[ad_1]
ਜੇਕਰ ਤੁਸੀਂ ਪੰਜਾਬ ਛੱਡ ਕੇ ਕਿਸੇ ਏਜੰਟ ਦੇ ਰਾਹੀਂ ਵਿਦੇਸ਼ ਭੱਜਣ ਦੀ ਤਿਆਰੀ ਵਿੱਚ ਹੋ ਤਜਰਾ ਠਹਿਰ ਜਾਓ ਪਹਿਲਾਂ ਇਸ ਨੀਸ਼ਾ ਨਾਮ ਦੀ ਕੁੜੀ ਦਾ ਹਾਲ ਦੇਖ ਲਓ ਨਿਸ਼ਾ ਧੋਖੇਬਾਜ਼ ਏਜੰਟ ਦਾ ਸ਼ਿਕਾਰ ਹੋਈ ਹੈ। ਵਿਦੇਸ਼ ਲਿਜਾ ਕੇ ਕੰਮ ਉੱਤੇ ਲਗਾਉਣ ਦੇ
ਬਹਾਨੇ ਏਜੰਟ ਨੀਸ਼ਾ ਨੂੰ ਮਲੇਸ਼ੀਆ ਵਿੱਚ ਲੈ ਗਿਆ ਜਿੱਥੇ ਲਿਜਾ ਕੇ ਕਿਸੇ ਪਰਿਵਾਰ ਨਾਲ ਨਿਸ਼ਾ ਦਾ ਸੌਦਾ ਕਰ ਦਿੱਤਾ। ਜਿਸ ਤੋਂ ਬਾਅਦ ਨਿਸ਼ਾ ਨੂੰ ਇੱਕ ਘਰ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਇਨਾ ਹੀ ਨਹੀਂ ਅੱਗੇ ਸੁਣੋ ਨਿਸ਼ਾ ਦੇ ਜੁਬਾਨੀ ਕਿਵੇਂ ਉਸ ਦੇ ਨਾਲ ਗਲਤ ਕੰਮ
ਕੀਤਾ ਜਾ ਰਿਹਾ। ਦੱਸ ਦਈਏ ਨਿਸ਼ਾ ਜਲੰਧਰ ਦੇ ਪਿੰਡ ਘੋੜਬਾਹੀ ਦੀ ਰਹਿਣ ਵਾਲੀ ਹੈ। ਜਿਸ ਨੇ ਵੀਡੀਓ ਰਾਹੀਂ ਆਪਣੀ ਹੱਡ ਬੀਤੀ ਦੱਸੀ ਹੈ ਅਤੇ ਭਾਰਤ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਉਸ ਨੂੰ ਉਥੋਂ ਬਾਹਰ ਕੱਢਿਆ ਜਾਵੇ।
ਦੋਸਤੋ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਸਕੇ ਸਬੰਧੀਆਂ ਨੂੰ ਤਾਂ ਕਿ ਨਿਸ਼ਾ ਦੀ ਮਦਦ ਹੋ ਸਕੇ ਤੇ ਉਹ ਆਪਣੇ ਘਰ ਵਾਪਸ ਪਰਤ ਸਕੇ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
[ad_2]