ਬੰਦ ਘਰ ਅੰਦਰੋਂ ਮਿਲੀਆਂ ਦੋ ਬੱਚਿਆਂ ਦੀ ਲਾ/ਸ਼ਾਂ I ਮਾਪੇ ਗਾਇਬ, ਦੇਖ ਗੁਆਂਢੀਆਂ ਦੇ ਉੱਡ ਗਏ ਹੋਸ਼

Latest Update

ਕਸਬਾ ਕਲਾਨੌਰ ਵਿਖੇ ਇਕ ਬੰਦ ਘਰ ਦੇ ਅੰਦਰੋਂ ਦੋ ਛੋਟੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਣ ਕਾਰਨ ਸਨਸਨੀ ਫੈਲ ਗਈ।,ਮ੍ਰਿਤਕ ਬੱਚਿਆਂ ਦੇ ਮਾਂ ਬਾਪ ਫਰਾਰ ਦੱਸੇ ਜਾ ਰਹੇ ਹਨ।ਇਤਲਾਹ ਮਿਲਣ ਤੇ ਪੁਲਿਸ ਟੀਮ ਨੇ ਬੱਚਿਆਂ ਦੀਆਂ ਲਾਸ਼ਾਂ ਕਬਜੇ ਵਿੱਚ ਲੈਂਦੇ ਹੋਏ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜਦੇ ਹੋਏ ਕੇਸ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।ਉਥੇ ਹੀ ਗੁਆਂਢੀ ਅਜਮੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੇ ਲੜਕਾ ਤੇ ਲੜਕੀ

ਜਿਹਨਾਂ ਦੀ ਉਮਰ 7 ਸਾਲ ਤੇ ਪੰਜ ਸਾਲ ਸੀ ਇਹਨਾਂ ਦੇ ਪਿਤਾ ਹਰਪਾਲ ਸਿੰਘ ਦਰਜੀ ਦਾ ਕੰਮ ਕਰਦਾ ਹੈ  ਅਤੇ ਮਾਤਾ ਅਮਨਪ੍ਰੀਤ ਕੌਰ ਘਰੇਲੂ ਮਹਿਲਾ ਸੀ ਪਤੀ ਪਤਨੀ ਦੇ ਵਿੱਚ ਘਰੇਲੂ ਕਲੇਸ਼ ਰਹਿੰਦਾ ਸੀ ਅਤੇ ਮਾਤਾ ਅਮਨਪ੍ਰੀਤ ਕੌਰ ਤਿੰਨ ਦਿਨ ਪਹਿਲਾਂ ਘਰੋਂ ਜਾ ਚੁੱਕੀ ਸੀ ਅਤੇ ਅੱਜ ਪਿਤਾ ਹਰਪਾਲ ਵੀ ਘਰ ਨਹੀਂ ਸੀ ਹਰਪਾਲ ਜਿਸ ਦੇ ਕੋਲ ਕੰਮ ਕਰਦਾ ਸੀ ਉਹ ਜਦੋ ਘਰੇ ਹਰਪਾਲ ਨੂੰ ਦੇਖਣ ਆਇਆ ਤਾਂ ਘਰੇ ਦੇਖਿਆ ਤਾਂ ਅੰਦਰ

ਬੱਚਿਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸੀ ਪੁਲਿਸ ਨੂੰ ਇਤਲਾਹ ਕੀਤੀ ਤੇ ਪੁਲਿਸ ਮੌਕੇ ਤੇ ਪਹੁੰਚ ਗਈ। ਉਥੇ ਹੀ ਮੌਕੇ ਤੇ ਪਹੁੰਚੇ ਐਸ ਐਚ ਓ ਅਵਤਾਰ ਸਿੰਘ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਮਾਤਾ ਪਿਤਾ ਦੋਨੋਂ ਫਰਾਰ ਹਨ ਮੌਕੇ ਤੋਂ ਦੇਖਣ ਤੇ ਲਗਦਾ ਹੈ ਕੇ ਬੱਚਿਆਂ ਨੂੰ ਜਹਿਰੀਲੀ ਵਸਤੂ ਦੇਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ ਬਾਕੀ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *