[ad_1]
ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ
ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਪੰਜਾਬੀ ਦੀ ਇੱਕ ਬਹੁਤ ਵੱਖਰੀ ਧੀ ਦੀ ਕਹਾਣੀ ਦਿਖਾਵਾਂਗੇ ਇਹ ਜਿਹੜੀ ਆਪਣੇ ਪਿਓ ਦੇ ਸੁਪਨੇ ਸਕਾਰ ਕਰਨ ਦੇ ਲਈ ਕਬੱਡੀ ਖੇਡਦੀ ਹ। ਪਿੱਛੇ ਦੀ ਕੀ ਕੀ ਸਾਰੀ ਕਹਾਣੀ ਹੈ। ਇਸ ਬਾਰੇ ਖੁੱਲ ਕੇ ਦੱਸਾਂਗੇ।
ਇਹ ਭੈਣ ਦੀ ਇਹ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸ ਭੈਣ ਦਾ ਨਾਮ ਟਵਿੰਕਲ ਹੈ। ਦੋਸਤੋ ਇਸ ਭੈਣ ਦਾ 2001 ਦੇ ਵਿੱਚ ਜਨਮ ਹੁੰਦਾ ਹੈ। ਇਹ ਭੈਣ ਵਿਆਹ ਤੋਂ ਪੰਜ ਸਾਲ ਬਾਅਦ ਹੁੰਦੇ ਹਨ। ਇਸ ਭੈਣ ਦੇ ਜਨਮ ਤੋਂ ਬਾਅਦ ਘਰ ਦੇ ਵਿੱਚ ਖੁਸੀਆਂ ਆ ਜਾਂਦੀਆਂ ਹਨ।
ਇਸ ਭੈਣ ਦੇ ਪਿਤਾ ਸੋਚਦੇ ਹਨ ਸਾਡੇ ਘਰ ਧੀ ਨਹੀਂ ਪੁੱਤ ਹੋਇਆ ਹੈ ਇਸ ਨੂੰ ਮੈਂ ਕਬੱਡੀ ਖੇਡਣ ਲਾਊਂਗਾ। ਤੇ ਉਹ ਸੋਚਦੇ ਹਨ ਜਿੰਨੇ ਮੇਰੇ ਸਾਰੇ ਸੁਪਨੇ ਹਨ ਇਹ ਮੇਰੀ ਧੀ ਪੂਰਾ ਕਰੇਗੀ। ਇਸ ਭੈਣ ਦੇ ਪਿਤਾ ਨੂੰ ਕਬੱਡੀ ਦਾ ਬਹੁਤ ਜਿਆਦਾ ਸ਼ੌਂਕ ਸੀ।
ਤੇ ਇਸ ਭੈਣ ਦੇ ਲੱਤ ਦੇ ਵਿੱਚ ਕੋਈ ਪਿਕਚਰ ਸੀ ਇਸ ਕਰਕੇ ਉਹਨਾਂ ਤੋਂ ਕਬੱਡੀ ਨਹੀਂ ਖੇਡੀ ਸੀ। ਤੇ ਅਤੇ ਉਹ ਇਹ ਸੋਚਦੇ ਸਨ ਮੇਰੇ ਘਰ ਧੀ ਹੋਵੇ ਜਾਂ ਪੁੱਤ ਹੋਵੇ ਉਹ ਕਬੱਡੀ ਹੀ ਖੇਡੂਗਾ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
[ad_2]