Spain ਤੋ ਆਈ ਕੁੜੀ ਨਾਲ ਭਾਰਤ ਚ 7 ਲੋਕਾਂ ਨੇ ਰੈਪ ਕੀਤਾ ਕੁੜੀ ਨੇ ਰੋ ਰੋ ਦੱਸੀ ਸਾਰੀ ਗੱਲ

Latest Update


ਪੰਜ ਸਾਲ ਤੋਂ ਦੁਨੀਆਂ ਦੀ ਸੈਰ, 65 ਤੋਂ ਜ਼ਿਆਦਾ ਦੇਸ਼ਾਂ ਦੀ ਯਾਤਰਾ, ਲਗਭਗ ਪੌਣੇ ਦੋ ਲੱਖ ਕਿਲੋਮੀਟਰ ਦਾ ਸਫ਼ਰ। ਭਾਰਤ ਵਿੱਚ ਆਉਣ ਦੀ ਖ਼ੁਸ਼ੀ। ਭਾਰਤ ਵਿੱਚ ਵੀ ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਸੂਬਿਆਂ ਦਾ ਦੌਰਾ।ਇਹ ਇੱਕ ਜੋੜੇ ਦੀ ਆਮ ਜਿਹੀ ਕਹਾਣੀ ਹੈ। ਇਹ ਸਪੇਨ ਦੇ ਨਾਗਰਿਕ ਹਨ। ਵਲੌਗਰ ਹਨ।ਯਾਨੀ ਇਹ ਦੁਨੀਆਂ ਘੁੰਮਦੇ ਹਨ। ਵੀਡਿਓ ਬਣਾਉਂਦੇ ਹਨ। ਸੋਸ਼ਲ ਮੀਡੀਆ ਜ਼ਰੀਏ ਉਸ ਨੂੰ ਆਪਣੇ ਚਾਹੁਣ ਵਾਲਿਆਂ ਤੱਕ ਪਹੁੰਚਾਉਂਦੇ ਹਨ।

ਹੁਣ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਵਾਪਰੀ ਇੱਕ ਭਿਆਨਕ ਘਟਨਾ ਨੇ ਭਾਰਤ ਦੇ ਸਫ਼ਰ ਉੱਤੇ ਕਾਲਖ ਮਲ ਦਿੱਤੀ। ਹੋਇਆ ਇਸ ਤਰ੍ਹਾਂ ਕਿ ਉਹ ਭਾਰਤ ਦੇ ਅਲੱਗ-ਅਲੱਗ ਹਿੱਸਿਆਂ ਦਾ ਸਫ਼ਰ ਕਰਦੇ ਹੋਏ ਝਾਰਖੰਡ ਪਹੁੰਚੇ। ਝਾਰਖੰਡ ਦੇ ਇੱਕ ਜ਼ਿਲ੍ਹੇ ਦੁਮਕਾ ਵਿੱਚ ਰਾਤ ਕੱਟਣ ਲਈ ਆਪਣੇ ਹੀ ਟੈਂਟ ਵਿੱਚ ਰੁਕੇ। ਉਸੇ ਦੌਰਾਨ ਕੁਝ ਲੋਕ ਪਹੁੰਚ ਗਏ। ਦੋਵਾਂ ਨਾਲ ਕੁੱਟ ਮਾਰ ਕੀਤੀ। ਉਨ੍ਹਾਂ ਨੂੰ ਕਾਬੂ ਵਿੱਚ ਕਰ ਲਿਆ।

ਲੜਕੀ ਨੇ ਇਸ ਘਟਨਾ ਦੇ ਬਾਅਦ ਸੋਸ਼ਲ ਮੀਡੀਆ ਉੱਤੇ ਇੱਕ ਵੀਡਿਓ ਪੋਸਟ ਕੀਤੀ। ਉਸ ਵਿੱਚ ਉਹ ਜੋ ਦੱਸਦੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਹਮਲਾਵਰਾਂ ਦਾ ਮਕਸਦ ਲੁੱਟ ਮਾਰ ਕਰਨਾ ਨਹੀਂ ਸਗੋਂ ਬਲਾਤਕਾਰ ਕਰਨਾ ਸੀ। ਉਸ ਔਰਤ ਮੁਤਾਬਿਕ ਉਸ ਨਾਲ ਸੱਤ ਜਣਿਆਂ ਨੇ ਬਲਾਤਕਾਰ ਕੀਤਾ। ਉਸ ਨੇ ਅਤੇ ਉਸ ਦੇ ਸਾਥੀ ਨੇ ਹਿੰਮਤ ਨਾਲ ਜੋ ਬਿਆਨ ਕੀਤਾ ਹੈ, ਉਹ ਰੌਂਗਟੇ ਖੜ੍ਹੇ ਕਰਨ ਵਾਲਾ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *