ਸੀਟ ਬੈਲਟ ਤੋਂ ਬਿਨਾਂ ਗੱਡੀ ਚਲਾਉਣ ਵਾਲੇ ਉਹ ਇੱਕ ਵਾਰ ਉਹ ਵੀਡਿਓ ਜਰੂਰ ਦੇਖਿਓ

Latest Update

ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜਦੋਂ ਉਨ੍ਹਾਂ ਦੇ ਵੱਲੋਂ ਡਰਾਈਵਿੰਗ ਕੀਤੀ ਜਾਂਦੀ ਹੈ ਤਾਂ ਹਮੇਸ਼ਾਂ ਹੀ ਉਨ੍ਹਾਂ ਦੇ ਵੱਲੋਂ ਸੀਟ ਬੈਲਟ ਨਹੀਂ ਲਗਾਈ ਜਾਂਦੀ ਉਨ੍ਹਾਂ ਨੂੰ ਲੱਗਦਾ ਹੈ ਕਿ ਸੀਟ ਬੈਲਟ ਕੰਪਨੀ ਨੇ ਉਂਜ ਹੀ ਲਗਾ ਕੇ ਰੱਖੀ ਹੋਈ ਹੈ ਇਸ ਦਾ ਕੋਈ ਫ਼ਾਇਦਾ ਨਹੀਂ ਅਤੇ ਨਾਲ ਹੀ ਅੱਜ ਦੇ ਨੌਜਵਾਨ ਤਾਂ ਇਨ੍ਹਾਂ ਚੀਜ਼ਾਂ ਨੂੰ ਬਿਲਕੁਲ ਵੀ ਫ਼ੋਲੋ ਲਈ ਕਰਦੇ ਹਨ ਨੌਜਵਾਨ ਚਾਹੁੰਦੇ ਹਨ ਕਿ ਅਸੀਂ ਆਪਣੀ ਗੱਡੀ ਨੂੰ ਸਪੋਰਟਸ ਕਾਰ ਬਣਾ ਲਈਏ ਪਰ ਕੰਪਨੀ ਵਲੋਂ ਗੱਡੀ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਦਿੱਤੀਆਂ ਹੁੰਦੀਆਂ ਹਨ ਉਹ ਕਦੀ ਵੀ ਫਾਲਤੂ ਨਹੀਂ ਹੁੰਦੀਆਂ ਜੇਕਰ ਕਿਸੇ ਕੰਪਨੀ ਦੇ ਵੱਲੋਂ ਗੱਡੀ ਬਣਾਈ ਜਾਂਦੀ ਹੈ

ਤਾਂ ਉਸ ਉੱਤੇ ਬਹੁਤ ਵੱਡੀ ਰਿਸਰਚ ਕੀਤੀ ਜਾਂਦੀ ਹੈ ਇਕ ਰਿਸਰਚ ਕਰਨ ਤੋਂ ਬਾਅਦ ਹਰ ਇੱਕ ਚੀਜ਼ ਬਹੁਤੀ ਪਿਆਰ ਅਤੇ ਬਹੁਤੀ ਸਰਚ ਤੋਂ ਬਾਅਦ ਲਗਾਈ ਜਾਂਦੀ ਹੈ ਗੱਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵਜੀਦ ਫਾਲਤੂ ਨਹੀਂ ਹੁੰਦੀ ਹਰ ਇੱਕ ਚੀਜ਼ ਕੰਪਨੀ ਵੱਲੋਂ ਸੋਚ ਸਮਝ ਕੇ ਦਿੱਤੀ ਜਾਂਦੀ ਹੈ ਪਰ ਲੋਕਾਂ ਦੇ ਵੱਲੋਂ ਸੀਟ ਬੈਲਟ ਨੂੰ ਨਹੀਂ ਲਗਾਇਆ ਜਾਂਦਾ ਹੈ ਅੱਜਕੱਲ੍ਹ ਦੀਆਂ ਜਿਹੜੀਆਂ ਗੱਡੀਆਂ ਆ ਰਹੀਆਂ ਹਨ ਉਨ੍ਹਾਂ ਦੇ ਵਿਚ ਇਕ ਲਾਈਵ ਚੈਟ ਕਰ ਦਿੱਤਾ ਗਿਆ ਹੈ ਜਦੋਂ ਤੱਕ ਤੁਸੀਂ ਸੀਟ ਬੈਲਟ ਨਹੀਂ ਲਵਾਂਗੀ ਉਦੋਂ ਤਕ ਗੱਡੀ ਨੇ ਚੱਲਣਾ ਲਈਏ ਪਰ ਸਾਡੇ ਭਾਰਤ ਵਿੱਚ ਰਹਿ ਰਹੇ ਲੋਕਾਂ ਦੀ ਦੁਆਰਾ ਕੀਤਾ ਇਹ ਜਾਂਦਾ ਹੈ ਕਿ

ਜਿਸ ਸੈਂਸਰ ਦੇ ਨਾਲ ਗੱਡੀ ਦੇ ਵਿੱਚ ਇੰਨੀ ਆਵਾਜ਼ ਹੋਣ ਲੱਗ ਜਾਂਦੀ ਹੈ ਕਿ ਸੀਟ ਬੈਲਟ ਲਾਏ ਤੋਂ ਬਿਨਾਂ ਤੁਹਾਡੀ ਗੱਡੀ ਨਹੀਂ ਤੁਰੇਗੀ ਤਾਂ ਲੋਕਾਂ ਦੇ ਵੱਲੋਂ ਉਸ ਸੈਂਸਰ ਦੇ ਫਿਊਜ਼ ਨੂੰ ਹੀ ਕਢਵਾ ਦਿੱਤਾ ਜਾਂਦਾ ਹੈ ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਨੇ ਬੜਾ ਬਹਾਦਰੀ ਵਾਲਾ ਕੰਮ ਕੀਤਾ ਹੈ ਪਰ ਉਨ੍ਹਾਂ ਨੂੰ ਇਸ ਗੱਲ ਬਾਰੇ ਨਹੀਂ ਪਤਾ ਹੁੰਦਾ ਹੈ ਕਿ ਕੰਪਨੀ ਦੇ ਵੱਲੋਂ ਸੀਟ ਬੈਲਟ ਦੇ ਨਾਲ ਹੀ ਏਅਰਬੈਗ ਦੇ ਸੈਂਸਰ ਨੂੰ ਵੀ ਸੀਟ ਬੈਲਟ ਨਾਲ ਅਟੈਚ ਕੀਤਾ ਜਾਂਦਾ ਹੈ ਕਿਉਂਕਿ ਜਦੋਂ ਗੱਡੀ ਕਿਤੇ ਵੱਜੇਗੀ ਤਾਂ ਸੀਟ

ਬੈਲਟ ਸੱਭ ਤੋਂ ਬਲਣ ਟਾਈਡ ਹੋ ਜਾਂਦੀ ਹੈ ਅੱਗੇ ਨੂੰ ਨਹੀਂ ਆਉਣ ਦਿੰਦੀ ਉਤੋਂ ਬਾਅਦ ਏਅਰਬੈਗ ਖੁੱਲ੍ਹਦੇ ਹਨ ਜੋ ਕਿ ਸਾਡੇ ਛੱਤ ਨਾਲ ਆ ਕੇ ਵੱਜਦੇ ਹਨ ਜਿਸ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਹੁੰਦਾ ਪਰ ਜੇਕਰ ਅਸੀਂ ਸੀਟ ਬੈਲਟ ਨਹੀਂ ਲਗਾਈ ਹੋਈ ਤਾਂ ਅਸੀਂ ਇਕਦਮ ਅੱਗੇ ਆਵਾਂਗੇ ਅਤੇ ਸਾਡਾ ਮੂੰਹ ਏਅਰਬੈਗ ਦੇ ਨਾਲ ਬੱਝੇਗਾ ਅਤੇ ਹੋ ਸਕਦਾ ਹੈ ਕਿ ਸਾਡੀ ਗਰਦਨ ਦੇ ਮਣਕੇ ਵੀ ਟੁੱਟ ਜਾਣ ਇਸ ਲਈ ਸੀਟ ਬੈਲਟ ਬਹੁਤ ਜ਼ਿਆਦਾ ਜ਼ਰੂਰੀ ਹੈ ਸੀਟ ਬੈਲਟ ਨੂੰ ਲਾਇਆ ਕਰੋ ਇਸ ਵਿੱਚ ਤੁਹਾਡੀ ਸੇਫਟੀ ਤੁਹਾਡੇ ਪਰਿਵਾਰ ਦੀ ਸੇਫਟੀ ਹੈ ਇਸ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੈ ਤੁਹਾਡਾ ਹੀ ਨੁਕਸਾਨ ਹਨ ਬਾਕੀ ਦੀ ਜਾਣਕਾਰੀ ਤੋਂ ਆਲੂ ਵੀਡੀਓਜ਼ ਮਿਲ ਜਾਵੇਗੀ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *