[ad_1]
ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ ਵੀਡੀਓ ਅਜਿਹੀਆਂ
ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਬਲਕੌਰ ਸਿੰਘ ਦੇ ਹੱਥਾਂ ਦੇ ਵਿੱਚ ਕਿਆ ਸੋਹਣਾ ਜਿਹਾ ਨਿੱਕਾ ਮਾਸੂਮ ਸਿੱਧੂ ਮੂਸੇ ਵਾਲਾ ਇਸ ਨੂੰ ਦੇਖ ਕੇ ਹਰ ਕੋਈ ਖੁਸ਼ ਹੋ ਰਿਹਾ ਇਹੀ ਕਹਿ ਰਹੇ ਨੇ ਕਿ ਸ਼ੁਭਦੀਪ ਵਾਪਸ ਆ ਗਿਆ। ਕੋਲ ਪਈ ਲੈਜੰਡਸ ਨਵਰ ਡਾਈ ਦੀ
ਇਹ ਤਸਵੀਰ ਕਿ ਯੋਧਾ ਕਦੇ ਵੀ ਮਰਦੇ ਨਹੀਂ ਜਿਉਂਦਾ ਹੀ ਸੀ ਕੁਝ ਸਮੇਂ ਲਈ ਅੱਖਾਂ ਤੋ ਉਲੇ ਹੋ ਗਿਆ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਮਾਪਿਆਂ ਦੀ ਗੋਦ ਦੇ ਵਿੱਚ ਖੇਡਣ ਦੇ ਲਈ ਸੁਭਦੀਪ ਵਾਪਸ ਆ ਗਿਆ। ਸਿੱਧੂ ਮੂਸੇਵਾਲੇ ਦੇ ਛੋਟੇ ਵੀਰ ਦੀਆਂ ਤਸਵੀਰਾਂ ਦੇਖ ਕੇ ਹਰ
ਪਾਸੇ ਤੋਂ ਵੱਧ ਚੜ ਕੇ ਖੁਸ਼ੀਆਂ ਆ ਰਹੀਆਂ ਨੇ।ਹਰੇਕ ਦੇ ਚਿਹਰੇ ਤੇ ਖੁਸ਼ੀ ਹੈ ਤੇ ਕਈਆਂ ਦੀ ਅੱਖਾਂ ਦੇ ਵਿੱਚ ਦਾਖ ਖੁਸ਼ੀਆਂ ਦੇ ਹੰਜੂ ਤੱਕ ਨਿਕਲ ਆਏ। ਪਤਾ ਲੱਗਿਆ ਕਿ ਮਾਤਾ ਚਰਨ ਕੌਰ ਬਿਲਕੁਲ ਠੀਕ ਨੇ ਸਿੱਧੂ ਮੂਸੇਵਾਲੇ ਦਾ ਜਨਮ ਇੱਕ ਵਾਰ ਫਿਰ ਤੋਂ ਹੋ ਚੁੱਕਿਆ ਪਿਤਾ ਦੇ
ਚਿਹਰੇ ਤੇ ਵੀ ਖੁਸ਼ੀ ਸੀ ਇਸ ਮੌਕੇ ਤੇ ਦੱਸ ਦਈਏ ਕਿ ਅੱਜ ਦਾ ਦਿਨ ਵਧੀਆ ਦਿਨ ਗਿਣਿਆ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਵਾਪਸ ਆ ਗਿਆ ਅੱਜ ਉਸਦੇ ਪਿੰਡ ਦੇ ਵਿੱਚ ਕਿੰਨੀ ਖੁਸ਼ੀ ਮਨਾਈ ਜਾਣੀ ਹੈ ਇਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਹੋ ਸਕਦੀ ਮਾਪਿਆਂ ਦਾ ਘਰ ਅਤੇ
ਉਹ ਸੁੰਨੀ ਹਵੇਲੀ ਇੱਕ ਵਾਰ ਫਿਰ ਤੋਂ ਖੁਸ਼ੀਆਂ ਦੇ ਨਾਲ ਭਰ ਗਈ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
[ad_2]