ਰਵੀ ਸਿੰਘ ਖ਼ਾਲਸਾ ਏਡ ਵਾਲਿਆਂ ਨੇ ਯੂਕਰੇਨ ਦੇ ਨਾਲ ਲੱਗਦੇ ਦੇਸ਼ਾਂ ‘ਚ ਭੇਜੀ ਆਪਣੀਆਂ ਟੀਮਾਂ

Latest Update

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਰਵੀ ਖ਼ਾਲਸਾ ਜ਼ਿਲ੍ਹਾ ਦੁਬਾਰਾ ਇਕ ਸੰਸਥਾ ਚਲਾਈ ਜਾਂਦੀ ਹੈ ਕਿਸੇ ਵੀ ਦੇਸ਼ ਦੇ ਵਿੱਚ ਕਿਤੇ ਵੀ ਕੋਈ ਵੀ ਆਫਤ ਆਉਂਦੀ ਹੈ ਤਾਂ ਰਵੀ ਖ਼ਾਲਸਾ ਏਡ ਵਾਲਿਆਂ ਦੇ ਵੱਲੋਂ ਆਪਣੀ ਟੀਮਾਂ ਨੂੰ ਭੇਜ ਕੇ ਉਨ੍ਹਾਂ ਲੋਕਾਂ ਦੀ ਮੱਦਦ ਕੀਤੀ ਜਾਂਦੀ ਹੈ ਅਧਿਐਨਾਂ ਦੇ ਵੱਲੋਂ ਹਰ ਵੇਲੇ ਹਰ ਦੇਸ਼ ਦੇ ਉੱਤੇ ਨਿਗ੍ਹਾ ਰੱਖੀ ਜਾਂਦੀ ਹੈ ਜਾਂ ਸਰਕਾਰ ਕਿਸ ਦੇਸ਼ ਵਿਚ ਕਿਸ ਤਰ੍ਹਾਂ ਦੇ ਹਾਲਾਤ ਚਲਦੇ ਹਨ ਕਿੱਥੇ ਕੀ ਹੋ ਰਿਹਾ ਹੈ ਹਰ ਖ਼ਬਰ ਦਿੱਤੇ ਇਨ੍ਹਾਂ ਵੱਲੋਂ ਨਜ਼ਰ ਰੱਖੀ ਜਾਂਦੀ ਹੈ ਰੂਸ ਅਤੇ ਯੂਕਰੇਨ ਦੇ ਵਿੱਚ ਇਸ ਵੇਲੇ ਬਹੁਤੀ ਵੱਡੀ ਜੰਗ ਛਿੜ ਚੁੱਕੀ ਹੈ ਯੂਕਰੇਨ ਦੇ ਉੱਤੇ ਰੂਸ ਦੇ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ

ਅਤੇ ਚੱਲ ਰਹੇ ਇਨ੍ਹਾਂ ਹਮਲਿਆਂ ਨੂੰ ਲੈ ਕੇ ਰਵੀ ਖ਼ਾਲਸਾ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਯੂਕਰੇਨ ਦੇ ਆਲੇ ਦੁਆਲੇ ਜਿਹੜੇ ਯੂਰੋਪ ਦੇ ਦੇਸ਼ ਹਨ ਉਨ੍ਹਾਂ ਦੇ ਵਿੱਚ ਅਸੀਂ ਆਪਣੀਆਂ ਟੀਮਾਂ ਭੇਜਾਂਗੇ ਜਿੱਥੇ ਭਾਰਤੀ ਜੇਕਰ ਪਹੁੰਚਦੇ ਹਨ ਤਾਂ ਅਸੀਂ ਉੱਥੇ ਆਪਣੀਆਂ ਟੀਮਾਂ ਪਹਿਲਾਂ ਹੀ ਤਿਆਰ ਰੱਖਾਂਗੇ ਅਤੇ ਉਥੇ ਕਿਸੇ ਵੀ ਵਿਅਕਤੀ ਨੂੰ ਖਾਣ ਪੀਣ ਦੀ ਕਦੀ ਵੀ ਪ੍ਰੋਬਲਮ ਨਹੀਂ ਆਵੇਗੀ ਪਰ ਯੂਕਰੇਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਇਨ੍ਹਾਂ ਦੀ ਟੀਮ ਨਹੀਂ ਜਾ ਸਕਦੀ ਹੈ ਕਿਉਂਕਿ ਉੱਥੇ ਇਸ ਵੇਲੇ ਜੰਗ ਦਾ ਮਾਹੌਲ ਛਿੜਿਆ ਹੋਇਆ ਹੈ ਅਤੇ ਨਾ ਇਹ ਕੋਈ ਸਰਕਾਰ ਉੱਥੇ ਜਾਣ ਦੇ ਲਈ ਕਿਸੇ ਨੂੰ ਵੀ ਵੀਜ਼ਾ ਦੇ ਸਕਦੀ ਹੈ ਕਿਉਂਕਿ ਉੱਥੇ ਇਸ ਵੇਲੇ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ ਅਤੇ ਉੱਥੇ ਕੋਈ ਵੀ ਇਸ ਵੇਲੇ ਨਹੀਂ ਜਾ ਸਕਦਾ ਹੈ ਅਤੇ ਸਰਕਾਰ ਇਸ ਦੀ ਅਨੁਮਤੀ ਵੀ ਕਦੀ ਵੀ ਨਹੀਂ ਦੇਵੇਗੀ ਪਰ ਜੇਕਰ ਤੁਸੀਂ ਯੂਕਰੇਨ

ਦੇ ਨਾਲ ਲੱਗਦੇ ਦੇਸ਼ਾਂ ਦੇ ਵਿਚ ਜਾਂਦੇ ਹੋ ਜਿਵੇਂ ਕਿ ਪੋਲੈਂਡ ਜਾਂ ਫਿਰ ਰੋਮਾਨੀਆ ਤਾਂ ਉੱਥੇ ਲੋਕਾਂ ਦੀ ਮੱਦਦ ਕੀਤੀ ਜਾ ਸਕਦੀ ਹੈ ਜੇਕਰ ਭਾਰਤ ਦੇ ਲੋਕ ਜਾਂ ਫਿਰ ਕੋਈ ਵੀ ਉੱਥੇ ਪਹੁੰਚਦੇ ਹਨ ਤਾਂ ਉੱਥੇ ਖ਼ਾਲਸਾ ਏਡ ਦੇ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ ਪਰ ਜੇਕਰ ਗੱਲ ਕੀਤੀ ਜਾਵੇ ਯੂਕਰੇਨ ਦੀ ਤਾਂ ਯੂਕਰੇਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਨਹੀਂ ਪੁਚਾਈ ਜਾ ਸਕਦੀ ਹੈ ਕਿਉਂਕਿ ਉੱਥੇ ਮਾਹੌਲ ਬਹੁਤ ਜ਼ਿਆਦਾ ਸਰਗਰਮ ਹੋ ਚੁੱਕਿਆ ਹੈ ਅਸੀਂ ਉਥੇ ਲੋਕਾਂ ਨੂੰ ਜਲਦੀ ਤੋਂ ਜਲਦੀ ਨਿਕਲ ਦੀ ਗੱਲ ਕਹਾਂਗੀ ਕਿ

ਇਨ੍ਹਾਂ ਦੇਸ਼ਾਂ ਦੇ ਵਿਚ ਪਹੁੰਚੋ ਤਾਂ ਕੀ ਉੱਥੇ ਤੁਹਾਡੀ ਮਦਦ ਕੀਤੀ ਜਾਵੇ ਬਾਕੀ ਦੀ ਜਾਣਕਾਰੀ ਦੁਆਰਾ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *