ਘਰਵਾਲੀ ਨੇ ਪਤੀ ਨੂੰ ਫੜੀਆਂ ਦੂਜੀ ਜਨਾਨੀ ਨਾਲ ਫਿਰ ਦੇਖੋ ,…. ! – My Blog

Latest Update


ਵਿਆਹਿਆ ਹੋਇਆ ਬੰਦਾ ਜਦੋਂ ਵਿਆਹ ਤੋਂ ਬਾਅਦ ਆਪਣੀ ਪਤਨੀ ਅਤੇ ਬੱਚਾ ਹੋਣ ਤੋਂ ਬਾਅਦ ਕਿ ਉਸਨੂੰ ਧੋਖਾ ਦਿੰਦਾ ਤਾਂ ਉਹ ਔਰਤ ਕਿਸੇ ਪਾਸੇ ਜੋਗੀ ਵੀ ਨਹੀਂ ਰਹਿੰਦੀ। ਇਸ ਔਰਤ ਦੇ ਨਾਲ ਉਸਦੇ ਪਤੀ ਨੇ ਇਡਾ ਵੱਡਾ ਧੋਖਾ ਕੀਤਾ ਕਿ ਅੱਜ ਉਸਦੇ ਕੋਲ ਜਾਣ ਦੇ ਲਈ ਕੋਈ ਰਾਹ

ਨਹੀਂ ਬਚ ਪਾ ਰਿਹਾ। ਮਜਬੂਰ ਕੁੜੀ ਦੇ ਵੱਲੋਂ ਹੁਣ ਦੱਸਿਆ ਜਾ ਰਿਹਾ ਕਿ ਕਿੰਜ ਉਹ ਆਪਣੇ ਬੱਚੇ ਦੇ ਨਾਲ ਰਹਿ ਰਹੀ ਹੈ ਪਰ ਉਸਦਾ ਪਤੀ ਜੋ ਕਿ ਦੂਸਰੇ ਔਰਤ ਦੇ ਸੰਪਰਕ ਦੇ ਵਿੱਚ ਅਤੇ ਇਹਨਾਂ ਹੀ ਨਹੀਂ ਉਸਦੇ ਨਾਲ ਨਿਤ ਕੁੱਟ ਮਾਰ ਵੀ ਕਰਦਾ ਹ। ਬੀਤੇ ਦਿਨ ਵੀ ਜਦੋਂ ਉਸ ਦੇ ਨਾਲ

ਕੁੱਟਮਾਰ ਕੀਤੀ ਗਈ ਤਾਂ ਉਹ ਪੁਲਿਸ ਥਾਣੇ ਪਹੁੰਚ ਗਈ ਜਿਸ ਤੋਂ ਬਾਅਦ ਇਸ ਕੁੜੀ ਨੇ ਇਨਸਾਫ ਦੀ ਗੁਹਾਰ ਲਗਾਈ। ਉਸਨੇ ਦੱਸਿਆ ਕਿ ਉਸ ਦਾ ਪਤੀ ਕਿੱਡਾ ਵੱਡਾ ਧੋਖੇਬਾਜ਼ ਹੈ ਅਤੇ ਇਹੀ ਕਹਿੰਦਾ ਕਿ ਉਹ ਤੈਨੂੰ ਘਰ ਦੇ ਵਿੱਚ ਨਹੀਂ ਰੱਖੇਗਾ ਅਤੇ ਦੂਸਰੀ ਕੁੜੀ ਨੂੰ ਹੀ ਘਰ ਦੇ ਵਿੱਚ ਹੋਰ

ਰੱਖਣਾ ਚਾਹੁੰਦਾ ਇਸ ਦੇ ਚਲਦੇ ਹੋਏ ਘਰ ਦੇ ਵਿੱਚ ਲੜਾਈ ਝਗੜਾ ਸੀ ਅੰਮ੍ਰਿਤਸਰ ਤੋਂ ਹੀ ਖਬਰ ਸਾਹਮਣੇ ਆ ਰਹੀ ਹੈ ਇਥੇ ਹੁਣ ਦੁਖੀ ਕੁੜੀ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਆਖਿਰਕਾਰ ਅਜਿਹੀ ਮੁੰਡਿਆਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਅਜਿਹੇ ਪਤੀ ਜੋ ਕਿ ਆਪਣੇ

ਬੱਚਿਆਂ ਦੀ ਜ਼ਿੰਦਗੀ ਦੇ ਰੋਲ ਦਿੰਦੇ ਨੇ ਅਤੇ ਆਪਣੀ ਪਤਨੀ ਦੀ ਜ਼ਿੰਦਗੀ ਵੀ ਤਬਾਹ ਕਰ ਦਿੰਦੇ ਨੇ ਇਸ ਕੁੜੀ ਦੇ ਉੱਪਰ ਮਾਨਸਿਕ ਤੌਰ ਤੇ ਕਿੰਨੀ ਵੱਡੀ ਪਰੇਸ਼ਾਨੀ ਹੈ ਇਹ ਕੋਈ ਹੀ ਸੋਚ ਸਕਦਾ ਤਿੰਨਾਂ ਤੇ ਇਸੇ ਘਟਨਾ ਦੇ ਬਾਰੇ ਇਹਨਾਂ ਗੱਲਾਂ ਦੇ ਬਾਰੇ ਸੋਚਦੀ ਉਹ ਕੁੜੀ ਜੋ ਕਿ ਵਿਆਹ ਕੇ

ਆਪਣੇ ਪਤੀ ਦੇ ਘਰ ਆਈ ਸੀ ਉਸਨੇ ਦੱਸਿਆ ਕਿ ਇਹ ਉਸਦਾ ਅਰੇਂਜ ਮੈਰੇਜ ਸੀ ਅਤੇ ਮਾਪਿਆਂ ਦੀ ਮਰਜ਼ੀ ਦੇ ਨਾਲ ਇਹ ਵਿਆਹ ਕੀਤਾ ਗਿਆ ਸੀ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *