ਕੁੜੀ ਨੂੰ ਖੂਫੀਆ ਏਜੰਸੀ ਵਾਲਾ ਮੁੰਡਾ ਆਇਆ ਪਸੰਦ ਫਿਰ ਦੇਖੋ ,… ! – NEWS BLOG

Latest Update


ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੀ ਕੁੜੀ ਦਾ ਨਾਮ ਹਰਪ੍ਰੀਤ ਕੌਰ ਹੈ ਜੋ ਕਿ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਦੀ ਰਹਿਣ ਵਾਲੀ ਹੈ। ਜੋ ਕਿ ਇੱਕ ਬਤੌਰ ਏ ਬਿਲਡਿੰਗ ਇੰਸਪੈਕਟਰ ਨੌਕਰੀ ਕਰਦੀ ਹੈ। ਜਿਸ ਨੂੰ ਅੱਜ ਤੋਂ ਕਰੀਬ ਚਾਰ ਸਾਲ ਪਹਿਲਾਂ

ਇੱਕ ਆਈਬੀ ਯਾਨੀ ਕਿ ਇੰਟੈਲੀਜਂਸ ਬਿਊਰੋ ਖੁਫੀਆ ਏਜੰਸੀ ਵਾਲਾ ਮੁੰਡਾ ਪਸੰਦ ਆ ਗਿਆ। ਜਿਸ ਤੋਂ ਬਾਅਦ ਦੇਖਦੇ ਦੇਖਦੇ ਦੋਵਾਂ ਦੇ ਵਿੱਚ ਪਿਆਰ ਪੈ ਗਿਆ ਤੇ ਫਿਰ ਬਾਅਦ ਦੇ ਵਿੱਚ ਦੋਵਾਂ ਨੇ ਲਵ ਮੈਰਿਜ ਕਰਵਾ ਲਈ ਪਰ ਪਿਛਲੇ ਢਾਈ ਸਾਲਾਂ ਤੋਂ ਦੋਵਾਂ ਦੇ ਪਿਆਰ ਵਾਲੇ

ਸ਼ੀਸ਼ੇ ਚ ਤਰੇੜਾਂ ਪੈਣੀਆਂ ਸ਼ੁਰੂ ਹੋਈਆਂ ਆਖਿਰ ਹਰਪ੍ਰੀਤ ਕੌਰ ਦੇ ਸਬਰਾਂ ਦਾ ਬੰਨ ਟੁੱਟਦਾ ਟੁੱਟਦਾ ਟੁੱਟ ਹੀ ਗਿਆ। ਹੁਣ ਹਰਪ੍ਰੀਤ ਕੌਰ ਨੇ ਮੀਡੀਆ ਦੇ ਕੈਮਰੇ ਅੱਗੇ ਆ ਕੇ ਜੋ ਖੁਫੀਆ ਏਜੰਸੀ ਵਾਲੇ ਮੁੰਡੇ ਬਾਰੇ ਦੱਸਿਆ ਉਹ ਸੁਣ ਕੇ ਸਾਰਿਆਂ ਦੇ ਹੋਸ਼ ਫਾਟਦਾ ਹੋ ਗਏ।

ਦੱਸ ਦਈਏ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਇਹਨਾਂ ਦਾ ਮਾਮਲਾ ਸੰਬੰਧਿਤ ਪੁਲਿਸ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਅਤੇ ਫਿਰ ਜਾਂਚ ਕਰਕੇ ਜੋ ਕਾਰਵਾਈ ਬਣੇਗੀ ਉਹ ਅਮਲ ਚ ਲਿਆਂਦੀ ਜਾਵੇਗੀ।

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *