ਹੁਣੇ ਆਇਆ ਅੱਜ ਦੀਆਂ ਮੁੱਖ ਵੱਡੀਆਂ ਖਬਰਾਂ ,….. ! – My Blog

Latest Update


ਦੋਸਤੋ ਦੱਸਣ ਜਾ ਰਹੇ ਹਾਂ ਅੱਜ ਦੀਆਂ ਮੁੱਖ ਵੱਡੀਆਂ ਖਬਰਾਂ।ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਨੂੰ ਹਰ ਖੇਤਰ ਚ ਅੱਗੇ ਲੈ ਕੇ ਜਾਵਾਂਗੇ। ਦੱਸ ਦਈਏ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਵੱਡੇ ਬਿਆਨ ਸਾਹਮਣੇ ਆਏ

ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਹਰੇਕ ਖੇਤਰ ਵਿੱਚ ਮੋਹਰੀ ਸੂਬਾ ਬਣਾ ਕੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੋਰ ਵੱਡੇ ਉਪਰਾਲੇ ਕਰਨ ਦਾ ਅਹਿਦ ਲਿਆ ਹੈ ਤਾਂ ਦੇਖ ਸਕਦੇ ਇਸ ਵੇਲੇ ਦੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ।

ਅਗਲੀ ਵੱਡੀ ਖਬਰ ਅਫਗਾਨਿਸਤਾਨ ਚ ਬੱਸ ਦੀ ਤੇਲ ਦੇ ਟੈਂਕਰ ਨਾਲ ਹੋਈ ਟੱਕਰ 21 ਲੋਕਾਂ ਦੀ ਗਈ ਜਾਨ 38 ਲੋਕ ਹੋਏ ਜ਼ਖਮੀ। ਦੱਸ ਦਈਏ ਅਫਗਾਨਿਸਤਾਨ ਦੇ ਵਿੱਚ ਕੱਲ ਇੱਕ ਬੱਸ ਦੀ ਤੇੜ ਟੈਂਕਰ ਤੇ ਬਾਈਕ ਨਾਲ ਜ਼ੋਰ ਦਾ ਟੱਕਰ ਹੋ ਗਈ ਹਾਦਸਾ ਕਾਫੀ ਭਿਆਨਕ ਸੀ।

ਅਤੇ ਇਸ ਵਿੱਚ 21 ਲੋਕਾਂ ਦੀ ਜਾਨ ਚਲੀ ਗਈ ਹ ਆ ਦੇਖੋ 38 ਲੋਕ ਜਖਮੀ ਦੱਸੇ ਜਾ ਰਹੇ ਨੇ ਇਹ ਸੜਕ ਹਾਦਸਾ ਅਫਗਾਨਿਸਤਾਨ ਦੇ ਤੇਲਮੰਡ ਸੂਬੇ ਵਿੱਚ ਸਵੇਰੇ ਹੋਇਆ ਇਹ ਸੜਕ ਹਾਦਸਾ ਹੇਅਰ ਮੁੰਡ ਸੂਬੇ ਦੇ ਗਿਰਸਕੇ ਜਿਲੇ ਵਿੱਚ ਹੋਇਆ ਸਵੇਰੇ ਤਾਂ ਦੇਖ ਸਕਦੇ

ਇਸ ਵੇਲੇ ਅਫਗਾਨਿਸਤਾਨ ਦੇ ਵਿੱਚ ਕੱਲ ਇੱਕ ਬੱਸ ਦੀ ਤੇੜ ਟੈਂਕਰ ਤੇ ਬਾਈਕ ਨਾਲ ਜ਼ੋਰ ਦਾ ਟੱਕਰ ਹੋ ਗਈ ਹਾਦਸਾ ਕਾਫੀ ਭਿਆਨਕ ਸੀ ਅਤੇ ਇਸ ਵਿੱਚ 21 ਲੋਕਾਂ ਦੀ ਜਾਨ ਚਲੀ ਗਈ ਹ ਆ ਦੇਖੋ 38 ਲੋਕ ਜਖਮੀ ਦੱਸੇ ਜਾ ਰਹੇ ਨੇ ਇਹ ਸੜਕ

ਹਾਦਸਾ ਅਫਗਾਨਿਸਤਾਨ ਦੇ ਤੇਲਮੰਡ ਸੂਬੇ ਵਿੱਚ ਸਵੇਰੇ ਹੋਇਆ ਇਹ ਸੜਕ ਹਾਦਸਾ ਹੇਅਰ ਮੁੰਡ ਸੂਬੇ ਦੇ ਗਿਰਸਕੇ ਜਿਲੇ ਵਿੱਚ ਹੋਇਆ।ਦੋਸਤੋ ਹੋਰ ਖ਼ਬਰਾਂ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *