਕੁੜੀ ਫੇਮਸ ਹੋ ਗਈ।
ਇਸ ਨੂੰ ਲੈ ਕੇ ਲੋਕ ਕਹਿ ਰਹੇ ਨੇ ਕਿ ਮੂਸੇ ਵਾਲਾ ਵੀ ਜਦੋਂ ਕਿਸੇ ਚੀਜ਼ ਨੂੰ ਹੱਥ ਲਾਉਂਦਾ ਸੀ ਤਾਂ ਉਹਦੇ ਚਰਚੇ ਹੋ ਜਾਂਦੇ ਸੀ ਤੇ ਹੁਣ ਨਿੱਕਾ ਸਿੱਧੂ ਵੀ ਜਿਹਦੇ ਨਾਲ ਫੋਟੋ ਕਰਾ ਲੈਂਦਾ ਉਹ ਵੀ ਚਾਰੇ ਪਾਸੇ ਛਾ ਜਾਂਦਾ ਤੇ ਨਿੱਕੇ ਸਿੱਧੂ ਦੇ ਆਉਣ ਤੋਂ ਬਾਅਦ ਅਮਰੀਕਾ ਬੈਠੇ ਪੰਜਾਬੀ ਵੀ ਟਾਈਮ ਸਕੇਰ ਤੇ ਬੱਚੇ ਦੀਆਂ ਫੋਟੋਆਂ ਚਲਾ ਰਹੇ ਨੇ।ਔਰ ਤੁਸੀਂ ਇਹ ਵੀਡੀਓ ਵੇਖ ਵੀ ਸਕਦੇ ਹੋ।
ਨਿੱਕੀ ਜੇ ਬੱਚੇ ਦੀ ਹੀ ਆਪਣੇ ਵੱਡੇ ਵੀਰ ਕਰਕੇ ਕਿੰਨੀ ਜਿਆਦਾ ਚੜਾਈ ਹੋ ਗਈ ਹੈ ਹਰ ਪਾਸੇ ਬੜੇ ਚਰਚੇ ਹੋ ਰਹੇ ਨੇ ਤੇ ਇਹਨਾਂ ਦੋਵਾਂ ਤਿੰਨਾਂ ਦਿਨਾਂ ਚ ਨਿੱਕੇ ਸਿੱਧੂ ਦੇ ਇੰਨੇ ਚਿਰ ਚ ਹੋਏ ਨੇ ਕਿ ਕਿਸੇ ਸਿੰਗਰ ਨੇ ਦਿਨਾਂ ਚ ਕੋਈ ਆਪਣਾ ਵਧੀਆ ਤਰੀਕੇ ਨਾਲ ਗਾਣਾ ਨਹੀਂ ਕੱਢਿਆ
ਕਿਉਂਕਿ ਹਰ ਪਾਸੇ ਹੀ ਨਿੱਕਾ ਸਿੱਧੂ ਛਾਇਆ ਹੋਇਆ ਤੇ ਬਸ ਇਹਦੇ ਹੀ ਚਰਚੇ ਹੋ ਰਹੇ ਨੇ ਉਥੇ ਦੋਸਤੋ ਲੋਕ ਐਸੀਆਂ ਤਸਵੀਰਾਂ ਵੀ ਬਣਾ ਕੇ ਸਾਂਝੀਆਂ ਕਰ ਰਹੇ ਨੇ ਜਿਨਾਂ ਵਿੱਚ ਮਾ ਚਰਨ ਕੌਰ ਨਿੱਕਾ ਸਿੱਧੂ ਤੇ ਮੂਸੇ ਵਾਲੇ ਨੂੰ ਐਡ ਕੀਤਾ ਗਿਆ ਤੇ ਕਹਿ ਰਹੇ ਨੇ ਕਿ ਬੇਸ਼ੱਕ ਕੁਝ ਇਦਾਂ ਦਾ ਹੁੰਦਾ
ਤਾਂ ਸਾਨੂੰ ਹੋਰ ਜਿਆਦਾ ਖੁਸ਼ੀ ਹੋਣੀ ਸੀ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
[ad_2]