ਦੇਖੋ ਨਿੱਕੇ ਸਿੱਧੂ ਦਾ ਕੰਨ ਕਿਉ ਵਿਨਿਆ ,….. ! – My Blog

Latest Update


ਪੰਜਾਬੀ ਸਿੰਗਰ ਸਿੱਧੂ ਮੂਸੇਵਾਲੇ ਦੇ ਜਿਗਰੀ ਯਾਰ ਗਿੱਲ ਰੌਂਤਾ ਕੱਲ ਹਸਪਤਾਲ ਦੇ ਵਿੱਚ ਨਿੱਕੇ ਸਿੱਧੂ ਨੂੰ ਮਿਲਣ ਗਿਆ ਸੀ ਤਾਂ ਉੱਥੇ ਜਾ ਕੇ ਉਹਨੇ ਬੱਚਿਆਂ ਨੂੰ ਚੁੱਕ ਕੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਤਿੰਨ ਚਾਰ ਫੋਟੋਆਂ ਪਾਈਆਂ ਜਿਨਾਂ ਫੋਟੋਆਂ ਵਿੱਚੋਂ ਇੱਕ ਫੋਟੋ ਬਹੁਤ ਹੀ ਜ਼ਿਆਦਾ

ਵਾਇਰਲ ਹੋ ਰਹੀ ਹੈ ਔਰ ਇਸ ਫੋਟੋ ਵਿੱਚ ਨਿੱਕੇ ਜਿਹੇ ਬੱਚੇ ਦਾ ਕੰਨ ਬਿਨੀਆ ਹੋਇਆ ਕੰਨ ਵਿੱਚ ਮੁੰਦੀ ਪਾਈ ਹੋਈ ਹ ਤਾਂ ਬੜੀ ਜ਼ਿਆਦਾ ਇਹ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਤੇ ਕਿਉਂ ਇੱਕ ਦਿਨ ਦੇ ਬੱਚੇ ਦੇ ਹੀ ਕੰਨ ਵਿੰਨ ਕੇ ਮੁੰਦੀ ਪਾਈ ਗਈ ਆਓ ਤੁਹਾਨੂੰ ਇਸ ਬਾਰੇ ਵੀ ਦੱਸਦੇ

ਆਂ ਤਾਂ ਦੋਸਤੋ ਇਹਦੇ ਬਾਰੇ ਚ ਲੋਕਾਂ ਦਾ ਕਹਿਣਾ ਕਿ ਪੁਰਾਣੇ ਸਮਿਆਂ ਚ ਇੱਕ ਸੋਚ ਹੁੰਦੀ ਸੀ ਕਿ ਬੱਚੇ ਦੇ ਕੰਨ ਬਿਨਾਂ ਨਾਲ ਬੱਚੇ ਦੀ ਉਮਰ ਵੱਧਦੀ ਹ ਤੇ ਇਸੇ ਕਰਕੇ ਇਹ ਨਿੱਕੇ ਬੱਚੇ ਦਾ ਕੰਨ ਮੰਨਿਆ ਗਿਆ ਕੰਨ ਵਿੱਚ ਮੁੰਦੀ ਪਾਈ ਗਈ ਹੈ ਤੇ ਉੱਥੇ ਕੁਝ ਲੋਕਾਂ ਦਾ ਕਹਿਣਾ ਕਿ

ਇਹ ਮੁੱਦਾ ਇਸ ਕਰਕੇ ਪਾਉਂਦੇ ਨੇ ਜਿਨਾਂ ਦੇ ਵੱਡੇ ਭਰਾ ਦੀ ਮੌਤ ਹੋ ਗਈ ਹੋਏ ਤੇ ਜਿਹੜਾ ਨਿੱਕਾ ਹੁੰਦਾ ਉਹਨੂੰ ਹੀ ਇਹ ਮੁੰਦੀ ਪਾਉਂਦੇ ਨੇ ਤੇ ਇਸੇ ਕਰਕੇ ਨਿੱਕੇ ਸਿੱਧੂ ਨੂੰ ਇਹ ਮੁੰਦੀ ਪਾਈ ਹ ਤੇ ਉੱਥੇ ਦੋਸਤੋ ਜੰਮਦੇ ਬੱਚੇ ਦੇ ਕੰਨ ਵੇਨਿਆ ਇਹਨਾਂ ਨੇ ਸੁਰੱਖਿਅਤ ਵੀ ਹੁੰਦੇ ਨੇ ਕਿਉਂਕਿ ਉਦੋਂ

ਬੱਚੇ ਨੂੰ ਥੋੜੀ ਵੀ ਦਰਦ ਨਹੀਂ ਹੁੰਦੀ ਸੋ ਉਮੀਦ ਕਰਦੇ ਹਾਂ ਤੁਹਾਨੂੰ ਪਤਾ ਲੱਗ ਗਿਆ ਹੋਏਗਾ ਕਿ ਕਿਉਂ ਛੋਟੇ ਬੱਚੇ ਦੇ ਕੰਨ ਵਿੱਚ ਮੁੰਦੀ ਪਾਈ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *