ਸਿੱਧੂ ਮੂਸੇਵਾਲੇ ਦੀ ਮੰਗੇਤਰ ਕਹਿਣ ਵਾਲੇ ਜਰੂਰ ਸੁਣੋ ਇਹ ਵੀਡਿਉ ,…. !

Latest Update

[ad_1]

ਸਿੱਧੂ ਮੂਸੇ ਵਾਲੇ ਦਾ ਨਾਮ ਆਉਂਦੇ ਹੀ ਉਸਦੇ ਮੰਗੇਤਰ ਦੀ ਗੱਲ ਇਹ ਸਾਹਮਣੇ ਆ ਜਾਂਦੀ ਹੈ ਤੇ ਦਿਨ ਉਹਨਾਂ ਦੀ ਇੱਕ ਤਸਵੀਰ ਅਜਿਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਕੁੜੀ ਖੁਦ ਸਾਹਮਣੇ ਆਈ ਹੈ। ਇਸ ਤਸਵੀਰ ਨੂੰ ਲੈ ਕੇ ਕੁੜੀ ਨੇ ਖੁਲਾਸਾ ਕੀਤਾ

ਪਰ ਨਾਲ ਫਿਰ ਤੁਹਾਨੂੰ ਦੱਸ ਦਈਏ ਕਿ ਭਾਵੇਂ ਇਹਨਾਂ ਦੀਆਂ ਤਸਵੀਰਾਂ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਬਾਹਰ ਨੇ ਜਾਂ ਫਿਰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੇ ਨਾਲ ਇਥੋਂ ਤੱਕ ਕਿ ਹੁਣ ਨਵੇਂ ਜੰਮੇ ਸਿੱਧੂ ਦੇ ਨਿੱਕੇ ਭਰਾ ਦੇ ਨਾਲ ਵੀ ਜਦੋਂ ਇਹਨਾਂ ਦੀ ਤਸਵੀਰ ਵਾਇਰਲ ਹੁੰਦੀ ਹੈ ਤਾਂ ਲੋਕਾਂ ਦੇ

ਵੱਲੋਂ ਵੱਖ-ਵੱਖ ਕੈਪਸ਼ਨ ਲਿਖਦੇ ਹੋਏ ਉਸਨੂੰ ਸਾਂਝੀ ਕਰ ਦਿੱਤਾ ਜਾਂਦਾ ਲੋਕਾਂ ਦੇ ਵੱਲੋਂ ਇਹ ਕਿਹਾ ਜਾਣਾ ਕਿ ਇਹ ਸਿੱਧੂ ਦੀ ਉਹੀ ਮੰਗੇਤਰ ਹੈ ਜਿਸ ਦੇ ਨਾਲ ਉਸ ਦਾ ਨਵੰਬਰ ਮਹੀਨੇ ਦੇ ਵਿੱਚ ਵਿਆਹ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਮਈ ਦੇ ਮਹੀਨੇ ਦੇ ਵਿੱਚ ਸਿੱਧੂ ਨੂੰ ਗੋਲੀਆਂ ਮਾਰ ਕੇ

ਖਤਮ ਕਰ ਦਿੱਤਾ ਗਿਆ ਸੀ। ਇਸ ਪੂਰੀ ਘਟਨਾ ਤੋਂ ਬਾਅਦ ਜਿੱਥੇ ਹਰ ਕੋਈ ਦਹਿਲ ਗਿਆ ਸੀ ਉੱਥੇ ਹੀ ਇੱਕ ਵੱਡਾ ਸਵਾਲ ਹਰੇਕ ਦੇ ਜ਼ਿਹਿਨ ਦੇ ਵਿੱਚ ਸੀ ਅਤੇ ਹਰ ਕੋਈ ਉਸ ਕੁੜੀ ਦੇ ਪਿੰਡ ਵੀ ਪਹੁੰਚ ਗਿਆ ਸੀ ਜਿਸ ਦੇ ਨਾਲ ਸਿੱਧੂ ਨੇ ਵਿਆਹ ਕਰਵਾਉਣਾ ਸੀ।

ਕਈ ਤਸਵੀਰਾਂ ਸਿੱਧੂ ਮੂਸੇਵਾਲੇ ਦੀਆਂ ਐਕਟਰਸਸ ਦੇ ਨਾਲ ਵੀ ਸਾਂਝੀਆਂ ਕੀਤੀਆਂ ਗਈਆਂ ਕਿ ਉਸਨੂੰ ਸ਼ਗਨ ਪੈਂਦਾ ਦਿਖਾਇਆ ਜਾ ਰਿਹਾ ਹਾਲਾਂਕਿ ਉਸ ਦੀ ਮੰਗਣੀ ਹੋ ਚੁੱਕੀ ਸੀ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਪਰ ਹੁਣ ਜਿਹੜੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਸ ਨੂੰ ਲੈ ਕੇ

ਕੁੜੀ ਕੈਮਰੇ ਦੇ ਸਾਹਮਣੇ ਆਈ ਹੈ ਅਤੇ ਉਸ ਤੋਂ ਬਾਅਦ ਉਸ ਦੇ ਵੱਲੋਂ ਕੀ ਕੁਝ ਕਿਹਾ ਗਿਆ ਅਤੇ ਕੌਣ ਆ ਉਹ ਕਿਉਂ ਲੋਕ ਇਹਨਾਂ ਦੀਆਂ ਤਸਵੀਰਾਂ ਇਸ ਤਰ੍ਹਾਂ ਸਾਂਝੀਆਂ ਕਰ ਰਹੇ ਨੇ ਆਓ ਜਾਣਦੇ ਹਾਂ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

[ad_2]

Leave a Reply

Your email address will not be published. Required fields are marked *