ਮਾਲਕ ਰਹਿੰਦੇ ਨੇ ਬਾਹਰ ਘਰੇ ਜਿੰਨੀਆ ਮਸ਼ੀਨਰੀਆ ਨੇ ਸਭ ਕੁੱਝ ਵੇਚਣਾ ਬਹੁਤ ਘੱਟ ਰੇਟ ਜਵਾ ,….. !

Latest Update


ਦੋਸਤੋ ਪਹਿਲੀ ਗੱਡੀ ਪਈ ਤੁਸੀਂ ਦੇਖੋ ਪਹਿਲਾਂ ਆਲਟੋ ਗੱਡੀ ਹੈ। ਇਹ 2011 ਮਾਡਲ ਹੈ।ਮਾਲਕ ਕਹਿੰਦੇ ਆ ਐਨਓਸੀ ਨਾਲ ਮਿਲ ਜਾਓਗੀ।ਮਲੋਟ ਖੜੀ ਹੈ।ਗੱਡੀ ਤੇ ਗੱਡੀ ਦੀ ਡਿਮਾਂਡ ਮਾਲਕ ਨੇ ਆਪਣੇ ਕੋਲੇ ਲਾ ਕੇ ਭੇਜੀ ਹੈ ਇਕ ਲੱਖ ਤੇ 20 ਹਜਾਰ।

ਮਲੋਟ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਗੱਡੀ ਦੇਖਣੀ ਆ ਨਵੇਂ ਟਾਇਰਾਂ ਚ ਗੱਡੀ ਚ।ਕੋਈ ਕਮੀ ਨਹੀਂ ਬਹੁਤ ਵਧੀਆ ਗੱਡੀ ਦੀ ਸਾਫ ਸੁਥਰੀ ਵਧੀਆ ਕੰਡੀਸ਼ਨ ਦੀ ਇੱਕ ਲੱਖ ਤੇ 20 ਹਜਾਰ ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ।ਬਾਕੀ ਮਾਲਕ ਕਹਿੰਦੇ ਆ ਵੀ ਰੇਟ ਚ

ਕਟੌਤੀ ਕਰਾਂਗੇ ਜਰੂਰ ਲੈਸ ਬਸ ਕਰਾਂਗੇ ਜੇ ਕਿਸੇ ਨੂੰ ਪਸੰਦ ਆਉਂਦੀ ਹ ਅੰਦਰ ਬਾਹਰੋਂ ਇੰਜਨ ਗਿਆ ਚੈੱਕ ਕਰਨਾ ਹੋਵੇ ਚਲਾ ਕੇ ਦੇਖਣੀ ਹੋਵੇ ਘਰੇ ਖੜੀ ਹ ਗੱਡੀ ਆ ਕੇ ਦੇਖ ਸਕਦੇ ਹੋ। ਅਗਲੀ ਗੱਡੀ ਟਿਊਟਾ ਦੀ ਕਰੇਸਟਾ ਜੈਡ ਆਟੋਮੈਟਿਕ ਗੱਡੀ ਹੈ। 2016 ਮਾਡਲ ਗੱਡੀ ਹੈ।

ਇਹ ਗੱਡੀ ਤੀਜੇ ਓਨਰ ਹੈ।ਗੱਡੀ ਦੀ ਕੰਡੀਸ਼ਨ ਓਕੇ ਹੈ। ਇਸ ਗੱਡੀ ਚ ਕੋਈ ਨੁਕਸ ਨਹੀਂ ਹੈ। ਗੱਡੀ ਖੜੀ ਆ ਅੰਮ੍ਰਿਤਸਰ ਮਾਲਕ ਦੇ ਘਰੇ। 13 ਲੱਖ ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਹੈ।ਗੱਡੀ ਤੁਸੀਂ ਦੇਖੋ ਜੀ ਬਹੁਤ ਵਧੀਆ ਗੱਡੀ ਹੈ ਉੱਚੇ ਮਾਡਲ ਦੀ ਹੈ।

ਤੇ ਸਾਰਾ ਕੰਮ ਟੋਟਲ ਮਾਲਕ ਨੇ ਕਰਵਾ ਰੱਖਿਆ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *