ਆਹ ਦੇਖਲੋ ਪੰਜਾਬ ਦੇ ਹਾਲ ,…. ! – NEWS BLOG

Latest Update


ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ

ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਪੁਲਿਸ ਦੀ ਗ੍ਰਿਫਤ ਦੇ ਵਿੱਚ ਭੱਜੀਆਂ ਜਾਂਦੀਆਂ ਅਤੇ ਥਾਣੇਦਾਰ ਦੇ ਕੋਲ ਬੈਠੀਆਂ ਇਹ ਵਿਦੇਸ਼ੀ ਅਤੇ ਪੰਜਾਬੀ ਕੁੜੀਆਂ ਦੇ ਕਾਰਨਾਮੇ ਸੁਣ ਕੇ ਤੁਸੀਂ ਸੋਚਾਂ ਵਿੱਚ ਜਰੂਰ ਪੈ ਜਾਓਗੇ ਕਿ ਆਖਿਰ ਇਹ

ਕੁੜੀਆਂ ਕਿਹੜੇ ਰਾਹ ਪੈ ਗਈਆਂ ਦਰਅਸਲ ਦਿਨ ਢਲਦੇ ਹੀ ਜਦੋਂ ਸ਼ਾਮ ਹੁੰਦੀ ਸੀ ਢਾਈ ਕੁੜੀਆਂ ਦਾ ਗਰੋ ਸ਼ਹਿਰ ਦੇ ਵਿੱਚ ਸਰਗਰਮ ਹੋ ਜਾਂਦਾ ਸੀ। ਤੇ ਫਿਰ ਰੋਡ ਉੱਤੇ ਆਉਣ ਜਾਣ ਵਾਲੇ ਮੁੰਡਿਆਂ ਨੂੰ ਇਸ਼ਾਰੇ ਨਾਲ ਬੁਲਾ ਕੇ ਸੁੰਨਸਾਨ ਥਾਂ ਜਾਨੀ ਕਿ ਜੰਗਲ ਵਰਗੀ ਥਾਂ ਉੱਤੇ ਲੈ ਜਾਂਦੀਆਂ।

ਜਿੱਥੇ ਇਹ ਕੁੜੀਆਂ ਜੰਗਲ ਦੇ ਵਿੱਚ ਮੰਗਲ ਲਗਾ ਦਿੰਦੀਆ ਸੀ ਅੱਗੇ ਸੁਣੋ ਫਿਰ ਪੁਲਿਸ ਅਧਿਕਾਰੀ ਦੇ ਜੁਬਾਨੀ ਕਿਵੇਂ ਇਹਨਾਂ ਕੁੜੀਆਂ ਦਾ ਭਰਦਾ ਫਾਸ਼ ਹੋਇਆ। ਦੱਸ ਦਈਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਛੇ ਵਿਦੇਸ਼ੀ ਅਤੇ ਅੱਠ ਪੰਜਾਬੀ ਕੁੜੀਆਂ ਨੂੰ ਗ੍ਰਿਫਤਾਰ ਕਰਕੇ

ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਤੇ ਜਿੱਥੇ ਇਹ ਕੁੜੀਆਂ ਫਗਵਾੜਾ ਦੇ ਪੀਜੀ ਵਿੱਚ ਰਹਿੰਦੀਆਂ ਸਨ ਉਸ ਪੀਜੀ ਦੇ ਮਾਲਕ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *