ਅੱਧੀ ਰਾਤੀਂ ਯੂਕਰੇਨ ਤੋਂ ਪੰਜਾਬੀ ਹੋ ਗਿਆ ਲਾਈਵ ,ਕਰ ਦਿੱਤੇ ਵੱਡੇ ਖੁਲਾਸੇ ਵੀਡੀਓ ਵਾਇਰਲ

Latest Update

ਯੂਕਰੇਨ ਅਤੇ ਰੂਸ ਦੇ ਵਿਚਕਾਰ ਇਕ ਬਹੁਤ ਵੱਡੀ ਜੰਗ ਛਿੜ ਚੁੱਕੀ ਹੈ ਇਸ ਦੇ ਨਾਲ ਹੀ ਵੱਡੀ ਤਦਾਦ ਵਿੱਚ ਭਾਰਤੀ ਲੋਕ ਉੱਥੇ ਫਸੇ ਹੋਏ ਹਨ ਬੇਸ਼ੱਕ ਭਾਰਤ ਸਰਕਾਰ ਦੇ ਵੱਲੋਂ ਗੰਗਾ ਮਿਸ਼ਨ ਚਲਾ ਕੇ ਕੁਝ ਭਾਰਤੀ ਬੱਚਿਆਂ ਨੂੰ ਵਿਦੇਸ਼ ਤੋਂ ਕੱਢ ਲਿਆ ਗਿਆ ਹੈ ਪਰ ਇਸ ਦੇ ਨਾਲ ਹੀ ਭਾਰਤ ਦੇ ਵੱਲੋਂ ਅਨਾਥ ਬੱਚਿਆਂ ਨੂੰ ਕੱਢਿਆ ਗਿਆ ਹੈ ਜੋ ਕਿ ਯੂਕਰੇਨ ਦੇ ਉਨ੍ਹਾਂ ਇਲਾਕਿਆਂ ਵਿੱਚ ਰਹਿੰਦੇ ਸੀ ਜਿਹੜੇ ਇਲਾਕੇ ਯੂਰਪ ਦੀਆਂ ਛੋਟੀ ਛੋਟੀ ਕੰਟਰੀਆਂ ਦੇ ਨਾਲ ਲੱਗਦੀ ਸੀ ਇਸ ਲਈ ਉਨ੍ਹਾਂ ਬੱਚਿਆਂ ਨੂੰ ਉੱਥੋਂ ਤਾਂ ਕੱਢ ਲਿਆ ਗਿਆ ਹੈ ਪਰ ਕੀਵੀ ਦੇ ਵਿੱਚ ਇੱਕ ਵੱਡੀ ਤਦਾਦ ਵਿਚ ਭਾਰਤੀ ਬੱਚੇ ਫਸੇ ਹੋਏ ਹਨ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਸਤਾ ਨਜ਼ਰ

ਨਹੀਂ ਆ ਰਿਹਾ ਹੈ ਅਤੇ ਵਡੀ ਤਾਦਾਦ ਦੇ ਵਿਚ ਉਥੇ ਭਾਰਤੀ ਬੱਚੇ ਫਸੇ ਹੋਏ ਹਨ ਇਸ ਦੇ ਨਾਲ ਹੀ ਅਮਰੀਕਾ ਰਹਿ ਰਹੇ ਇਕ ਵਿਅਕਤੀ ਦੇ ਵੱਲੋਂ ਯੂਕਰੇਨ ਰਹਿ ਰਹੇ ਇਕ ਪੰਜਾਬੀ ਮੁੰਡੇ ਨੂੰ ਫੋਨ ਲਗਾ ਲਿਆ ਜਾਂਦਾ ਹੈ ਉਸ ਦੇ ਵਲੋ ਕਿਹਾ ਜਾਂਦਾ ਹੈ ਕਿ ਅਸੀਂ ਕੀਵ ਸ਼ਹਿਰ ਦੇ ਵਿੱਚ ਫਸੇ ਹੋਏ ਹਨ ਅਤੇ ਇਸਦੇ ਨਾਲ ਹੀ ਨੌਜਵਾਨ ਦੇ ਵੱਲੋਂ ਜਦੋਂ ਬਾਹਰ ਦਾ ਸ਼ਹਿਰ ਦਾ ਨਕਸ਼ਾ ਦਿਖਾਇਆ ਗਿਆ ਤਾਂ ਉਸ ਵੇਲੇ ਬਹੁਤ ਹੀ ਜ਼ਿਆਦਾ ਉਥੋਂ ਦੇ ਹਾਲਾਤ ਖਰਾਬ ਦੱਸੇ ਜਾ ਰਹੇ ਸੀ ਕੋਈ ਵੀ ਸੜਕਾਂ ਦੇ ਵਿਚ ਵਿਅਕਤੀ ਨਜ਼ਰ ਨਹੀਂ ਆ ਰਿਹਾ ਸੀ ਅਤੇ ਹਰ ਥਾਂ ਤੇ ਸੁੰਨ ਸੰਨਾਟਾ ਪਿਆ ਹੋਇਆ ਸੀ ਰੂਸ ਦੇ ਟੈਂਕ ਚਾਰੇ ਪਾਸੇ ਖੜ੍ਹੇ ਸੀ ਅਤੇ ਬਹੁਤ ਹੀ ਬੁਰਾ ਹਾਲ ਹੈ

ਇਸ ਵੇਲੇ ਯੂਕਰੇਨ ਦਾ ਚੱਲ ਰਿਹਾ ਹੈ ਇਸ ਦੇ ਨਾਲ ਇਸ ਨੌਜਵਾਨ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਨਾਲ ਦੇ ਤਾਂ ਕਈ ਮੁੰਡੇ ਜਾ ਚੁੱਕੇ ਹਨ ਪਰ ਅਸੀਂ ਨੇ ਉਨ੍ਹਾਂ ਨੂੰ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ ਅਸੀਂ ਨੇ ਕਿਹਾ ਕਿ ਅਸੀਂ ਇੱਥੋਂ ਨਹੀਂ ਜਾਵਾਂਗੇ ਅਸੀਂ ਇੱਥੇ ਹੀ ਰਹਾਂਗੇ ਅਸੀਂ ਕੀਵ ਸਿਟੀ ਮਣਕਿਆਲਾ ਤੇਰਾਂ ਦੇ ਵਿਚ ਰਹਿ ਰਹੇ ਹਨ ਅਤੇ ਸਾਡੀ ਫ਼ਿਲਮ ਯੂਨੀਵਰਸਿਟੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *