ਇਸ ਦਿਨ ਪਵੇਗਾਂ ਭਾਰੀ ਮੀਂਹ ,…. ! – My Blog

Latest Update


ਦੋਸਤੋ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੌਸਮ ਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ। ਦੱਸ ਦਈਏ ਅੱਜ ਪੰਜਾਬ ਦਾ ਮੌਸਮ ਬਿਲਕੁਲ ਸਾਫ ਹੈ ਕੋਈ ਵੀ ਬਦਲਵਾਈ ਵੀ ਨਹੀਂ ਹੈ। ਅਤੇ ਅੱਜ ਦਾ ਮੌਸਮ ਸਾਫ਼ ਰਹਿਣ ਵਾਲਾ ਹੈ।

ਹੁਣ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਮੀਂਹ ਕਦੋਂ ਦੇਖਣ ਨੂੰ ਮਿਲ ਸਕਦੇ ਹਨ। ਤਾਂ ਸਭ ਤੋਂ ਪਹਿਲਾਂ ਇੱਥੇ ਆਪਾਂ ਕਲੀਅਰ ਕਰ ਦੇਣਾ ਚਾਹੁੰਦੇ ਆ ਕੋਈ ਤਕੜੇ ਨਹੀਂ ਆਉਂਦੇ ਜਿਹੜੇ ਸਪੈਲ ਨੇ ਉਹ ਪੰਜਾਬ ਦੇ ਵਿੱਚ ਰਹਿੰਦੇ ਮਾਰਚ ਦੇ ਮਹੀਨੇ ਲੱਗਦੇ ਹੋ ਦਿਖਾਈ ਨਹੀਂ ਦੇ ਰਹੇ।ਪਰ ਫਿਰ ਵੀ ਜਿਹੜੇ ਪੰਜਾਬ ਦੇ ਉੱਪਰਲੇ ਭਾਗ ਨੇ ਉੱਤਰੀ ਭਾਗ ਨੇ ਸਰਹੱਦੀ ਖੇਤਰ ਨੇ ਹਿਮਾਚਲ ਦੇ ਨਾਲ ਲੱਗਦੇ ਪਾਕਿਸਤਾਨ ਦੇ ਨਾਲ ਲੱਗਦੇ

ਉੱਪਰਲੇ ਖੇਤਰ ਉਤਰੀ ਵਿਭਾਗ ਮਾਝੇ ਦੁਆਬੇ ਦੇ ਖੇਤਰ ਉਹਨਾਂ ਹਿੱਸਿਆਂ ਵਿੱਚ ਥੋੜੀ ਮੋਟੀ ਬਦਲਵਾਈ ਦੇ ਨਾਲ ਕੁਝ ਕੁਝ ਦਿਨਾਂ ਵਿੱਚ ਜਿਹੜੀਆਂ ਹਲਚਲਾਂ ਹੋ ਸਕਦੀਆਂ ਹਨ ਜੇ ਆਪਾਂ ਦਿਨਾਂ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ 21 ਮਾਰਚ 21 ਮਾਰਚ ਦੇ ਆਸ ਪਾਸ ਇੱਕ ਜੰਮੂ ਕਸ਼ਮੀਰ ਹਿਮਾਚਲ ਦੇ ਇਲਾਕੇ ਵਿੱਚ ਸਿਸਟਮ ਪਹੁੰਚ ਰਿਹਾ ਇਸ ਦਾ ਪ੍ਰਭਾਵ ਪੰਜਾਬ ਦੇ ਉੱਤਰੀ ਭਾਗਾਂ ਵਿੱਚ ਦੇਖਣ ਨੂੰ ਮਿਲ

ਸਕਦਾ ਹਲਕੀ ਕਿਨਮੈਨ ਬਦਲਵਾਈ ਦੇ ਨਾਲ ਦੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਬਾਅਦ 24 ਮਾਰਚ ਨੂੰ ਵੀ ਇੱਕ ਸਿਸਟਮ ਪਹੁੰਚ ਰਹੇ ਆ ਇਹ ਸਿਸਟਮ ਥੋੜਾ ਜਿਹਾ ਪਹਿਲੇ ਨਾਲੋਂ ਥੋੜਾ ਤਕੜਾ ਸਿਸਟਮ ਹੋਵੇਗਾ ਇਸ ਦੇ ਨਾਲ ਵੀ ਪੰਜਾਬ ਦੇ ਉੱਪਰਲੇ ਭਾਗਾਂ ਵਿੱਚ ਉਤਰੀ ਭਾਗਾਂ ਵਿੱਚ ਪ੍ਰਭਾਵ ਦੇਖਣ ਨੂੰ ਮਿਲ ਸਕਦਾ।।ਮਤੇ ਉਸ ਤੋਂ ਬਾਅਦ ਜਿਹੜਾ ਅਗਲਾ ਸਿਸਟਮ ਉਹ ਲਗਭਗ 27 ਮਾਰਚ ਦੇ ਆਸ ਪਾਸ ਪਹੁੰਚ ਰਿਹਾ।

ਤਾਂ ਜਿਹੜੇ ਇਹ ਜਿਹੜੇ ਸਿਸਟਮ ਨੇ ਉਹ ਲਗਾਤਾਰ ਪਹੁੰਚਦੇ ਰਹਿਣਗੇ ਇਹਨਾਂ ਦੀ ਸਿਸਟਮ ਦੇ ਨਾਲ ਕੀ ਹੋਵੇਗਾ ਪੰਜਾਬ ਦੇ ਵਿੱਚ ਜਿਹੜੀ ਬੱਦਲਵਾਈ ਤਾਂ ਜਰੂਰ ਆਉਂਦੀ ਰਹੇਗੀ ਪਰ ਕੋਈ ਬਹੁਤੇ ਵੱਡੇ ਮੀਆਂ ਦੇ ਅਸਾਰ ਵੀ ਤਕੜੇ ਨਹੀਂ ਪੰਜਾਬ ਦੇ ਵਿੱਚ ਪੈ ਜਾਣ ਉਦਾਂ ਦੇ ਜਿਹੜੇ ਆਸਾਰ ਨੇ ਉਹ ਬਿਲਕੁਲ ਹੀ ਘੱਟ ਹਨ ਨਾ ਮਾਤਰ ਹਨ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *