ਪਤੀ ਦੂਜੀ ਜਨਾਨੀ ਨਾਲ ਮਨਾ ਰਿਹਾ ਸੀ ਰੰਗਰਲੀਆਂ ਪਤਨੀ ਨੇ ਫੜੀਆਂ ਰੰਗੇ ਹੱਥੀ ,….. !

Latest Update


ਇੱਕ ਪਤੀ ਦਾ ਸ਼ਰਮਨਾਕ ਕਾਰਾ ਸਾਹਮਣੇ ਆ ਰਿਹਾ ਜਿੱਥੇ ਉਸਨੇ ਆਪਣੇ ਹੀ ਤਿੰਨ ਸਾਲ ਦੇ ਮਾਸੂਮ ਬੱਚੇ ਦਾ ਕੋਈ ਖਿਆਲ ਨਹੀਂ ਕੀਤਾ ਅਤੇ ਨਾ ਹੀ ਆਪਣੀ ਦੁਬਾਰਾ ਗਰਭਵ ਵਧੀ ਹੋਈ ਇਸ ਪਤਨੀ ਦਾ ਢਿੱਡ ਦੇ ਵਿੱਚ ਉਸਦਾ ਬੱਚਾ ਲੈ ਕੇ ਦਵਾਈਆਂ ਖਾਂਦੀ ਸੜਕਾਂ ਤੇ ਘੁੰਮ ਰਹੀ ਸੀ

ਉਸਦੀ ਪਤਨੀ ਜਦੋਂ ਉਸਨੂੰ ਪਤਾ ਲੱਗਿਆ ਕਿ ਉਸ ਦਾ ਪਤੀ ਕਿਸੇ ਹੋਰ ਤੇ ਨਾ ਲੈ ਦਰਅਸਲ ਕੁਝ ਦਿਨ ਪਹਿਲਾਂ ਉਸਨੇ ਆਪਣੇ ਪਤੀ ਦੇ ਫੋਨ ਦੇ ਵਿੱਚ ਕਿਸੇ ਹੋਰ ਕੁੜੀ ਦੇ ਨਾਲ ਉਸਦੀਆਂ ਤਸਵੀਰਾਂ ਦੇਖੀਆਂ ਜਦੋਂ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਪਤੀ ਹਰ ਇੱਕ ਗੱਲ ਤੋਂ ਸਾਫ ਹੀ ਮੁੱਕਰ

ਗਿਆ। ਪਤਨੀ ਨੂੰ ਆਪਣੇ ਪਤੀ ਤੇ ਸ਼ੱਕ ਦਾ ਪਹਿਲਾਂ ਹੀ ਸੀ ਪਰ ਹੁਣ ਜਦੋਂ ਉਹ ਸੜਕ ਤੋਂ ਲੰਘੀ ਤਾਂ ਉਸਨੇ ਦੇਖਿਆ ਕਿ ਉਸਦੇ ਪਤੀ ਦਾ ਬਾਈਕ ਹੋਟਲ ਦੇ ਬਾਹਰ ਖੜੀ ਹ। ਇਸ ਤੋਂ ਬਾਅਦ ਉਸਨੂੰ ਬਹੁਤੀ ਦੇਰ ਨਹੀਂ ਲੱਗੀ ਇਹ ਸਮਝਣ ਦੇ ਵਿੱਚ ਕਿ ਆਖਿਰਕਾਰ ਉਹ ਇੱਥੇ ਕੀ ਕਰਨ ਅਤੇ

ਕਿਉਂ ਆਇਆ ਇਹ ਵੀ ਸਾਫ ਹੋ ਗਿਆ ਕਿ ਉਹ ਕਿਸੇ ਹੋਰ ਜਨਾਨੀ ਦੇ ਨਾਲ ਆਇਆ ਜੋ ਕਿ ਖੁਦ ਵੀ ਵਿਆਹੀ ਹੋਈ ਦੱਸੀ ਜਾ ਰਹੀ ਹੈ। ਆਪਣੀ ਰੰਗਰਲੀਆਂ ਮਨਾਉਣ ਦੇ ਲਈ ਹੀ ਪਤੀ ਇਸ ਹੋਟਲ ਦੇ ਵਿੱਚ ਆਇਆ ਪਰ ਪਤਨੀ ਨੂੰ ਐਨ ਮੌਕੇ ਤੇ ਪਤਾ ਲੱਗ ਗਿਆ ਤੇ ਉਸਨੇ ਰੰਗੇ

ਹੱਥੀ ਆਪਣੇ ਪਤੀ ਨੂੰ ਫੜਿਆ ਗੋਦ ਦੇ ਵਿੱਚ ਤਿੰਨ ਸਾਲ ਦਾ ਮਾਸੂਮ ਬੱਚਾ ਚੁੱਕੀ ਗਰਭਵਤੀ ਔਰਤ ਪੁਲਿਸ ਦੇ ਸਾਹਮਣੇ ਸਾਰਾ ਦੁੱਖ ਸੁਣਾ ਰਹੀ ਸੀ ਕਿ ਕਿਸ ਤਰ੍ਹਾਂ ਦੇ ਨਾਲ ਉਸਦਾ ਹੀ ਪਤੀ ਇਡਾ ਵੱਡਾ ਧੋਖਾ ਉਸ ਦੇ ਨਾਲ ਕਰ ਰਿਹਾ ਕਪੂਰਥਲਾ ਦੇ ਸਰਕੁਲਰ ਰੋਡ ਤੇ ਗੈਸਟ ਹਾਊਸ ਦੇ ਵਿੱਚ ਸੋਮਵਾਰ ਨੂੰ ਔਰਤ ਨੇ ਆਪਣੀ ਪਤੀ ਨੂੰ ਦੂਜੀ ਜਨਾਨੀ ਦੇ ਨਾਲ ਰੰਗਰਲੀਆਂ ਮਨਾਉਂਦੇ ਫੜਿਆ

ਜਿਸ ਤੋਂ ਬਾਅਦ ਔਰਤ ਨੇ ਗੈਸਟ ਹਾਊਸ ਦੇ ਵਿੱਚ ਹੰਗਾਮਾ ਕਰਕੇ ਪੁਲਿਸ ਭਲਾਈ ਅਤੇ ਸਹੀ ਕਾਰਵਾਈ ਦੀ ਮੰਗ ਕੀਤੀ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ

ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *