19 ਸਾਲ ਦੀ ਕੁੜੀ ਬਜ਼ੁਰਗ ਪ੍ਰੇਮੀ ਨਾਲ ਰਹਿੰਦੀ ਸੀ ਲਿਵ-ਇਨ ਚ ਕੁੜੀ ਦੇ ਬਾਪ ਅਤੇ ਬਜ਼ੁਰਗ ਦੇ ਪੁੱਤਾਂ ਮਿਲਕੇ ਦੇਖੋ ਕੀ ਕੀਤਾ,…. !

Latest Update


ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਮਾਨਸਾ ਦੇ ਬੋਹਾ ਤੋਂ ਜਿੱਥੇ ਅਣਖ ਦੀ ਖਾਤਰ ਦੋ ਕਤਲ ਕੀਤੇ ਗਏ ਨੇ ਜਿੱਥੇ ਕਿ ਸਾਹਮਣੇ ਆਇਆ ਕਿ ਇੱਕ 19 ਸਾਲ ਦੀ ਕੁੜੀ ਜਿਸ ਦਾ ਨਾਮ ਗੁਰਪ੍ਰੀਤ ਕੌਰ ਹੈ। ਉਹ ਇੱਕ 45 ਸਾਲ ਦੇ ਬੰਦੇ ਗੁਰਪ੍ਰੀਤ ਸਿੰਘ ਦੇ

ਨਾਲ ਲਿਵਿੰਗ ਦੇ ਵਿੱਚ ਰਹਿ ਰਹੀ ਸੀ ਪਰਿਵਾਰ ਦੀ ਮਰਜ਼ੀ ਤੋਂ ਖਿਲਾਫ।ਕਿ ਕੁੜੀ ਅਤੇ ਮੁੰਡੇ ਵਾਲਿਆਂ ਵੱਲੋਂ ਇਹ ਗੱਲ ਤੇ ਕਾਫੀ ਜਿਆਦੇ ਨਰਾਜ਼ਗੀ ਜਤਾਈ ਜਾ ਰਹੀ ਸੀ ਕਿ ਉਹਨਾਂ ਦੀ ਸਮਾਜ ਦੇ ਵਿੱਚ ਬੇਜਤੀ ਹੋ ਰਹੀ ਹੈ। ਗੁਰਪ੍ਰੀਤ ਸਿੰਘ ਇੱਕ ਲੜਕੀ ਦਾ ਦਾਦਾ ਵੀ ਸੀ ਤੇ

ਉਥੇ ਹੀ ਇਹ ਦੋਵੇਂ ਲਿਵਿੰਗ ਦੇ ਵਿੱਚ ਰਹਿ ਰਹੇ ਸਨ ਜਦਕਿ ਕੁੜੀ ਗੁਰਪ੍ਰੀਤ ਕੌਰ ਦੀ ਉਮਰ ਮਹਿਜ 19 ਸਾਲ ਦੀ ਸੀ ਤੇ ਉੱਥੇ ਹੀ ਗੁਰਵਿੰਦਰ ਸਿੰਘ ਅਤੇ ਸਹਿਜਪ੍ਰੀਤ ਸਿੰਘ ਤੇ ਇਸ ਦੋਸ਼ ਦੇ ਵਿੱਚ ਉਹਨਾਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ

ਅਜੇ ਤੇ ਗੁਰਪ੍ਰੀਤ ਸਿੰਘ ਦੇ ਪੁੱਤਰਾਂ ਨੇ ਬਹਾਨੇ ਦੇ ਨਾਲ ਬੁਲਾਇਆ ਆਪਣੇ ਪਿਤਾ ਨੂੰ ਅਤੇ ਉਸਦੀ ਪ੍ਰੇਮਿਕਾ ਗੁਰਪ੍ਰੀਤ ਕੌਰ ਨੂੰ ਕੀ ਉਹ ਆਪਣੀ ਪੋਤੀ ਨੂੰ ਆ ਕੇ ਮਿਲ ਜਾਣ ਕਿਉਂਕਿ ਪਰਿਵਾਰ ਨੂੰ ਇਹ ਵੀ ਨਹੀਂ ਪਤਾ ਸੀ ਕਿ ਦੋਵੇਂ ਕਿੱਥੇ ਰਹਿ ਰਹੇ ਸਨ ਤੇ ਦੋਵੇਂ ਹੀ ਜਦੋਂ ਖੇਤਾਂ ਦੇ

ਵਿੱਚ ਆਪਣੀ ਪੋਤੀ ਨੂੰ ਮਿਲਣ ਦੇ ਲਈ ਆਉਂਦੇ ਨੇ ਤਾਂ ਉੱਥੇ ਕੁੜੀ ਦੇ ਪਿਤਾ ਵੱਲੋਂ ਕੁੜੀ ਦਾ ਕਤਲ ਕਰ ਦਿੱਤਾ ਜਾਂਦਾ ਤੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਜਾਂਦਾ ਉਹਨਾਂ ਨੌਜਵਾਨਾਂ ਵੱਲੋਂ ਜਿਨਾਂ ਦੇ ਦੋਸ਼ ਲੱਗੇ ਨੇ ਕਿ ਉਹਨਾਂ ਦਾ ਪਿਤਾ ਲਿਵ ਦੇ ਵਿੱਚ ਇੱਕ 19 ਸਾਲ ਦੀ ਕੁੜੀ ਦੇ ਨਾਲ

ਰਹਿ ਰਿਹਾ ਸੀ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *