ਤਕੜਾ ਹੋਣ ਲਈ ਲੈਣੀਆਂ ਪੈਂਦੀਆਂ ਨੇ ਇਹ ਦੇਸੀ ਖੁਰਾਕਾਂ – Latest Update

Latest Update






“ਕਸਰਤ” ਮਹਿਜ਼ ਕਹਿਣ ਅਤੇ ਸੁਣਨ ਦੇ ਵਿੱਚ ਇਹ ਸ਼ਬਦ ਛੋਟਾ ਹੈ ਪਰ ਹਕੀਕਤ ਵਿੱਚ ਇਸ ਦੀ ਡੁੰਗਿਆਈ ਨੂੰ ਫਰੋਲਣ ਬੈਠੀਏ ਤਾਂ ਇਸਦਾ ਅਰਥ ਬਹੁਤ ਡੂੰਘਾ ਹੈ।ਅੱਜ ਦਾ ਮਨੁੱਖ ਵੱਖ-ਵੱਖ ਰੁਝੇਵਿਆਂ ਦੇ ਵਿੱਚ ਰੁਝਿਆ ਹੋਇਆ ਵਿਖਾਈ ਦਿੰਦਾ ਹੈ ਅਤੇ ਭੱਜ-ਦੌੜ ਭਰੀ ਜ਼ਿੰਦਗੀ ਦੇ ਵਿੱਚ ਕਿਸੇ ਕੋਲ ਵੀ ਆਪਣੀ ਸਿਹਤ ਨੂੰ ਇੱਕ ਨਵੀਂ ਰੂਪ-ਰੇਖਾ ਦੇਣ ਦਾ ਸਮਾਂ ਨਹੀਂ ਹੈ।ਹਾਲਾਂਕਿ ਅਮੀਰ ਵਿਰਸੇ ਨਾਲ ਜਾਣਿਆ ਜਾਣ ਵਾਲਾ ਸਾਡਾ ਇਹ ਸੂਬਾ ਪੰਜਾਬ ਵੀ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਸਦਾ ਹੀ ਜਾ ਰਿਹਾ ਹੈ ਅਤੇ ਸਾਡੇ ਸਮਾਜ ਦੇ ਕੁੱਝ ਨੌਜਵਾਨ ਅਜਿਹੇ ਵੀ ਹਨ ਜੋ

ਪੰਜਾਬ ਨੂੰ ਉਸ ਦਲਦਲ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਹੋਰਨਾਂ ਨੌਜਵਾਨਾਂ ਨੂੰ ਇੱਕ ਚੰਗਾ ਸੁਨੇਹਾ ਦੇ ਰਹੇ ਹਨ ।ਇਹ ਤਸਵੀਰਾਂ ਨੇ ਇੱਕ ਨਿੱਜੀ ਜਿੰਮ ਦੀਆਂ ਜਿੱਥੇ ਕਿ ਨੌਜਵਾਨ ਰੋਜ਼ਾਨਾ ਕਸਰਤ ਕਰਕੇ ਆਪਣੇ ਸਰੀਰ ਨੂੰ ਲੋਹਾ ਬਣਾਉਣ ਦੇ ਲਈ ਪਹੁੰਚਦੇ ਹਨ । ਕਸਰਤ ਕਰਨ ਨਾਲ ਸਾਡੇ ਸਰੀਰ ਨੂੰ ਢੇਰ ਸਾਰੇ ਲਾਭ ਮਿਲਦੇ ਹਨ ਅਤੇ ਅਸੀਂ ਦਿਲ-ਦਿਮਾਗ ਸਮੇਤ ਸਰੀਰ ਦੇ ਅਨੇਕਾਂ ਰੋਗਾਂ ਤੋਂ ਵੀ ਮੁਕਤ ਹੋ ਜਾਂਦੇ ਹਾਂ।ਵਰਜਿਸ਼ਖਾਨੇ ‘ਚ ਕਸਰਤ ਕਰਨ ਆਏ ਨੌਜਵਾਨਾਂ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਕਸਰਤ ਸਾਡੀ ਰੋਜ਼ਾਨਾ ਦੀ ਖੁਰਾਕ ਦਾ ਅਹਿਮ ਹਿੱਸਾ ਹੈ ਅਤੇ

ਸਾਨੂੰ ਸਭ ਨੂੰ ਦਿਨ ਦੇ ਕੁੱਝ ਘੰਟਿਆਂ ਵਿੱਚੋਂ ਆਪਣੇ ਸਰੀਰ ਲਈ ਸਮਾਂ ਕੱਢਣਾ ਚਾਹੀਦਾ ਹੈ ਕਿ ਤਾਂ ਜੋ ਅਸੀਂ ਰੋਗਾਂ ਤੋਂ ਵੀ ਮੁਕਤ ਹੋ ਸਕੀਏ ਅਤੇ ਸਮਾਜ ਵਿੱਚ ਚੰਗੇ ਰਾਹਾਂ ਵੱਲ ਵੀ ਰੁੱਖ ਕਰ ਸਕੀਏ।ਜਿਮ ਤੋਂ ਟ੍ਰੇਨਰ ਰੋਹਿਲ ਨੇ ਦੱਸਿਆ ਕਿ ਅਕਸਰ ਨੌਜਵਾਨ ਘਰਾਂ ਦੇ ਵਿੱਚ ਹੀ ਜਿੰਮ ਦਾ ਸਮਾਨ ਮੰਗਵਾ ਲੈਂਦੇ ਹਨ ਅਤੇ ਕਸਰਤ ਦੇ ਸਬੰਧੀ ਵਧੇਰੇ ਜਾਣਕਾਰੀ ਨਾ ਹੋਣ ਕਾਰਨ ਉਹ ਆਪਣੇ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਲੈਂਦੇ ਹਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ




Leave a Reply

Your email address will not be published. Required fields are marked *