54 ਹਜਾਰ ਦੀ ਜਵਾ ਨਵੀ ਪੂਰੀ ਟੋਪ ਦੀ ਗੱਡੀ ਵਿਕਾਉ ,…. ! – My Blog

Latest Update


ਤੇ ਹੁਣ ਆਪਾਂ ਪਹਿਲੀ ਗੱਡੀ ਦੀ ਗੱਲ ਕਰਨ ਚੱਲੇ ਆਂ ਪਹਿਲੀ ਗੱਡੀ ਆਈ ਆਪਣੇ ਕੋਲ ਪਹੁੰਚੀ ਹੈ। 2011 ਮਾਡਲ ਹੈ ਤੇ ਗੱਡੀ ਚੌਥੇ ਨਾਮ ਹੈ ਗੱਡੀ ਦੇ ਟਾਇਰਾਂ ਦੇ ਵਿੱਚ ਅਲਾ ਲੱਗੇ ਹੋਏ ਆ। ਗੱਡੀ ਦੇ ਟਾਇਰ ਆਪਾਂ ਨੂੰ ਚੰਗੇ ਮਿਲ ਜਾਣਗੇ। 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ

ਨੂੰ ਮਿਲ ਜਾਗੀ ਗੱਡੀ ਖੜੀ ਹ ਮਾਨਸਾ ਏਰੀਏ ਚ ਗੱਡੀ ਦੀ ਹਾਲਤ ਦੇਖੋ ਤੁਸੀਂ ਬਾਹਰੋਂ ਕੰਡੀਸ਼ਨ ਦੇਖੋ ਬਾਕੀ ਅੰਦਰੋਂ ਵੀ ਇਹਨਾਂ ਨੇ ਦਿਖਾਇਆ ਸਾਰਾ ਕੁਝ ਬਾਹਰੋਂ ਵੀ ਦਿਖਾਇਆ ਸਾਰਾ ਕੁਛ ਤੁਸੀਂ ਦੇਖ ਰਹੇ ਹੋ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਨਹੀਂ ਜਮਾਂ ਨਵੀਂ ਇੱਕ ਤਰ੍ਹਾਂ ਦੀ ਆਪਾਂ ਕਹਿ

ਸਕਦੇ ਹਾਂ।ਮਾਡਲ ਚਾਹੇ 11 ਪਰ ਰੱਖੀ ਸੰਭਾਈ ਦੇ ਵਿੱਚ ਹੋਈ ਹੈ। ਦੋਸਤੋ ਅਗਲੀ ਗੱਡੀ ਵਰਨਾ ਹੈ। 2012 ਮਾਡਲ ਹ 3 ਲੱਖ ਰੁਪਆ ਡਿਮਾਂਡ ਹੈ।ਤੇ ਗੱਡੀ ਬਹੁਤ ਚੰਗੀ ਹੈ।ਜਿਹੜਾ ਰੇਟ ਮਾਲਕ ਨੇ ਦੱਸਿਆ ਡਿਮਾਂਡ ਨਹੀਂ ਹੈਗੀ ਸਗੋ ਇਹਨਾਂ ਨੇ ਫਿਕਸ ਰੇਟ ਕਿਹਾ ਹੈ।

ਕਿਸੇ ਨੂੰ ਪਸੰਦ ਆਉਂਦੀ ਹ ਤਾਂ ਗੱਡੀ ਖੜੀ ਆ ਫਰੀਦਕੋਟ ਏਰੀਆ ਚ ਕਿਸੇ ਨੂੰ ਵੀ ਪਸੰਦ ਆਉਂਦੀ ਹ ਕਿਸੇ ਨੇ ਦੇਖਣੀ ਹ ਚਲਾ ਕੇ ਦੇਖਣੀ ਹ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ।ਆਪਾਂ ਨੂੰ ਮਿਲ ਜਾਊਗੀ।ਗੱਡੀ ਦਾ ਨਾ ਤਾਂ ਕੋਈ ਐਕਸੀਡੈਂਟ ਹੋਈ ਆ ਨਾ ਹੀ ਕੋਈ ਕਿਸੇ ਪਾਸੋਂ ਬੱਜੀ ਲੱਗੀ

ਹੈ।ਵਧੀਆ ਗੱਡੀ ਆ ਮਾਲਕ ਨੇ ਬਹੁਤ ਵਧੀਆ ਸ਼ੌਂਕ ਨਾਲ ਰੱਖੀ ਹੋਈ ਹ। ਜੇ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਗੱਡੀ ਖੜੀ ਆ ਫਰੀਦਕੋਟ ਏਰੀਆ ਚ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਕਿਸੇ ਨੇ ਦੇਖਣੀ ਹੈ ਜਾਂ ਚਲਾਉਣੀ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *