ਕੁੜੀ ਨੂੰ ਪਸੰਦ ਆਇਆ ਆਪਣੇ ਪਿਉ ਦੀ ਉਮਰ ਦਾ ਬੰਦਾ ਫਿਰ ਅੱਗੇ ਜੋ ਹੋਇਆ ,….. !

Latest Update


ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ 19 ਸਾਲਾਂ ਦੀ ਕੁੜੀ ਦਾ ਨਾਮ ਗੁਰਪ੍ਰੀਤ ਕੌਰ ਹੈ। ਜਿਸ ਨੂੰ 45 ਸਾਲਾਂ ਦਾ ਯਾਨੀ ਕਿ ਆਪਣੇ ਪਿਓ ਦੀ ਉਮਰ ਦਾ ਬੰਦਾ ਪਸੰਦ ਆ ਗਿਆ ਜੋ ਕਿ ਇਹ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ। ਫਿਰ ਦੇਖਦੇ ਦੇਖਦੇ ਦੋਵਾਂ ਦੇ ਵਿੱਚ ਪਿਆਰ ਪੈ ਗਿਆ।

ਇਹ ਬੰਦਾ ਪਹਿਲਾਂ ਤੋਂ ਵੀ ਵਿਆਹਿਆ ਹੋਇਆ ਸੀ। ਪਰ ਆਪਣੇ ਪਰਿਵਾਰ ਨੂੰ ਛੱਡ ਇਹ ਦੋਵੇਂ ਲੇਵਿਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਸਨ ਜਿਸ ਤੋਂ ਬਾਅਦ ਕੁੜੀ ਅਤੇ ਬੰਦੇ ਦੇ ਪਰਿਵਾਰ ਨੇ ਅਜਿਹਾ ਨਾ ਬਰਦਾਸ਼ਤ ਕਰਦੇ ਹੋਏ ਕੁੜੀ ਦੇ ਪਿਓ ਅਤੇ ਬੰਦੇ ਦੇ ਮੁੰਡੇ ਨੇ ਮਿਲ ਕੇ ਦੋਵਾਂ ਦੇ ਨਾਲ

ਅਜਿਹਾ ਕਾਰਾ ਕਰ ਦਿੱਤਾ ਕਿ ਇਹਨਾਂ ਦੇ ਪਿਆਰ ਦੀ ਕਹਾਣੀ ਦਾ ਖੌਫਨਾਕ ਅੰਤ ਹੋਇਆ ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦੱਸ ਦਈਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੇ ਵੱਲੋਂ ਮਿਲ ਕੇ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਮ੍ਰਿਤਕ

ਦੇਹਾਂ ਨੂੰ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਗਿਆ। ਪਰ ਕੁੜੀ ਦੀ ਮ੍ਰਿਤਕ ਦੇ ਬਰਾਮਦ ਕੀਤੀ ਗਈ ਹੈ ਬੰਦੇ ਦੀ ਮ੍ਰਿਤਕ ਦੇ ਨਹੀਂ ਮਿਲੀ ਜਿਸ ਦੇ ਸੰਬੰਧ ਵਿੱਚ ਪੁਲਿਸ ਨੇ ਸੱਤ ਲੋਕਾਂ ਤੇ ਮਾਮਲਾ ਦਰਜ ਕੀਤਾ ਜਿਨਾਂ ਦੇ ਵਿੱਚੋਂ ਤਿੰਨ ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਬਾਕੀਆਂ ਦੀ ਭਾਲ ਲਈ

ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮਾਮਲਾ ਜ਼ਿਲਾ ਮਾਨਸਾ ਦੇ ਕਸਬਾ ਬੋਹਾ ਨਾਲ ਸੰਬੰਧਿਤ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *